🎵
[00:08.76]Akull on the beat
[00:09.79]Akull on the beat, yo (Yo-yo-yo)
[00:13.96]Oh girl, ਤੇਰੀਆਂ ਉਡੀਕਾਂ
[00:20.06]My love, you know that I need ya (Need ya)
[00:26.03]ਤੈਨੂੰ ਖੁਆਬਾਂ ਵਿੱਚ stalk ਮੈਂ ਕਰਦਾ
[00:29.04]ਜਦੋਂ ਹੁੰਦੀ ਨਾ ਵੇ ਤੂੰ ਮੇਰੇ ਕੋਲ ਨੀ
[00:32.00]ਤੈਨੂੰ miss ਕਿੰਨਾ, ਹਾਏ, ਵੇ ਮੈਂ ਕਰਦਾ
[00:35.08]ਗੁਮਸੁਮ ਸਾ ਮੈਂ ਤੇਰੇ ਬਿਨਾ lonely
[00:38.14]ਤੇਰੀ ਅੱਖੀਆਂ-ਅੱਖੀਆਂ 'ਚ ਡੂਬੇ ਹੋ ਗਯਾ ਹੈ ਪੂਰਾ ਅਰਸਾ
[00:44.39]ਗੱਲਾਂ ਸੱਚੀਆਂ-ਸੱਚੀਆਂ, ਕਹਿੰਦਾ ਆਸ਼ਿਕ ਤਰਸਾਂ-ਤਰਸਾਂ
[00:50.63]ਕੋਈ ਕਰਕੇ ਬਹਾਨਾ ਸਾਨੂੰ
[00:52.38]ਮਿਲ ਮਾਹੀਏ, ਮਿਲ ਮਾਹੀਏ
[00:56.41]ਨੀ ਮੈਂ ਕੱਲੇ-ਕੱਲੇ ਕਰਨਾ ਨੀ
[00:58.36]Chill ਮਾਹੀਏ, chill ਮਾਹੀਏ
[01:02.35]ਹੋ, ਕੋਈ ਕਰਕੇ ਬਹਾਨਾ ਸਾਨੂੰ
[01:04.56]ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
[01:08.62]ਨੀ ਮੈਂ ਕੱਲੇ-ਕੱਲੇ ਕਰਨਾ ਨੀ
[01:10.45]Chill ਮਾਹੀਏ, chill ਮਾਹੀਏ (Chill ਮਾਹੀਏ)
[01:15.36]🎵
[01:40.63]ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
[01:43.42]Photo gallery 'ਚ ਕਰਕੇ ਮੈਂ lock ਨੀ
[01:46.64]ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ
[01:49.60]ਰੋਤੇ-ਰੋਤੇ ਬਣਾਈ Tik-Tok ਵੀ
[01:52.60]ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
[01:55.61]Photo gallery 'ਚ ਕਰਕੇ ਮੈਂ lock ਨੀ
[01:58.52]ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ
[02:01.63]ਰੋਤੇ-ਰੋਤੇ ਬਣਾਈ Tik-Tok ਵੀ
[02:04.79]ਰਾਤਾਂ ਲੰਬੀਆਂ-ਲੰਬੀਆਂ ਬਰਦਾਸ਼ ਨਾ ਹੁੰਦੀਆਂ ਜੁਦਾਈਆਂ
[02:10.88]ਜਿਹੜੀ ਕਸਮਾਂ ਅਸੀ ਖਾਈਆਂ, ਦੂਰ-ਦੂਰ ਰਹਿਕੇ ਭੁੱਲ ਜਾਈਂ ਨਾ
[02:17.17]ਕੋਈ ਕਰਕੇ ਬਹਾਨਾ ਸਾਨੂੰ
[02:18.85]ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
[02:23.00]ਨੀ ਮੈਂ ਕੱਲੇ-ਕੱਲੇ ਕਰਨਾ ਨੀ
[02:24.83]Chill ਮਾਹੀਏ, chill ਮਾਹੀਏ (Chill ਮਾਹੀਏ)
[02:29.04]ਹੋ, ਕੋਈ ਕਰਕੇ ਬਹਾਨਾ ਸਾਨੂੰ
[02:31.16]ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
[02:35.19]ਨੀ ਮੈਂ ਕੱਲੇ-ਕੱਲੇ ਕਰਨਾ ਨੀ
[02:37.08]Chill ਮਾਹੀਏ, chill ਮਾਹੀਏ (Chill ਮਾਹੀਏ)
[02:41.00]ਓ ਮਾਹੀ, ਮੈਨੂੰ ਨੀਂਦ ਨਾ ਆਵੇ, ਚੈਨ ਨਾ ਆਵੇ
[02:47.59]ਹਰ ਪਲ ਤੇਰੀ ਯਾਦ ਸਤਾਵੇ, ਯਾਦ ਸਤਾਵੇ
[02:53.46]ਓ ਮਾਹੀ, ਮੈਨੂੰ ਨੀਂਦ ਨਾ ਆਵੇ, ਚੈਨ ਨਾ ਆਵੇ
[02:59.74]ਤੇਰੇ ਬਿਨਾ ਕੀ ਕਰਾਂ ਮੈਂ? ਕੀ ਕਰਾਂ ਮੈਂ?
[03:06.89]ਹੋ, ਕੋਈ ਕਰਕੇ ਬਹਾਨਾ ਸਾਨੂੰ
[03:09.09]ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
[03:13.13]ਸਾਡਾ ਕੱਲਿਆ ਵੇ ਲੱਗਦਾ ਨੀ
[03:15.10]ਦਿਲ ਮਾਹੀਏ, ਦਿਲ ਮਾਹੀਏ (ਦਿਲ ਮਾਹੀਏ)
[03:17.39]🎵