🎵
[00:10.69]ਦੱਸ ਪੁੱਤ, ਤੇਰਾ head down ਕਾਸਤੋਂ?
[00:13.26]ਚੰਗਾ-ਭਲਾ ਹੱਸਦਾ ਸੀ, ਮੌਣ ਕਾਸਤੋਂ?
[00:15.54]ਆਹ ਜਿਹੜੇ ਦਰਵਾਜੇ ਵਿੱਚ board ਚੱਕੀ ਖੜ੍ਹੇ ਆਂ
[00:18.37]ਮੈਂ ਚੰਗੀ ਤਰ੍ਹਾਂ ਜਾਣਦਾ ਆਂ ਕੌਣ ਕਾਸਤੋਂ
[00:20.98]ਕੁਛ ਐਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ
[00:23.65]ਕੁਛ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ
[00:26.16]ਕੁਛ ਕੁ ਨੇ ਆਏ ਐਥੇ ਭੁੱਖੇ fame ਦੇ
[00:28.76]ਨਾਮ ਲੈਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ
[00:31.66]ਮੁਸੀਬਤ ਤਾਂ ਮਰਦਾਂ 'ਤੇ ਪੈਂਦੀ ਰਹਿੰਦੀ ਐ
[00:34.47]ਦਬੀਂ ਨਾ ਤੂੰ, ਦੁਨੀਆ ਸਵਾਦ ਲੈਂਦੀ ਐ
[00:37.03]ਨਾਲ਼ੇ ਜਿਹੜੇ ਰਸਤੇ 'ਤੇ ਤੂੰ ਤੁਰਿਆ
[00:39.79]ਐਥੇ ਬਦਨਾਮੀ high rate ਮਿਲੂਗੀ
[00:42.64]ਨਿੱਤ controversy create ਮਿਲੂਗੀ
[00:45.46]ਧਰਮਾਂ ਦੇ ਨਾਮ 'ਤੇ debate ਮਿਲੂਗੀ
[00:48.15]ਸੱਚ ਬੋਲੇਗਾ ਤਾਂ ਮਿਲ਼ੂ ੨੯੫
[00:50.29]ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ
[00:53.23]ਨਿੱਤ controversy create ਮਿਲੂਗੀ
[00:55.83]ਧਰਮਾਂ ਦੇ ਨਾਮ 'ਤੇ debate ਮਿਲੂਗੀ
[00:58.55]ਸੱਚ ਬੋਲੇਗਾ ਤਾਂ ਮਿਲ਼ੂ ੨੯੫
[01:01.10]ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ
[01:04.39]ਅੱਜ ਕਈ ਵਚਾਉਣ ਸਭਿਆਚਾਰ ਜੁੱਟ ਕੇ
[01:06.48]ਜਣਾ-ਖਣਾ ਦਿੰਦਾ ਏ ਵਿਚਾਰ ਉਠ ਕੇ
[01:09.02]ਇੰਜ ਲੱਗੇ ਰੱਬ ਜਿਵੇਂ ਹੱਥ ਖੜ੍ਹੇ ਕਰ ਗਿਆ
[01:11.64]ਪੜ੍ਹਾਂ ਜਦੋਂ ਸੁਬਹ ਅਖ਼ਬਾਰ ਉਠ ਕੇ
[01:14.62]ਚੁੱਪ ਰਹਿ, ਓ ਪੁੱਤਰਾ, ਨਈਂ ਭੇਦ ਖੋਲ੍ਹੀਦੇ
[01:17.31]Leader ਨੇ ਐਥੇ ਹੱਕਦਾਰ ਗੋਲ਼ੀ ਦੇ
[01:19.90]ਹੋ, ਜਿਨ੍ਹਾਂ ਦੇ ਜਵਾਕਾਂ ਦੇ ਨਾਂ John ਤੇ Steve ਆਂ
[01:22.31]ਰਾਖੇ ਬਣੇ ਫਿਰਦੇ ਉਹ ਮਾਂ ਬੋਲੀ ਦੇ
[01:25.13]ਓ, ਝੂਠ ਨਹੀਓਂ, ਐਥੋਂ ਦੇ fact ਇਹ ਵੀ ਨੇ
[01:27.67]ਚੋਰ ਬੰਦੇ ਔਰੋਂ ਦੇ ਸਮਾਜ ਸੇਵੀ ਨੇ
[01:30.16]ਸੱਚ ਵਾਲ਼ਾ ਬਾਣਾ ਪਾ ਜੋ ਲੋਕ ਲੁੱਟਦੇ
[01:32.92]ਸਜ਼ਾ ਇਹਨਾਂ ਨੂੰ ਵੀ ਛੇਤੀ, mate, ਮਿਲੂਗੀ
[01:35.82]ਨਿੱਤ controversy create ਮਿਲੂਗੀ
[01:38.58]ਧਰਮਾਂ ਦੇ ਨਾਮ 'ਤੇ debate ਮਿਲੂਗੀ
[01:41.39]ਸੱਚ ਬੋਲੇਗਾ ਤਾਂ ਮਿਲ਼ੂ ੨੯੫
[01:43.91]ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ
[01:46.53]ਨਿੱਤ controversy create ਮਿਲੂਗੀ
[01:49.46]ਧਰਮਾਂ ਦੇ ਨਾਮ 'ਤੇ debate ਮਿਲੂਗੀ
[01:51.57]ਸੱਚ ਬੋਲੇਗਾ ਤਾਂ ਮਿਲ਼ੂ ੨੯੫
[01:54.29]ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ
[01:57.23]ਓ, ਲੋਕ ਵੱਟੇ ਮਾਰਦੇ ਆਂ ਭਰੇ ਰੁੱਖਾਂ 'ਤੇ
[01:59.88]Minute'an ਵਿੱਚ ਪਹੁੰਚ ਜਾਂਦੇ ਮਾਵਾਂ-ਕੁੱਖਾਂ 'ਤੇ
[02:02.38]ਕੌਣ ਕੁੱਤਾ, ਕੌਣ ਦੱਲਾ, ਕੰਜਰ ਐ ਕੌਣ
[02:04.86]ਐਥੇ certificate ਦੇਣ Facebook'an 'ਤੇ
[02:07.73]Leader ਵਰਾਉਣ ਦੇਕੇ ਆਟਾ ਇਹਨਾਂ ਨੂੰ
[02:10.33]Vote'an ਲੈਕੇ ਮਾਰਦੇ ਚਪਾਟਾ ਇਹਨਾਂ ਨੂੰ
[02:12.94]ਪਤਾ ਨਹੀਂ ਜ਼ਮੀਰ ਓਦੋਂ ਕਿੱਥੇ ਹੁੰਦੀ ਐ
[02:15.68]ਸਾਲ਼ੇ ਬੋਲਦੇ ਨਈਂ, ਸ਼ਰਮ ਦਾ ਘਾਟਾ ਇਹਨਾਂ ਨੂੰ
[02:18.25]ਡਿੱਗਦੇ ਨੂੰ ਦੇਣ ਲੋਕ ਤਾੜੀ ਰੱਖ ਕੇ
[02:21.30]ਹੋ, ਕੱਢਦੇ ਕਈ ਗਾਲ਼ਾਂ ਐਥੇ ਦਾੜ੍ਹੀ ਰੱਖ ਕੇ
[02:23.79]ਹੋ, ਤੇਰੀ ਅਤੇ ਉਹਦੀ ਮਾਂ 'ਚ ਫ਼ਰਕ ਐ ਕੀ
[02:26.13]ਅਕਲ ਇਹਨਾਂ ਨੂੰ ਥੋੜ੍ਹੀ late ਮਿਲੂਗੀ
[02:29.16]ਨਿੱਤ controversy create ਮਿਲੂਗੀ
[02:31.61]ਧਰਮਾਂ ਦੇ ਨਾਮ 'ਤੇ debate ਮਿਲੂਗੀ
[02:34.68]ਸੱਚ ਬੋਲੇਗਾ ਤਾਂ ਮਿਲ਼ੂ ੨੯੫
[02:37.09]ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ
[02:40.12]ਤੂੰ ਹੁਣ ਤਕ ਅੱਗੇ ਤੇਰੇ ਦਮ ਕਰਕੇ
[02:42.58]ਐਥੇ photo ਨਈਂ ਖਿਚਾਉਂਦਾ ਕੋਈ ਚੰਮ ਕਰਕੇ
[02:44.81]ਕੌਣ ਕਿੰਨਾ ਰੱਬ 'ਚ ਯਕੀਨ ਰੱਖਦਾ
[02:47.55]ਲੋਕ ਕਰਦੇ ਐਂ judge ਉਹਦੇ ਕੰਮ ਕਰਕੇ
[02:50.54]ਤੂੰ ਝੁਕਿਆ ਜ਼ਰੂਰ, ਹੋਇਆ ਕੋਡਾ ਤਾਂ ਨਹੀਂ
[02:53.35]ਪੱਗ ਤੇਰੇ ਸਿਰ 'ਤੇ, ਤੂੰ ਰੋਡਾ ਤਾਂ ਨਹੀਂ
[02:55.87]ਇੱਕ ਗੱਲ ਪੁੱਛ ਇਹਨਾਂ ਠੇਕੇਦਾਰਾਂ ਨੂੰ
[02:58.37]ਸਾਡਾ ਵੀ ਐ ਪੰਥ, ਕੱਲਾ ਥੋਡਾ ਤਾਂ ਨਹੀਂ
[03:01.15]ਓ, ਗੰਡੀਆਂ ਸਿਆਸਤਾਂ ਨੂੰ ਦਿਲੋਂ ਕੱਢ ਦਿਓ
[03:03.77]ਹੋ, ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦਿਓ
[03:06.38]ਹੋ, ਕਿਸੇ ਬੱਚੇ ਸਿਰ ਨਹੀਓਂ ਕੇਸ ਲੱਭਣੇ
[03:08.88]ਨਹੀਂ ਤਾਂ ਥੋਨੂੰ ਛੇਤੀ ਐਸੀ date ਮਿਲੂਗੀ
[03:11.74]ਨਿੱਤ controversy create ਮਿਲੂਗੀ
[03:14.64]ਧਰਮਾਂ ਦੇ ਨਾਮ 'ਤੇ debate ਮਿਲੂਗੀ
[03:17.19]ਸੱਚ ਬੋਲੇਗਾ ਤਾਂ ਮਿਲ਼ੂ ੨੯੫
[03:19.66]ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ
[03:22.42]Media ਕਈ ਬਣ ਬੈਠੇ ਅੱਜ ਦੇ ਗਵਾਰ
[03:25.18]ਇੱਕੋ ਝੂਠ ਬੋਲਦੇ ਆਂ ਉਹ ਵੀ ਵਾਰ-ਵਾਰ
[03:27.62]ਬੈਠ ਕੇ ਜਨਾਨੀਆਂ ਨਾ' ਕਰਦੇ ਆਂ ਚੁਗਲੀਆਂ
[03:30.36]ਤੇ show ਦਾ ਨਾਮ ਰੱਖਦੇ ਆਂ ਚੱਜ ਦਾ ਵਿਚਾਰ
[03:33.00]ਸ਼ਾਮ ਤੇ ਸਵੇਰੇ ਭਾਲ਼ਦੇ ਵਿਵਾਦ ਨੇ
[03:35.88]ਐਵੇਂ ਤੇਰੇ ਨਾਲ਼ ਕਰਦੇ ਫ਼ਸਾਦ ਨੇ
[03:38.33]ਚੌਵੀ ਘੰਟੇ ਨਾਲ਼ੇ ਨੀਂਦ ਦੇ ਪਰਾਹੁਣੇ ਨੂੰ
[03:41.27]ਨਾਲ਼ੇ ਉਹਦੇ ਕੱਲੇ-ਕੱਲੇ ਗੀਤ ਯਾਦ ਨੇ
[03:43.96]ਭਾਵੇਂ ਔਖੀ ਹੋਈ ਐ crowd ਤੇਰੇ 'ਤੇ
[03:46.81]ਬੋਲਦੇ ਨੇ ਐਵੇਂ ਸਾਲ਼ੇ loud ਤੇਰੇ 'ਤੇ
[03:49.09]ਪਰ ਇੱਕ ਗੱਲ ਰੱਖੀਂ ਮੇਰੀ ਯਾਦ, ਪੁੱਤਰਾ
[03:51.74]ਆਹ ਬਾਪੂ ਤੇਰਾ ਬੜਾ ਆ proud ਤੇਰੇ 'ਤੇ
[03:54.43]ਤੂੰ ਦੱਬ ਗਿਆ ਦੁਨੀਆ ਨੇ ਵਹਿਮ ਪਾ ਲਿਆ
[03:57.37]ਉਠ ਪੁੱਤ ਝੋਟਿਆ, ਓਏ, ਮੂਸੇ ਆਲ਼ਿਆ
[03:59.63]ਜੇ ਐਵੇਂ ਰਿਹਾ ਗੀਤਾਂ ਵਿੱਚ ਸੱਚ ਬੋਲਦਾ
[04:02.14]ਆਉਣ ਵਾਲ਼ੀ ਪੀੜੀ educate ਮਿਲੂਗੀ
[04:05.04]ਨਿੱਤ controversy create ਮਿਲੂਗੀ
[04:08.13]ਧਰਮਾਂ ਦੇ ਨਾਮ 'ਤੇ debate ਮਿਲੂਗੀ
[04:10.50]ਸੱਚ ਬੋਲੇਗਾ ਤਾਂ ਮਿਲ਼ੂ ੨੯੫
[04:13.20]ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ
[04:14.91]🎵