🎵

Nachde Ne Saare

Album: Siddharth Mahadevan, Jasleen Royal, Harshdeep Kaur Durasi: 3:22

ਮੁੰਡਾ ਥੋੜ੍ਹਾ off beat ਹੈ

ਪਰ ਕੁੜੀਆਂ ਦੇ ਨਾਲ ਬਹੁਤ sweet ਹੈ

ਮੁੰਡਾ ਥੋੜ੍ਹਾ off beat ਹੈ

ਪਰ ਕੁੜੀਆਂ ਦੇ ਨਾਲ ਬਹੁਤ sweet ਹੈ

ढोंगी सा ये बड़ा ढीठ है

Viral हो गया ये tweet

पर fool-wool करने में cool

तू बड़ी तेज़ कटारी है

शगन तेरी की, लगन तेरी की

हमने करदी तैयारी है

ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ

लें सारे के सारे नज़ारे

ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ

लें सारे के सारे नज़ारे (ਖਸਮਾ ਨੂੰ ਖਾਨੇ)

(ਹੜਿੱਪਾ, ਹੜਿੱਪਾ)

(ਹੜਿੱਪਾ, ਹੜਿੱਪਾ)

ਆਲੂ ਬੜੇ ਕਰਾਰੇ, ਧਰਮ ਨਾਲ ਆਲੂ ਬੜੇ ਕਰਾਰੇ

ਚੜ੍ਹ-ਚੜ੍ਹ ਕੇ ਚੌਬਾਰੇ, ਧਰਮ ਨਾਲ sweetoo ਵਾਜਾਂ ਮਾਰੇ

ਆਲੂ ਬੜੇ ਕਰਾਰੇ, ਧਰਮ ਨਾਲ ਆਲੂ ਬੜੇ ਕਰਾਰੇ

ਚੜ੍ਹ-ਚੜ੍ਹ ਕੇ ਚੌਬਾਰੇ, ਧਰਮ ਨਾਲ sweetoo ਵਾਜਾਂ ਮਾਰੇ (ਚੱਕ ਦੇ)

ਮੁੰਡੇ plenty ਮੇਰੇ ਲਈ ਹੋ ਗਏ senti

(ਓ, ਤੇਰੇ ਲਈ ਹੋ ਗਏ senti, ਤੇਰੇ ਲਈ ਹੋ ਗਏ senti)

तेरे लिए मैं set हूँ, इस बात की guarantee (हाय)

पर fool-wool करने में cool

तू बड़ी तेज़ कटारी है

सहरा बाँध के, कूद-फ़ाँद

तुझे ले जाना इस बारी है

ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ

लें सारे के सारे नज़ारे

ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ

लें सारे के सारे नज़ारे (ਖਸਮਾ ਨੂੰ ਖਾਨੇ)

ज़ोर-ज़ोर से शोर-वोर कर, DJ, गाने बजाने आ

ਰੁਠੜੇ-ਰੁਠੜੇ ਜੀਜਾ-ਫ਼ੁੱਫੜ ਹਮਨੇ ਸਾਰੇ ਮਨਾਨੇ ਆ

ज़ोर-ज़ोर से शोर-वोर कर, DJ, गाने बजाने आ

ਰੁਠੜੇ-ਰੁਠੜੇ ਜੀਜਾ-ਫ਼ੁੱਫੜ ਹਮਨੇ ਸਾਰੇ ਮਨਾਨੇ ਹਾਂ

पर fool-wool करने में cool

तू बड़ी तेज़ कटारी है

शगन तेरी की, लगन तेरी की

हमने करदी तैयारी है

ਨੱਚਦੇ ਨੇ ਸਾਰੇ (ਨੱਚਦੇ ਨੇ ਸਾਰੇ)

ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ

लें सारे के सारे नज़ारे

ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ

लें सारे के सारे नज़ारे

ਨੱਚਦੇ ਨੇ ਸਾਰੇ

ਨੱਚਦੇ ਨੇ ਸਾਰੇ

ਖਸਮਾ ਨੂੰ ਖਾਨੇ