🎵
[00:13.76]ਚੰਨ ਕਿੱਥਾਂ ਗੁਜ਼ਾਰੀ ਅਈ...
[00:17.26]ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ?
[00:20.87]ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
[00:24.13]ਓ ਚੰਨ ਕਿੱਥਾਂ ਗੁਜ਼ਾਰੀ ਅਈ...
[00:27.56]ਓ ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ?
[00:31.24]ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
[00:34.63]ਓ ਚੰਨ ਕਿੱਥਾਂ ਗੁਜ਼ਾਰੀ ਅਈ...
[00:38.86]🎵
[01:10.34]ਕੋਠੇ ਤੇ ਫਿਰ ਕੋਠੜਾ ਮਾਹੀ ਕੋਠੇ ਸੁਕਦੀ ਰੇਤ ਭਲਾ
[01:20.80]ਕੋਠੇ ਤੇ ਫਿਰ ਕੋਠੜਾ ਮਾਹੀ ਕੋਠੇ ਸੁਕਦੀ ਰੇਤ ਭਲਾ
[01:27.81]ਅਸਾਂ ਗੁੰਦਾਈਆਂ ਮੇਂਢੀਆਂ ਤੂੰ ਕਿਸੇ ਬਹਾਨੇ ਦੇਖ ਜ਼ਰਾ
[01:33.81]ਵੇ ਚੰਨ ਕਿੱਥਾਂ ਗੁਜ਼ਾਰੀ ਅਈ...
[01:37.22]ਓ ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ?
[01:41.13]ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
[01:44.40]ਓ ਚੰਨ ਕਿੱਥਾਂ ਗੁਜ਼ਾਰੀ ਅਈ...
[01:47.89]ਓ ਚੰਨ ਕਿੱਥਾਂ ਗੁਜ਼ਾਰੀ ਅਈ...
[01:52.27]🎵
[02:09.77]ਕੋਠੇ ਤੇ ਫਿਰ ਕੋਠੜਾ ਮਾਹੀ ਕੋਠੇ ਸੁਕਦਾ ਘਾਹ ਭਲਾ
[02:20.16]ਕੋਠੇ ਤੇ ਫਿਰ ਕੋਠੜਾ ਮਾਹੀ ਕੋਠੇ ਸੁਕਦਾ ਘਾਹ ਭਲਾ
[02:27.10]ਆਸ਼ਕਾਂ ਜੋੜੀਆਂ ਪੌੜੀਆਂ ਤੇ ਮਾਸ਼ੂਕਾਂ ਜੋੜੇ ਰਾਹ ਭਲਾ
[02:33.33]ਓ ਚੰਨ ਕਿੱਥਾਂ ਗੁਜ਼ਾਰੀ ਅਈ...
[02:36.74]ਓ ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ?
[02:40.66]ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
[02:43.79]ਓ ਚੰਨ ਕਿੱਥਾਂ ਗੁਜ਼ਾਰੀ ਅਈ...
[02:47.29]ਓ ਚੰਨ ਕਿੱਥਾਂ ਗੁਜ਼ਾਰੀ ਅਈ...
[02:53.30]🎵