London Thumakda (From "Queen")
ਤੂੰ ਹੋ ਗਈ one to two
ਓ, ਕੁੜੀਏ, what to do?
ਓ, ਹੋ ਗਈ ਮੁੰਡੇ ਦੀ (ਤੂ-ਤੂ-ਰੂ-ਤੂ-ਰੂ-ਤੂ-ਰੂ)
ਪਤੰਗਾਂ ਵਰਗੀ ਤੂੰ ਐਵੇਂ ਉੱਡਦੀ
ਓ, ਹੋ ਗਈ ਮੁੰਡੇ ਦੀ (ਤੂ-ਤੂ-ਰੂ-ਤੂ-ਰੂ-ਤੂ-ਰੂ)
Heel'an 'ਤੇ ਚੱਲਦੀ, ਟੁੱਕ-ਟੁੱਕ ਤੂੰ ਕਰਦੀ
Makeup ਤੂੰ ਕਰਦੀ ਆ
ਅੰਗ੍ਰੇਜ਼ੀ ਪੜ੍ਹਦੀ, ਖਿਟ-ਪਿਟ ਤੂੰ ਕਰਦੀ
ਜਿਵੇਂ queen ਸਾਡੀ Victoria
ਤੂੰ ਘੰਟੀ Big Ben ਦੀ, ਪੂਰਾ London ਠੁਮਕਦਾ
ਹੋ, ਜਦੋਂ ਨੱਚੇ ਭੈਣ ਦੀ, ਪੂਰਾ London ਠੁਮਕਦਾ
ਤੂੰ ਘੰਟੀ Big Ben ਦੀ, ਪੂਰਾ London ਠੁਮਕਦਾ
ਹੋ, ਜਦੋਂ ਨੱਚੇ ਭੈਣ ਦੀ, ਪੂਰਾ London ਠੁਮਕਦਾ
ਹਾਏ, ਹਾਏ, ਹਾਏ
ਆਹਾ, ਆਹਾ, ਆਹਾ
ਲੱਠੇ ਦੀ ਚਾਦਰ ਉੱਤੇ honeymoon ਕਰ, ਮਾਹੀਆ
ਆਓ ਸਾਹਮਣੇ, ਆਓ ਸਾਹਮਣੇ, ਤੇਰਾ ਕੀ size ਐ ਦੱਸ, ਮਾਹੀਆ
ਮਲਮਲ ਦਾ ਕੁੜਤਾ, ਦਿਖਦਾ ਏ ਸੱਭ ਕੁੱਝ clear, ਮਾਹੀਆ
ਤੇਰੇ ਸਾਹਮਣੇ, ਤੇਰੇ ਸਾਹਮਣੇ ਲੱਗਦਾ ਏ ਛੋਟਾ ਪਲੰਗ, ਮਾਹੀਆ
ਓ, ਸਿਆਪਾ
ਓਏ-ਹੋਏ-ਹੋਏ, death ਈ ਹੋ ਗਈ
Loudspeaker 'ਤੇ Madonna ਵੱਜਦੀ
ਹੋ, Like a Virgin (ਇੱਥੇ-ਉੱਥੇ ਕਹਿੰਦੀ)
Trafalgar ਦੇ ਕਬੂਤਰ ਵਰਗੀ
ਉਹ ਮੇਮਾਂ ਫ਼ਿਰਦੀ (ਗੁਟਰ-ਗੂ ਕਰਦੀ)
ਗੁਲਾਬੀ shade ਦਾ ਰੰਗ ਹੈ ਫ਼ਿਰੰਗੀ
ਰੱਖੀ ਤੂੰ ਸਾਂਭ ਕੇ ਆਹ
ਸਾਨੂੰ ਤੇ ਲੱਗਦਾ Southall ਤੋਂ ਚੰਗੀ
ਜਗ੍ਹਾ ਕੋਈ ਨਹੀਂ ਹੈ ਵਧੀਆ
ਤੂੰ ਘੰਟੀ Big Ben ਦੀ, ਪੂਰਾ London ਠੁਮਕਦਾ
ਹੋ, ਜਦੋਂ ਨੱਚੇ ਭੈਣ ਦੀ, ਪੂਰਾ London ਠੁਮਕਦਾ
ਤੂੰ ਘੰਟੀ Big Ben ਦੀ, ਪੂਰਾ London ਠੁਮਕਦਾ
ਹੋ, ਜਦੋਂ ਨੱਚੇ ਭੈਣ ਦੀ, ਪੂਰਾ London ਠੁਮਕਦਾ, ਓਏ
ਸਿਰ 'ਤੇ glassy ਰੱਖ (London ਠੁਮਕਦਾ)
ਪੰਜਾਬੀ style ਵਿੱਚ (London ਠੁਮਕਦਾ)
ਲੱਸੀ ਦਾ glass ਵਿੱਚ (London ਠੁਮਕਦਾ), ਹੋ
ਠੁਮਕਦਾ-ਠੁਮਕਦਾ, London ਠੁਮਕਦਾ
ਠੁਮਕਦਾ-ਠੁਮਕਦਾ (ਓ, ਵਾਹ ਜੀ, ਵਾਹ!)
ਤੁਣਕਦਾ-ਤੁਣਕਦਾ
ਤੂੰਬਾ ਤੁਣਕਦਾ, ਤੁਣਕਦਾ-ਤੁਣਕਦਾ
ਓਏ-ਓਏ-ਓਏ-ਓਏ-ਓਏ
ਓਏ, ਸ਼ਾਵਾ!
ਓਏ-ਓਏ-ਓਏ-ਓਏ
ਓਏ-ਓਏ-ਓਏ-ਓਏ
ਓਏ-ਓਏ-ਓਏ-ਓਏ, ਬੱਲੇ!