🎵

Awaaz

Album: Crossblade Season 1 Durasi: 5:13
[00:35.72]ਤੇਰੀ ਅੱਖੀਆਂ 'ਚ ਨੂਰ ਕਿੰਨਾ ਸਾਰਾ
[00:40.41]ਗੱਲਾਂ 'ਚ ਸੁਕੂੰ ਸੀ, ਸੱਜਣਾ
[00:46.41]ਮੈਨੂੰ ਲੱਗਿਆ ਅੱਲਾਹ ਨੇ ਅਵਾਜ਼ ਮਾਰੀ
[00:51.54]ਬੁਲਾਇਆ ਮੈਨੂੰ ਤੂੰ ਸੀ, ਸੱਜਣਾ
[00:56.66]ਮੈਨੂੰ ਲੱਗਿਆ ਅੱਲਾਹ ਨੇ ਅਵਾਜ਼ ਮਾਰੀ
[01:01.32]ਬੁਲਾਇਆ ਮੈਨੂੰ ਤੂੰ ਸੀ, ਸੱਜਣਾ
[01:07.82]ਜਿੰਨਾ ਸੋਚ ਨਾ ਸਕੇ ਤੂੰ, ਓਨਾ ਪਿਆਰ ਕਰਦੇ ਆਂ
[01:12.83]ਜਿੰਨਾ ਸੋਚ ਨਾ ਸਕੇ ਤੂੰ, ਓਨਾ ਪਿਆਰ ਕਰਦੇ ਆਂ
[01:17.61]ਤੇਰੀ ਗੱਲ ਹੋਰ ਐ, ਸੱਜਣਾ
[01:20.87]ਅਸੀ ਤਾਂ ਤੇਰੇ ਪੈਰਾਂ ਵਰਗੇ ਆਂ
[01:26.92]ਮੈਨੂੰ ਲੱਗਿਆ ਅੱਲਾਹ ਨੇ ਅਵਾਜ਼ ਮਾਰੀ
[01:31.03]ਬੁਲਾਇਆ ਮੈਨੂੰ ਤੂੰ ਸੀ, ਸੱਜਣਾ
[01:36.93]ਮੈਨੂੰ ਲੱਗਿਆ ਅੱਲਾਹ ਨੇ ਅਵਾਜ਼ ਮਾਰੀ
[01:42.08]ਬੁਲਾਇਆ ਮੈਨੂੰ ਤੂੰ ਸੀ, ਸੱਜਣਾ
[01:47.13]🎵
[02:31.15]ਕੀ ਦਿਨ, ਕੀ ਦੁਪਿਹਰ, ਕੀ ਸ਼ਾਮ, ਕੀ ਰਾਤ
[02:33.49]ਕੀ ਹਰ ਵੇਲ਼ੇ ਤੇਰੀ ਗੱਲਾਂ
[02:35.14]ਹੱਥ-ਪੈਰ ਮੇਰੇ ਕੰਬਦੇ ਦੋਨੋਂ ਨਾਲ਼ ਤੇਰੇ ਜਦ ਚੱਲਾਂ
[02:41.39]ਕੀ ਦਿਨ, ਕੀ ਦੁਪਿਹਰ, ਕੀ ਸ਼ਾਮ, ਕੀ ਰਾਤ
[02:43.77]ਕੀ ਹਰ ਵੇਲ਼ੇ ਤੇਰੀ ਗੱਲਾਂ
[02:47.58]ਹੱਥ-ਪੈਰ ਮੇਰੇ ਕੰਬਦੇ ਦੋਨੋਂ ਨਾਲ਼ ਤੇਰੇ ਜਦ ਚੱਲਾਂ
[02:52.58]ਹੱਥ-ਪੈਰ ਮੇਰੇ ਕੰਬਦੇ ਦੋਨੋਂ...
[02:56.90]ਮੈਨੂੰ ਹੱਥ ਲਾਇਆ ਜਦੋਂ ਪਿਆਰ ਨਾਲ਼ ਤੂੰ
[03:01.93]ਕੰਬਾ ਲੂ-ਲੂ ਸੀ, ਸੱਜਣਾ
[03:08.07]ਮੈਨੂੰ ਲੱਗਿਆ ਅੱਲਾਹ...
[03:10.06]ਮੈਨੂੰ ਲੱਗਿਆ, ਲੱਗਿਆ...
[03:13.16]ਮੈਨੂੰ ਲੱਗਿਆ ਅੱਲਾਹ ਨੇ ਅਵਾਜ਼ ਮਾਰੀ
[03:17.51]ਬੁਲਾਇਆ ਮੈਨੂੰ ਤੂੰ ਸੀ, ਸੱਜਣਾ
[03:23.88]🎵
[03:50.64]ਜਿਵੇਂ ਪਰਿੰਦਾ ਆਲ੍ਹਣਾ ਤਰਸੇ, ਓਵੇਂ ਤੇਰੇ ਲਈ ਤਰਸਾਂ
[03:56.32]ਤੂੰ ਜਦੋਂ ਮੇਰੇ ਤੋਂ ਨਜ਼ਰ ਘੁੰਮਾਵੇ, ਓਸੇ ਥਾਂ ਮੈਂ ਮਰ ਸਾਂ
[04:02.27]ਜਿਵੇਂ ਪਰਿੰਦਾ ਆਲ੍ਹਣਾ ਤਰਸੇ, ਓਵੇਂ ਤੇਰੇ ਲਈ ਤਰਸਾਂ
[04:06.41]ਤੂੰ ਜਦੋਂ ਮੇਰੇ ਤੋਂ ਨਜ਼ਰ ਘੁੰਮਾਵੇ, ਓਸੇ ਥਾਂ ਮੈਂ ਮਰ ਸਾਂ
[04:13.25]ਜਦੋਂ ਮੇਰੇ ਤੋਂ ਨਜ਼ਰ ਘੁੰਮਾਵੇ...
[04:17.68]ਮੈਂ ਅੱਧੀ ਰਾਤੀ ਕੱਲ੍ਹ ਮੱਥਾ ਟੇਕਿਆ
[04:21.83]ਤੇਰੇ ਘਰ ਨੂੰ ਸੀ, ਸੱਜਣਾ
[04:28.69]ਮੈਨੂੰ ਲੱਗਿਆ ਅੱਲਾਹ ਨੇ ਅਵਾਜ਼ ਮਾਰੀ
[04:32.85]ਬੁਲਾਇਆ ਮੈਨੂੰ ਤੂੰ ਸੀ, ਸੱਜਣਾ
[04:37.86]🎵