🎵

Suit Purane

Album: Suit Purane (feat. Inder Chahal) - Single Durasi: 2:56

MixSi-, MixSi...

MixSingh in the house

ਅੱਜ ਨਾ ਮੈਨੂੰ ਟਾਲ਼ ਵੇ ਸੱਜਣਾ

ਚੱਲ ਤੂੰ ਮੇਰੇ ਨਾਲ਼ ਵੇ ਸੱਜਣਾ

(ਚੱਲ ਤੂੰ ਮੇਰੇ ਨਾਲ਼ ਵੇ ਸੱਜਣਾ)

Hey, hey

ਅੱਜ ਨਾ ਮੈਨੂੰ ਟਾਲ਼ ਵੇ ਸੱਜਣਾ

ਚੱਲ ਤੂੰ ਮੇਰੇ ਨਾਲ਼ ਵੇ ਸੱਜਣਾ

ਤੇਰੀਆਂ jacket'an ਲੱਖ ਦੀਆਂ

ਮੇਰੇ ਕੋਲ ਇੱਕੋ-ਇੱਕ shawl

ਕਦੇ ਤਰੀਫ਼ ਵੀ ਨਹੀਂ ਕਰਦਾ

ਕਿੱਥੇ ਆਉਣੇ-ਜਾਣੇ ਹੋ ਗਏ?

ਮੈਂ ਤੈਨੂੰ ਸੋਹਣੀ ਕੀ ਲੱਗਣਾ

ਸੱਭ ਸੂਟ ਪੁਰਾਣੇ ਹੋ ਗਏ

ਮੈਂ ਤੈਨੂੰ ਸੋਹਣੀ ਕੀ ਲੱਗਣਾ

ਸੱਭ ਸੂਟ ਪੁਰਾਣੇ ਹੋ ਗਏ

ਨਾ-ਨਾ-ਨਾ-ਨਾ-ਨਾ

(ਸੱਭ ਸੂਟ ਪੁਰਾਣੇ ਹੋ ਗਏ)

ਮੈਂ ਤੈਨੂੰ ਸੋਹਣੀ ਕੀ ਲੱਗਣਾ

(ਸੱਭ ਸੂਟ ਪੁਰਾਣੇ ਹੋ ਗਏ)

ਜੱਚ ਕੇ ਰਹਿਣ ਨੂੰ ਕੀਹਦਾ ਨਹੀਓਂ ਦਿਲ ਕਰਦਾ?

ਲੜ ਹੀ ਪਏਂਗਾ ਲਗਦਾ ਜਦ ਤੂੰ bill ਭਰਦਾ

ਜੱਚ ਕੇ ਰਹਿਣ ਨੂੰ ਕੀਹਦਾ ਨਹੀਓਂ ਦਿਲ ਕਰਦਾ?

ਲੜ ਹੀ ਪਏਂਗਾ ਲਗਦਾ ਜਦ ਤੂੰ bill ਭਰਦਾ

ਜੇ ਕਹੇ ਤਾਂ ਭਾਰ ਘਟਾ ਦੂੰ ਮੈਂ ਵੀ

ਅੱਧੇ ਪੈਸੇ ਪਾ ਦੂੰ ਮੈਂ ਵੀ

(ਅੱਧੇ ਪੈਸੇ ਪਾ ਦੂੰ ਮੈਂ ਵੀ)

ਕਿਤੇ ਮੈਂ ਐਦਾਂ ਨਾ ਹੋਜਾਂ

ਜਿਵੇਂ ਹੁਣ ਨਿਆਣੇ ਹੋ ਗਏ

ਮੈਂ ਤੈਨੂੰ ਸੋਹਣੀ ਕੀ ਲੱਗਣਾ

ਸੱਭ ਸੂਟ ਪੁਰਾਣੇ ਹੋ ਗਏ

ਮੈਂ ਤੈਨੂੰ ਸੋਹਣੀ ਕੀ ਲੱਗਣਾ

ਸੱਭ ਸੂਟ ਪੁਰਾਣੇ ਹੋ ਗਏ

ਜੋ-ਜੋ ਲੈਣਾ ਮੈਂ, ਲੈਕੇ ਦਈਂ mall 'ਚ ਤੂੰ

ਘੱਟ ਲੈ ਲਈ ਦੋ jean'an ਕੋਈ ਨਾ ਸਾਲ 'ਚ ਤੂੰ

ਜੋ-ਜੋ ਲੈਣਾ ਮੈਂ, ਲੈਕੇ ਦਈਂ mall 'ਚ ਤੂੰ

ਘੱਟ ਲੈ ਲਈ ਦੋ jean'an ਕੋਈ ਨਾ ਸਾਲ 'ਚ ਤੂੰ

ਦਿਲ ਵਿੱਚ ਪਹਿਲਾਂ ਹੀ ਚਾਹ ਬਹੁਤ ਨੇ

ਨਾਲੇ ਅੱਗੇ ਵਿਆਹ ਬਹੁਤ ਨੇ

(ਕਿ ਨਾਲੇ ਅੱਗੇ ਵਿਆਹ ਬਹੁਤ ਨੇ)

Babbu, ਐਦਾਂ ਨਹੀਂ ਚੱਲਣਾ

ਜੀ ਹੁਣ ਅਸੀ ਸਿਆਣੇ ਹੋ ਗਏ

ਪਰ ਤੂੰ ਐਦਾਂ ਹੀ ਸੋਹਣੀ ਐ

ਚਾਹੇ ਸੱਭ ਸੂਟ ਪੁਰਾਣੇ ਹੋ ਗਏ

ਜਿਹੜੇ ਮਰਜੀ ਲੈ ਲਈਂ ਤੂੰ

ਹੁਣ ਤਾਂ hit ਨੀ ਗਾਣੇ ਹੋ ਗਏ

ਮੈਂ ਤੈਨੂੰ ਸੋਹਣੀ ਕੀ ਲੱਗਣਾ

ਸੱਭ ਸੂਟ ਪੁਰਾਣੇ ਹੋ ਗਏ

(ਸੱਭ ਸੂਟ ਪੁਰਾਣੇ ਹੋ ਗਏ)