🎵

Your Eyes

Album: Your Eyes Durasi: 3:17

Hmm

ਤੇਰੀਆਂ, ਇਹ ਅੱਖਾਂ

ਅੱਖਾਂ ਵਿੱਚ ਦਿਸਦਾ, ਮੈਨੂੰ ਸਭ ਨੀ

ਤੇਰੀਆਂ, ਇਹ ਅੱਖਾਂ

ਅੱਖਾਂ ਵਿੱਚ ਦਿਸਦਾ, ਮੈਨੂੰ ਸਭ ਨੀ

ਫਿਰ ਵੀ, ਕਿਉਂ ਰੱਖਦੀ

ਕਿਉਂ ਤੂੰ ਰੱਖਦੀ, ਲੁਕਾ ਕੇ ਸਭ ਨੀ

ਤੇਰੀਆਂ, ਇਹ ਅੱਖਾਂ

ਇਹ ਅੱਖਾਂ ਨੇ ਲੁੱਟਿਆ ਸਾਰਾ ਜੱਗ ਨੀ

ਲੈ ਗਈ ਤੂੰ ਮੇਰਾ ਚੈਨ

ਨੀ, ਬਿੱਲੋ, ਲੈ ਗਈ ਤੂੰ ਮੇਰਾ ਚੇਨ

ਕਮਲਾ ਹੈ ਲੋਕੀ ਸਾਰੇ ਕਹਿਣ

ਨੀ, ਹੁਣ ਮੈਨੂੰ ਕਮਲਾ ਇਹ, ਲੋਕੀ ਸਾਰੇ ਕਹਿਣ

ਲੈ ਗਏ ਤੇਰੇ ਨੈਣ

ਨੀ, ਦਿਲ ਮੇਰਾ ਲੈ ਗਏ ਤੇਰੇ ਨੈਣ

ਕਮਲਾ ਇਹ ਮੈਨੂੰ ਕਹਿਣ

ਨੀ, ਲੋਕੀ ਸਾਰੇ ਕਮਲਾ ਇਹ, ਲੋਕੀ ਸਾਰੇ ਕਹਿਣ

ਕਿਉਂ ਨਹੀਂ, ਇਹ ਦੱਸਦੀ

ਪੁੱਛਦਾ ਇਹ ਮੈਨੂੰ ਮੇਰਾ ਰੱਬ ਨੀ

ਤੇਰੀਆਂ, ਇਹ ਅੱਖਾਂ

ਅੱਖਾਂ ਵਿੱਚ ਦਿਸਦਾ, ਮੈਨੂੰ ਸਭ ਨੀ

ਫਿਰ ਵੀ, ਕਿਉਂ ਰੱਖਦੀ

ਕਿਉਂ ਤੂੰ ਰੱਖਦੀ ਲੁਕਾ ਕੇ ਸਭ ਨੀ

ਲੈ ਗਈ ਤੂੰ ਮੇਰਾ ਚੇਨ

ਨੀ, ਬਿੱਲੋ, ਲੈ ਗਈ ਤੂੰ ਮੇਰਾ ਚੈਨ

ਕਰ ਵੀ ਨਹੀਂ ਸਕਦਾ ਮੈਂ

ਤੇ ਹੁਣ ਕੁਝ ਕਰ ਵੀ ਨਹੀਂ ਸਕਦਾ ਮੈਂ

ਲੈ ਗਏ ਤੇਰੇ ਨੈਣ

ਨੀ, ਦਿਲ ਮੇਰਾ ਲੈ ਗਏ ਤੇਰੇ ਨੈਣ

ਤੇਰੇ ਭੁਲੇਖੇ ਪੈਂਣ

ਜਿੱਥੇ ਵੀ ਵੇਖਾਂ ਤੇਰੇ ਭੁਲੇਖੇ ਪੈਂਣ

ਜ਼ਿੰਦਾ, ਮੈਨੂੰ ਕਰਦੇ

ਨਾਂ ਆਉਂਦਾ ਬੁੱਲਾਂ 'ਤੇ ਤੇਰਾ ਜੱਦ ਨੀ

ਤੇਰੀਆਂ, ਇਹ ਅੱਖਾਂ

ਅੱਖਾਂ ਵਿੱਚ ਦਿਸਦਾ, ਮੈਨੂੰ ਸਭ ਨੀ

ਫਿਰ ਵੀ, ਕਿਉਂ ਰੱਖਦੀ

ਕਿਉਂ ਤੂੰ ਰੱਖਦੀ ਲੁਕਾ ਕੇ ਸਭ ਨੀ

ਨਾ ਜਾ ਹੁਣ ਤੂੰ, ਨਾ ਜਾ ਹੁਣ ਤੂੰ, ਨਾ ਜਾ ਹੁਣ ਤੂੰ

ਯਾਰ ਮੇਰੇ ਨਾਲ ਰਹਿ

ਆ ਜਾ ਹੁਣ ਤੂੰ, ਆ ਜਾ ਹੁਣ ਤੂੰ

ਲਾ ਜਾ ਹੁਣ ਤੂੰ, ਮੈਨੂੰ ਸੀਨੇ ਨਾਲ ਵੇ (ਸੀਨੇ ਨਾਲ ਵੇ, ਸੀਨੇ ਨਾਲ ਵੇ)