← Kembali
🎵

Ishq Mitaye (From "Amar Singh Chamkila")

Album: Ishq Mitaye (From "Amar Singh Chamkila") Durasi: 4:34

ਛੱਤ ਪੱਛੀਆਂ ਰੰਗਾਂ ਦੀ (ਆਹੋ), ਧੁੱਪ ਬਰਸਾਤੀ (ਆਹੋ)

ਸੋਨੇ ਰੰਗੀ ਧਰਤੀ ਕਾ ਗੋਟੇ ਰੰਗਾ ਹੈ ਲਹਿਰੀਆ

हो, दोनों को ही चाहतों ने चाहतों से मारा

इश्क़ारा, इश्क़ारा, इश्क़ारा, इश्क़ारा, hey

इश्क़ारा, इश्क़ारा, इश्क़ारा, इश्क़ारा, ha!

ਇਸ਼ਕ ਮਿਟਾਏ, ਹਾਏ-ਹਾਏ

ਨੀ ਮਾਏ, ਮੇਰਾ ਇਸ਼ਕ ਮਿਟਾਏ, ਹਾਏ-ਹਾਏ

ਇਸ਼ਕ ਮਿਟਾਏ, ਹਾਏ-ਹਾਏ

ਨੀ ਮਾਏ, ਮੇਰਾ ਇਸ਼ਕ ਬਨਾਏ, ਹਾਏ-ਹਾਏ

ਇਸ਼ਕ ਮਿਟਾਏ, ਹਾਏ-ਹਾਏ

ਨੀ ਮਾਏ, ਮੇਰਾ ਇਸ਼ਕ ਬਨਾਏ, ਹਾਏ-ਹਾਏ

ਮੋੜ ਗਿਆ ਪਾਈ-ਪਾਈ

ਨੀ ਮਾਹੀ ਮੇਰਾ ਮੋੜ ਗਿਆ ਪਾਈ-ਪਾਈ

ਜੀਵੇ ਅੱਗ ਮੇਰੀ, ਸਾਰਾ ਜਲ ਮੇਰਾ ਜੀਵੇ

ਜੀਵੇ ਅੱਗ ਮੇਰੀ, ਸਾਰਾ ਜਲ ਮੇਰਾ ਜੀਵੇ

आग से खेल के निखरा

ਲਿਸ਼-ਲਿਸ਼ ਚਮਕਾ ਮੈਂ, ਜੀਵੇ ਧੁਨਕ-ਧੁਨ ਮੇਰੀ

ਧੁਨਕ ਮੇਰੀ

ਧੁਨਕ ਮੇਰੀ

ਧੁਨਕ ਮੇਰੀ

ਮਾਏ, ਨੀ ਮੈਂ ਹੂੰ ਇਸ਼ਕਾਈ

ਮਾਏ, ਨੀ ਮੈਂ ਹੂੰ ਇਸ਼ਕਾਈ

ਮਾਏ, ਨੀ ਮੈਂ ਤੜਪਨ ਪਾਈ

ਮਾਏ, ਨੀ ਮੈਂ ਤੜਪਨ ਪਾਈ

ਇਸ਼ਕ ਮਿਟਾਏ, ਹਾਏ-ਹਾਏ

ਨੀ ਮਾਏ, ਮੇਰਾ ਇਸ਼ਕ ਬਨਾਏ, ਹਾਏ-ਹਾਏ

ਇਸ਼ਕ ਮਿਟਾਏ, ਹਾਏ-ਹਾਏ

ਨੀ ਮਾਏ, ਮੇਰਾ ਇਸ਼ਕ ਬਨਾਏ, ਹਾਏ-ਹਾਏ

थिरकता रह, मटकता रह

जो होना हो, जो होना हो

मैं हूँ पंजाब

मैं हूँ पंजाब (ਤੂੰ ਨਾ ਸਾਡਾ, ਤਾਂ ਕੀ ਸਾਡਾ?)

(ਰੱਬਾ, ਸਾਥੋਂ ਮੂੰਹ ਨਾ ਮੋੜੀ)

मैं हूँ पंजाब (ਰੱਬਾ, ਸਾਥੋਂ ਮੂੰਹ ਨਾ ਮੋੜੀ)

(ਰੱਬਾ, ਸਾਥੋਂ ਮੂੰਹ ਨਾ ਮੋੜੀ), मैं हूँ पंजाब

मैं हूँ पंजाब (ਤੂੰ ਨਾ ਸਾਡਾ, ਤਾਂ ਕੀ ਸਾਡਾ?)

(ਰੱਬਾ, ਸਾਥੋਂ ਮੂੰਹ ਨਾ ਮੋੜੀ)

ਜੀਵੇ ਅੱਗ ਮੇਰੀ, ਸਾਰਾ ਜਲ ਮੇਰਾ ਜੀਵੇ

ਜੀਵੇ ਅੱਗ ਮੇਰੀ, ਸਾਰਾ ਜਲ ਮੇਰਾ ਜੀਵੇ

ਇਸ਼ਕ ਮਿਟਾਏ, ਹਾਏ-ਹਾਏ

ਨੀ ਮਾਹੀ ਮੇਰਾ ਇਸ਼ਕ ਮਿਟਾਏ, ਹਾਏ-ਹਾਏ

ਮੋੜ ਗਿਆ ਪਾਈ-ਪਾਈ

ਨੀ ਮਾਹੀ ਮੇਰਾ ਮੋੜ ਗਿਆ ਪਾਈ-ਪਾਈ

ਡਾਲੂੰਗੀ ਮੈਂ ਰੋਜ਼ ਬੋਲੀਆਂ

ਨੀ ਮਾਏ ਮੇਰੀ, ਡਾਲੂੰਗੀ ਮੈਂ ਰੋਜ਼ ਬੋਲੀਆਂ

ਗੁੱਡੀਆਂ ਮੈਂ ਸਭ ਖੋਲ੍ਹੀਆਂ

ਨੀ ਮਾਏ, ਮੈਂਨੇ ਗੁੱਡੀਆਂ ਹੈਂ ਸਭ ਖੋਲ੍ਹੀਆਂ

मेरे आगे दुनिया का रंग सारा फ़ीका

अपने लहू से ही लगाया मैंने टीका

ਦੱਸ ਕਿਉਂ ਡਰਾਂ, ਪੱਕੀਆਂ ਜੜ੍ਹਾਂ

अपने पैरों पे मुझे पक्का है भरोसा

ਮੈਂ ਉੜਾਂ

ਚੱਲ ਹਵਾ ਬਨਾਂ, ਉੱਡ ਜਾਵਾਂ (ਜਾਵਾਂ)

ਸਮਾਂ ਬਨਾਂ, ਗੁੰਮ ਜਾਵਾਂ (ਜਾਵਾਂ)

जाने किसकी मेहर, चढ़ी रहती लहर

कैसे जाऊँ मैं ठहर? बतला ना

ਇਸ਼ਕ ਮਿਟਾਏ, ਹਾਏ-ਹਾਏ

ਨੀ ਮਾਏ, ਮੇਰਾ ਇਸ਼ਕ ਮਿਟਾਏ, ਹਾਏ-ਹਾਏ

मैं हूँ पंजाब (ਤੂੰ ਨਾ ਸਾਡਾ, ਤਾਂ ਕੀ ਸਾਡਾ?)

(ਰੱਬਾ, ਸਾਥੋਂ ਮੂੰਹ ਨਾ ਮੋੜੀ)

मैं हूँ पंजाब (ਤੂੰ ਨਾ ਸਾਡਾ, ਤਾਂ ਕੀ ਸਾਡਾ?)

(ਰੱਬਾ, ਸਾਥੋਂ ਮੂੰਹ ਨਾ ਮੋੜੀ)

मैं हूँ पंजाब (ਰੱਬਾ, ਸਾਥੋਂ ਮੂੰਹ ਨਾ ਮੋੜੀ)

(ਰੱਬਾ, ਸਾਥੋਂ ਮੂੰਹ ਨਾ ਮੋੜੀ), मैं हूँ पंजाब

मैं हूँ पंजाब (ਤੂੰ ਨਾ ਸਾਡਾ, ਤਾਂ ਕੀ ਸਾਡਾ?)

(ਰੱਬਾ, ਸਾਥੋਂ ਮੂੰਹ ਨਾ ਮੋੜੀ)

मैं हूँ पंजाब (ਤੂੰ ਨਾ ਸਾਡਾ, ਤਾਂ ਕੀ ਸਾਡਾ?)

(ਰੱਬਾ, ਸਾਥੋਂ ਮੂੰਹ ਨਾ ਮੋੜੀ)

(ਰੱਬਾ, ਸਾਥੋਂ ਮੂੰਹ ਨਾ ਮੋੜੀ), मैं हूँ पंजाब

मैं हूँ पंजाब