Kill (Kaawaa Kaawaa)
ਕਾਲੀ ਕਾਲੀ ਰਾਤਾਂ ਕਿਵੇਂ ਕੱਟਾਂ ਮੇਰੇ ਯਾਰਾ
ਕਿਵੇਂ ਕੱਟਾਂ ਮੇਰੇ ਯਾਰਾ, ਕਿਵੇਂ ਕੱਟਾਂ ਮੇਰੇ ਯਾਰਾ
ਤੇਰੇ ਲਈ ਉਹ ਮੈਂ ਤਾਂ ਲੜ ਜਾਣਾ ਜੱਗ ਸਾਰਾ
ਲੜ ਜਾਣਾ ਜੱਗ ਸਾਰਾ, ਲੜ ਜਾਣਾ ਜੱਗ ਸਾਰਾ

ਲੜ ਜਾਣਾ ਜੱਗ ਸਾਰਾ, ਲੜ ਜਾਣਾ
ਤੇਰੇ ਲਈ ਹਰ ਸਿਤਮ ਨੂੰ, ਹਰ ਜ਼ੁਲਮ सीने पे ले जावां

ਸੁਣ ਕਾਵਾਂ ਕਾਵਾਂ, ਓ ਸੁਣ ਕਾਵਾਂ, ਓ ਕਿਤੋਂ ਲੱਭ ਕੇ ਲਿਆ ਮੇਰਾ ਯਾਰਾ
ਕਾਵਾਂ ਵੇ ਸੁਣ ਕਾਵਾਂ, ਵੇਹ ਕਿਤੋਂ ਲੱਭ ਕੇ ਲਿਆ ਮੇਰਾ ਯਾਰਾ

ਕਾਵਾਂ ਵੇ ਸੁਣ ਕਾਵਾਂ, kill, ਲੱਭ ਕੇ ਲਿਆ ਮੇਰਾ ਯਾਰਾ
ਲੱਭ ਕੇ ਲਿਆ ਮੇਰਾ ਯਾਰਾ
ਕਾਵਾਂ ਕਾਵਾਂ ਕਾਵਾਂ ਵੇ, ਸੁਣ ਲੈ ਦਿਲ ਦੀ ਸਦਾਵਾਂ

ਉਹ ਕਿਵੇਂ ਕੋਲ ਮੈਂ ਆਵਾਂ, ਮੇਰੀ ਸੁਣ ਲੈ ਸਦਾਵਾਂ
ਕਾਵਾਂ ਕਾਵਾਂ ਕਾਵਾਂ ਵੇ, ਸੁਣ ਲੈ ਦਿਲ ਦੀ ਸਦ
ਲੱਭ ਕੇ ਲਿਆ ਮੇਰਾ ਯਾਰਾ
ਕਾਲੀ ਕਾਲੀ ਰਾਤਾਂ ਕਿਵੇਂ ਕੱਟਾਂ ਮੇਰੇ ਯਾਰਾ
ਕਿਵੇਂ ਕੱਟਾਂ ਮੇਰੇ ਯਾਰਾ, ਕਿਵੇਂ ਕੱਟਾਂ ਮੇਰੇ ਯਾਰਾ
ਤੇਰੇ ਲਈ ਉਹ ਮੈਂ ਤਾਂ ਲੜ ਜਾਣਾ ਜੱਗ ਸਾਰਾ
ਲੜ ਜਾਣਾ ਜੱਗ ਸਾਰਾ, ਲੜ ਜਾਣਾ ਜੱਗ ਸਾਰਾ
ਕਾਲੀ ਕਾਲੀ ਰਾਤਾਂ ਕਿਵੇਂ ਕੱਟਾਂ ਮੇਰੇ ਯਾਰਾ
ਕਿਵੇਂ ਕੱਟਾਂ ਮੇਰੇ ਯਾਰਾ, ਕਿਵੇਂ ਕੱਟਾਂ ਮੇਰੇ ਯਾਰਾ
ਤੇਰੇ ਲਈ ਉਹ ਮੈਂ ਤਾਂ ਲੜ ਜਾਣਾ ਜੱਗ ਸਾਰਾ
ਲੜ ਜਾਣਾ ਜੱਗ ਸਾਰਾ, ਲੜ ਜਾਣਾ
ਤੇਰੇ ਲਈ ਹਰ ਸਿਤਮ ਨੂੰ, ਹਰ ਜ਼ੁਲਮ सीने पे ले जावां
ਤੇਰੇ ਲਈ ਹਰ ਸਿਤਮ ਨੂੰ, ਹਰ ਜ਼ੁਲਮ सीने पे ले जावां
ਸੁਣ ਕਾਵਾਂ ਕਾਵਾਂ, ਓ ਸੁਣ ਕਾਵਾਂ, ਓ ਕਿਤੋਂ ਲੱਭ ਕੇ ਲਿਆ ਮੇਰਾ ਯਾਰਾ
ਕਾਵਾਂ ਵੇ ਸੁਣ ਕਾਵਾਂ, ਵੇਹ ਕਿਤੋਂ ਲੱਭ ਕੇ ਲਿਆ ਮੇਰਾ ਯਾਰਾ
ਕਾਵਾਂ ਵੇ ਸੁਣ ਕਾਵਾਂ, ਵੇਹ ਕਿਤੋਂ ਲੱਭ ਕੇ ਲਿਆ ਮੇਰਾ ਯਾਰਾ
ਕਾਵਾਂ ਵੇ ਸੁਣ ਕਾਵਾਂ, ਵੇਹ ਕਿਤੋਂ ਲੱਭ ਕੇ ਲਿਆ ਮੇਰਾ ਯਾਰਾ
ਕਾਵਾਂ ਵੇ ਸੁਣ ਕਾਵਾਂ, ਵੇਹ ਕਿਤੋਂ ਲੱਭ ਕੇ ਲਿਆ ਮੇਰਾ ਯਾਰਾ
ਕਾਵਾਂ ਵੇ ਸੁਣ ਕਾਵਾਂ, kill, ਲੱਭ ਕੇ ਲਿਆ ਮੇਰਾ ਯਾਰਾ
ਲੱਭ ਕੇ ਲਿਆ ਮੇਰਾ ਯਾਰਾ ਭ