🎵
[00:00.01]Byg Byrd on the beat
[00:05.88]ਨਾ ਨਾ ਨਾ
[00:10.48]ਓਹ ਸਾਡੀ ਹੁੰਦੀ ਹੈ ਪਛਾਣ , ਜਿਥੇ ਜਾਕੇ ਖੜ ਦੇ
[00:12.72]ਨਾਰਾਂ ਪਿੱਛੇ ਨਾਹਿਯੋ , ਯਾਰਾਂ ਪਿੱਛੇ ਲੜ ਦੇ
[00:15.55]ਦਗੇਬਾਜ਼ੀ ਨਾਲੋਂ ਵੱਡੀ ਚੀਜ਼ ਕੌਈ ਨਾ
[00:18.05]ਓਹ Back ਚਕੇ ਨੀਂ Step, ਇਕ ਵਾਰੀ ਧਰ ਕੇ
[00:20.79]ਦੂਰ ਦਾਰੂ ਤੋਂ ਹਾ , ਇਸ਼ਕ ਯਾ ਅਫੀਮ ਨਾਲ ਨੀਂ
[00:23.51]ਸਿਰ ਚੱਕ ’ਕੇ ਤੁਰੀ ਦਾ , ਬਿਲੋ Team ਨਾਲ ਨੀਂ
[00:26.08]ਦੇਖ ਸ਼ੌਰਤਾਂ ਨੂ ਕਦੇ , ਸਿੱਤੀਆਂ ਨੀਂ ਲਾਰਾ
[00:28.93]ਨਹੀਂ ਕੀਤਾ ਕਦੇ , ਕਰੀਬ ਨਾਲ ਨੀਂ
[00:31.64]ਓਹ ਪੈਰ ਪੈਰ ਉਤੇ ਬੈਠੇ ਸੱਪ ਗੋਰੀਏ
[00:34.38]ਹੱਥ ਸੀਰੀਆਂ ਨੂ ਪਾ ਲਾਈਏ ਨੱਪ ਗੋਰਿਆਂ
[00:36.98]ਸਾਡੀਆਂ ਅਖਾਡਿਆਂ ਨੂ ਚ ਲਾਉਂਦੇ ਨੇ ਸਕੀਮਾਂ
[00:39.65]Team ਆਂ ਬਾਦਲਕੇ ਕਹਿੰਦੇ ਅੱਸੀ ਅੱਤ ਗੋਰੀਏ
[00:42.43]ਓਹ ਇਹ ਸਾਲ ਗਾਣੇ ਤਾੜ ਤਾੜ ਚਪੇੜਾਂ ਵਾਂਗੂ
[00:46.12]ਨਾ ਨਾ ਵੱਜੇ ਤੇ ਮੇਰਾ ਨਾ ਵੀ ਜਰਸੀ ਵਾਲਾ ਨਾ ਮੰਨੀ ਤੂੰ
[00:49.85]ਓਹ ਯਾਰ ਮਰ ਨੀਂ ਕਰੀ ਤੇ ਅੱਖ ਮਾੜੀ ਰਖੀ ਨੀਂ
[00:55.88]ਲੱਗ ਹੋਰਾਂ ਪਿੱਛੇ ਕਦੇ ਅੱਤ ਬਾਹਲੀ ਰਖੀ ਨੀਂ
[00:58.49]ਜਿੰਨੇ ਕੁ ਪਾਣੀ ਚ ਓਹਨਾ ਰੱਖੀਦਾ Stand
[01:01.46]3-5 ਜੇੜਾ ਕਰੂ ਬਾਹ ਪੌਂਦੇ ਪੱਕੀ ਨੀਂ
[01:03.82]ਓਹ Game Name Fame ਦਿੱਤਾ ਸਬ ਰੱਬ ਦਾ
[01:06.66]ਓਹ ਮੇਰਾ ਦਾਦੇ ਜਿਯਾ ਸੌਖਾ ਜੱਟ ਨਾਹਿਯੋ ਦੱਬਦਾ
[01:09.22]ਮਾਰਿਆਂ ਤੋਂ ਬਾਦ ਸਾਨੂ ਪਤਾ ਨੀਂ
[01:11.97]ਰਕਾਨੇ ਹੱਥ ਜਿਓੰਦੇ ਨੀਂ ਪੱਲੇ ਬੰਦਾ ਨਾਹਿਯੋ ਲਾਬਦਾ
[01:14.74]ਇਸ਼ਕ ਕਿੱਤਾ ਤੇ ਕਿੱਤਾ ਸ਼ਰੇਆਮ ਨੀਂ
[01:17.29]ਖਾਸ ਰਾਖੀ ਗੱਲ ਕਦੇ ਕਿੱਤੀ ਆਮ ਨੀਂ
[01:19.93]Power ਨਾ ਨਸ਼ਾ ਕਦੇ ਛੱਡਿਆਂ ਨੀਂ Sir
[01:22.71]ਦੀਪ Jersey ਦਾ ਬਿਲੋ ਜੱਟ ਦਾ ਐ ਨਾਮ ਨੀਂ
[01:25.48]ਅੱਜ ਤਕ ਕਦੇ ਕਿੱਸੇ ਦਾ ਮਾੜਾ ਨੀ ਮੰਗਿਆ
[01:29.15]ਪਰ ਜਦੋਂ ਪਤਾ ਲੱਗ ਜਾਏ ਨਾ ਸਾਡਾ ਕੌਈ
[01:31.82]ਮਾੜਾ ਮੰਗਣ ਦਿਆਂ ਤੇ ਚੀਕਾਂ ਕੜਾਈ ਦੀਆਂ ਚੀਕਾਂ
[01:35.03]ਓਹ ਓਹ ਓਹ ,
[01:36.89]ਪੈਸੇ ਦੀ ਏ Game Fame ਚਾਸੇ ਕਰਦੇ
[01:38.97]ਕੌਈ ਸਕਾ ਨਾਹਿਯੋ ਦੁਨੀਆਂ ਚ ਕਿੱਸੇ ਦਾ
[01:41.59]ਸਾਮਣੇ Smile ਪਿੱਛੇ Hate ਕਰਦੇ ਓਹ
[01:44.68]ਖੁਸ਼ ਹੁੰਦੇ ਨਾਹਿਯੋ ਦੇਖ Success ਕਿੱਸੇ ਦਾ
[01:46.85]ਓਹ ਦੁਨੀਆਂ ਦੇ ਨਾਲ ਨਾਲ ਚੱਲਾ ਹਿਰੀਏ
[01:49.78]ਪਹਿਲਾ ਤੁਰਦੇ ਸੀ ਨਾਲ ਹੁਣ ਕਾਲਾ ਹਿਰੀਏ
[01:52.20]ਡਰ ਖੌਫ ਦਿਲੋਂ ਦੇਖ ਸਾਰੇ ਕਡ ਤੇ
[01:55.12]ਮੇਰਾ ਮੌਤ ਨਾਲ ਇਸ਼ਕ ਅਵਾਲਾ ਹਿਰੀਏ
[01:57.66]Legend ਆਂ ਦੀ ਲੀਜ ਵਿੱਚੋ ਬਹਾਰਾਂ ਬਾਲੀਏ
[02:00.52]ਰਾਖੀ ਦਿਲ ਵਿਚ ਕਿੱਸੇ ਲਈ ਨਾ ਖ਼ਾਰ ਬਾਲੀਏ
[02:03.17]ਪਿਆਰ ਨਾ ਬੁਲਾਏ ਲਈਏ ਸਿਰ ਚੜ ਨੀਂ
[02:05.94]ਓਹ ਤੱਤਾ ਬੋਲਦਾ ਤੇ B__D ਪਾੜ ਬਾਲੀਏ
[02:09.66]ਹਾਹਾਹਾ
[02:12.14]ਉਸ ਬੰਦੇ ਨੂੰ ਸਿਖੌਣ ਦੀ ਵਾਰੀ ਆ
[02:16.98]ਇਤਰ ਹੱਸਣਾ ਹੁੰਦਾ ਵਾ
[02:18.89]ਇਸਤਰਾਂ ਹੱਸਣਾ ਹੁੰਦਾ ਵਾ
[02:20.12]ਇਸਤਰਾਂ ਹੱਸਣਾ ਸਿਖਾਵਾਂ ਗੇ
[02:22.08]ਇਸਤਰਾਂ ਹੱਸਿਆ ਕਾਰੁ ਗਾ
[02:25.33]ਜਦੋ ਦਾ ਮੇਨੂ ਛੱਡਿਆ ਮੇਨੂ ਲੱਗਦਾ ਚਲੇ ਗਯਾ ਡਿਪਰੈਸ਼ਨ ਚ