🎵

855

Album: 855 Durasi: 3:15
[00:06.93]Aye, yo, The Kidd
[00:10.33]ਆਕੜ ਵੀ ਭੰਨਦਾ free ਵਿੱਚ
[00:12.39]ਵੇ ਲੈਂਦਾ ਤੂੰ fees ਨਾ ਕੋਈ
[00:14.85]Challenge ਵੀ ਕਰਦਾ ਠੋਕ ਕੇ
[00:16.10]ਹਾਏ, ਮੁੰਡਿਆ ਤੇਰੀ ਰੀਸ ਨਾ ਕੋਈ
[00:19.35]Challenge ਵੀ ਕਰਦਾ ਠੋਕ ਕੇ
[00:21.60]ਹਾਏ, ਮੁੰਡਿਆ ਤੇਰੀ ਰੀਸ ਨਾ ਕੋਈ
[00:23.77]ਕੱਢਦਾ ਬਸ ਵਹਿਮ ਰਹੀ ਵੇ
[00:26.19]ਹੋਕੇ ਪੂਰਾ ਕੈਮ ਰਹੀ ਵੇ, ਬੋਲਣਗੇ ਹੱਲੇ ਨੂੰ
[00:30.79]ਭੂੰਡਾਂ ਦੀ union ਫਿਰਦੀ, ਘੇਰਣਗੇ ਕੱਲੇ ਨੂੰ
[00:35.30]ਭੂੰਡਾਂ ਦੀ union ਫਿਰਦੀ, ਘੇਰਣਗੇ ਕੱਲੇ ਨੂੰ
[00:39.83]ਭੂੰਡਾਂ ਦੀ union ਫਿਰਦੀ...
[00:41.77]ਹੋ, ਚੜ੍ਹਿਆ ਏ ਬੱਚੇ-ਬੱਚੇ ਦੇ ਨੀ ਮੂੰਹ 'ਤੇ ਹਾਏ ਮੇਰਾ ਗਾਣਾ
[00:46.57]ਦੁਸ਼ਮਣ ਹੋ ਗਏ ਪੁਰਾਣੇ, ਓ, ਮੁੰਡਾ ਨਾ ਹੋਇਆ ਪੁਰਾਣਾ
[00:51.16]ਦੁਸ਼ਮਣ ਹੋ ਗਏ ਪੁਰਾਣੇ, ਮੁੰਡਾ ਨਾ ਹੋਇਆ ਪੁਰਾਣਾ
[00:55.62]ਕਾਹਤੋਂ ਨਈਂ ਜਰਦੇ ਸਾਲ਼ੇ
[00:57.84]ਰਹਿੰਦੇ ਆ ਸੜਦੇ ਸਾਲ਼ੇ, ਖਾਂਦੇ ਆ ਖ਼ਾਰ, ਕੁੜੇ
[01:02.42]੮੫੫ ਵਰਗਾ ਬੱਲੀਏ ਤੇਰਾ ਯਾਰ, ਕੁੜੀਏ
[01:07.17]੮੫੫ ਵਰਗਾ ਬੱਲੀਏ ਤੇਰਾ ਯਾਰ, ਕੁੜੀਏ
[01:11.51]੮੫੫ ਵਰਗਾ...
[01:13.76]Flow true, real hit 'em with it, with the rhyme
[01:16.19]Tim's on 'cause it's cold in the wintertime
[01:18.23]I'ma boss, yeah, he know that I'm finna shine
[01:20.70]Got the money in the bank like it's intertwined
[01:22.95]ਤੈਨੂੰ ਤਾਂ ਖ਼ਬਰਾਂ ਹੈ ਨਈਂ, ਵੇ ਫ਼ਿਰਦੇ ਤੇਰੀ ਲਾਉਣ ਨੂੰ ਫੈਂਟੀ
[01:27.46]ਤੈਨੂੰ ਤਾਂ ਖ਼ਬਰਾਂ ਹੈ ਨਈਂ, ਵੇ ਫ਼ਿਰਦੇ ਤੇਰੀ ਲਾਉਣ ਨੂੰ ਫੈਂਟੀ
[01:31.81]Anti ਤੇਰੇ ਹੋ ਗਏ ਆਪਣੇ, ਆਪਣੇ ਤੇਰੇ ਹੋ ਗਏ anti
[01:36.39]Anti ਤੇਰੇ ਹੋ ਗਏ ਆਪਣੇ, ਆਪਣੇ ਤੇਰੇ ਹੋ ਗਏ anti
[01:40.97]ਖੌਰੇ ਕਦ ਹੋ ਜਾਏ happen
[01:43.20]ਰੱਖਿਆ ਕਰ ਕੋਲ਼ੇ weapon, ਢਿੱਲਾ ਕਿਉਂ ਚੱਲੇ ਤੂੰ?
[01:47.82]ਭੂੰਡਾਂ ਦੀ union ਫਿਰਦੀ, ਘੇਰਣਗੇ ਕੱਲੇ ਨੂੰ
[01:52.20]ਭੂੰਡਾਂ ਦੀ union ਫਿਰਦੀ, ਘੇਰਣਗੇ ਕੱਲੇ ਨੂੰ
[01:56.82]ਭੂੰਡਾਂ ਦੀ union ਫਿਰਦੀ...
[01:58.89]ਹੋਏ, ਦੱਬ ਗਿਆ ਨੀ ਧਰਮਪੁਰੇ, ਪਾਈ ਸਾਲ਼ੇ ਸ਼ੋਰ ਨੇ ਜਾਂਦੇ
[02:03.66]ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਈਂ ਜਾਂਦੇ
[02:07.92]ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਈਂ ਜਾਂਦੇ
[02:12.64]ਆਪੇ ਰੱਬ ਕਰਦਾ ਹੀਲਾ
[02:14.95]ਗੱਡੀ ਦੇ ਵਿੱਚ ਚਮਕੀਲਾ ਪਾਉਂਦੈ ਦਮਕਾਰ, ਕੁੜੇ
[02:19.41]੮੫੫ ਵਰਗਾ ਬੱਲੀਏ ਤੇਰਾ ਯਾਰ, ਕੁੜੀਏ
[02:24.12]੮੫੫ ਵਰਗਾ...
[02:27.84]ਹਾਏ ਵੇ PB-੩੧ ਦੇ ਥੋਡੇ ਕੀ ਐ ਫ਼ੰਡੇ?
[02:32.51]ਓ, ਪੱਟ ਨਈਂ ਹੋਏ ਜਿੱਥੇ ਗੱਢਤੇ ਝੰਡੇ
[02:36.95]ਥੋਡੇ competitor ਵੇ ਕਾਹਤੋਂ ਲੈਂਦੇ ਪੰਗੇ?
[02:41.52]ਓਏ, ਜਣਾ-ਖਣਾ ਨੀ ਸਾਲ਼ਾ fame ਜਿਹੀ ਮੰਗੇ
[02:46.08]ਓ, ਰੱਖ ਦਿੱਨੇ ਆਂ ਬਰਫ਼ 'ਚ ਲਾ ਕੇ
[02:48.72]ਰੱਖ ਦਿੱਨੇ ਆਂ ਬਰਫ਼ 'ਚ ਲਾ ਕੇ
[02:50.74]ਕੁੜੀਏ ਨੀ ਬਾਹਲ਼ੇ ਤੱਤਿਆਂ ਨੂੰ
[02:55.13]ਮੁੰਡਾ rail ਗੱਡੀ ਦੇ engine ਵਰਗਾ
[02:57.63]ਹਾਏ, ਖਿੱਚੀ ਫ਼ਿਰਦਾ ਡੱਬਿਆਂ ਨੂੰ
[02:59.71]ਓ, rail ਗੱਡੀ ਦੇ engine ਵਰਗਾ
[03:02.34]ਖਿੱਚੀ ਫਿਰਦਾ ਡੱਬਿਆਂ ਨੂੰ
[03:04.49]Rail ਗੱਡੀ ਦੇ engine ਵਰਗਾ
[03:06.81]ਵੇ ਖਿੱਚੀ ਫ਼ਿਰਦਾ ਡੱਬਿਆਂ ਨੂੰ
[03:08.79]ਮੁੰਡਾ rail ਗੱਡੀ ਦੇ engine ਵਰਗਾ
[03:11.68]ਖਿੱਚੀ ਫਿਰਦਾ ਡੱਬਿਆਂ ਨੂੰ
[03:14.35]🎵