🎵

CEO

Album: Gur Sidhu Durasi: 2:12
[00:04.52]Gur Sidhu music
[00:10.68]Jail 'ਚ ਮੁਲਾਜ਼ਮ ਕਰਾਵੇ ਪੂਣੀ ਪੱਗ ਨੂੰ
[00:13.20]ਤਿੰਨ time ਬਾਣੀ ਚੇਤੇ ਕਰੀ ਜਾਈਏ ਰੱਬ ਨੂੰ
[00:15.80]ਦਿੰਦੇ ਆ ਸੁਪਾਰੀਆਂ New Zealand 'ਓ ਮੇਰੀਆਂ
[00:18.49]Shooter 'ਆਂ ਨੂੰ ਪੈਸੇ ਪੌਣ ਤੋੜ ਤੋੜ ਬੇਰੀਆਂ
[00:21.12]ਡਰਦੀ ਕਿਉਂ ਆ ਇੱਕੋ fire ਨਾਲ ਨੀ
[00:23.73]ਬੰਦਾ ਦੂਜੀ ਜੂਨ ਵਿਚ ਪਾ ਦਊਂਗਾ
[00:26.28]ਹੱਥ ਵਿਚ ਸਰਕਾਰਾਂ diggi ਵਿਚ ਤਲਵਾਰਾਂ
[00:29.25]ਜਦੋਂ ਦਿਲ ਕਰੂਗਾ ਘੁਮਾ ਦਊਂਗਾ
[00:31.55]ਹੱਥ ਵਿਚ ਸਰਕਾਰਾਂ diggi ਵਿਚ ਤਲਵਾਰਾਂ
[00:34.40]ਜਦੋਂ ਦਿਲ ਕਰੂਗਾ ਘੁਮਾ ਦਊਂਗਾ
[00:40.19](ਜਦੋਂ ਦਿਲ ਕਰੂਗਾ ਘੁਮਾ ਦਊਂਗਾ)
[00:47.73]ਜਿੰਨਾ ਸੋਹਣੀਏ ਸਵੇਰੇ Surrey ਸੋਹਣਾ ਲੱਗਣਾ
[00:50.39]ਰਾਤੀਂ ਤੈਨੂੰ ਓਹਨਾ ਹੀ ਡਰਾਉਣਾ ਲੱਗਣਾ
[00:52.86]ਨੀ, ਮੈਂ young mafia ਤੇ ਉੱਤੋਂ millionaire ਆ
[00:55.83]ਕੰਮ container 'ਆਂ 'ਚ ਮਾਲ ਲੱਧਣਾ
[00:58.21]ਛੋਟੀ ਗੱਲ ਨਾ ਕਰੀ ਤੂੰ ਕਦੇ ਪੈਸਿਆਂ ਵਾਲੀ
[01:00.93]Note LV 'ਚੋਂ ਕੱਢ ਕੇ ਉਡਾ ਦਊਂਗਾ
[01:03.60]ਹੱਥ ਵਿਚ ਸਰਕਾਰਾਂ diggi ਵਿਚ ਤਲਵਾਰਾਂ
[01:06.47]ਜਦੋਂ ਦਿਲ ਕਰੂਗਾ ਘੁਮਾ ਦਊਂਗਾ
[01:08.75]ਹੱਥ ਵਿਚ ਸਰਕਾਰਾਂ diggi ਵਿਚ ਤਲਵਾਰਾਂ
[01:11.74]ਜਦੋਂ ਦਿਲ ਕਰੂਗਾ ਘੁਮਾ ਦਊਂਗਾ
[01:15.71](ਘੁਮਾ ਦਊਂਗਾ)
[01:19.66]ਮੋਟੀ ਖਾਈ ਦੀ ਆ feem ਲੱਗੇ city ਨਾ ਜ਼ਮੀਨ
[01:22.31]ਤੇਰੇ ਸ਼ਹਿਰ ਨੂੰ colony ਨਵੀਂ ਕੱਟ ਦਿੰਨੇ ਆ
[01:24.89]ਥੋੜਾ method slow ਕੀਤਾ ਮਿੱਟੀ 'ਚੋਂ grow
[01:27.56]ਜੜਾ ਡੂੰਗੀਆਂ ਵੀ ਤਵੀਆਂ ਨਾ ਪੱਟ ਦਿੰਨੇ ਆ
[01:30.28]ਜਿਹ ਤੂੰ ਹਰ rooftop ਤੋਂ view ਵੇਖਣੇ
[01:32.95]ਯਾਰੀ ਮੇਰੇ ਨਾਲ ਲਾ ਲਾ ਮੈਂ ਵਿਖਾ ਦਊਂਗਾ
[01:35.58]ਹੱਥ ਵਿਚ ਸਰਕਾਰਾਂ diggi ਵਿਚ ਤਲਵਾਰਾਂ
[01:38.33]ਜਦੋਂ ਦਿਲ ਕਰੂਗਾ ਘੁਮਾ ਦਊਂਗਾ
[01:40.85]ਹੱਥ ਵਿਚ ਸਰਕਾਰਾਂ diggi ਵਿਚ ਤਲਵਾਰਾਂ
[01:43.77]ਜਦੋਂ ਦਿਲ ਕਰੂਗਾ ਘੁਮਾ ਦਊਂਗਾ
[01:56.21]Let's go!
[01:57.96]🎵