🎵

Check It Out

Album: Check It Out Durasi: 3:16
[00:09.72](Check ਕਰ), ਖੱਬੇ ਹੱਥ Rollie check ਕਰ
[00:12.23]Check ਕਰ, ਗੱਭਰੂ ਦੀ ਬੋਲੀ check ਕਰ
[00:14.94]Check ਕਰ, ਅੱਖ 'ਚੋਂ ਤੂੰ ਲਹਿਰ check ਕਰ
[00:17.43]Check ਕਰ, ਕਿੱਥੇ-ਕਿੱਥੇ ਵੈਰ check ਕਰ
[00:19.99]ਕਰ panic ਨਾ, ਵੈਲੀਆਂ ਨਾ' ਯਾਰੀ check ਕਰ
[00:22.59]ਰਹਿੰਦਾ ਅਸਲੇ ਨਾ' ਲੈਸ, ਤੂੰ ਤਿਆਰੀ check ਕਰ
[00:25.09]ਰਹਿੰਦੀ ਥੱਲੇ ਕਾਲ਼ੀ Wagon ਸਵਾਰੀ, check ਕਰ
[00:27.76]ਮੈਂ ਕਿਹਾ, "ਮਿੱਤਰਾਂ ਦੀ, ਬਿੱਲੋ..."
[00:29.26]"ਮਿੱਤਰਾਂ ਦੀ, ਬਿੱਲੋ, ਸਰਦਾਰੀ check ਕਰ"
[00:31.53]ਮੈਂ ਕਿਹਾ, "ਮਿੱਤਰਾਂ ਦੀ, ਬਿੱਲੋ..."
[00:33.04]"ਮਿੱਤਰਾਂ ਦੀ, ਬਿੱਲੋ, ਸਰਦਾਰੀ check ਕਰ"
[00:35.34]ਮੈਂ ਕਿਹਾ, "ਮਿੱਤਰਾਂ ਦੀ, ਬਿੱਲੋ..."
[00:37.92](ਮੈਂ ਕਿਹਾ, "ਮਿੱਤਰਾਂ ਦੀ, ਬਿੱਲੋ...")
[00:40.47]Check ਕਰ, pump ਹੁੰਦੇ ਡੌਲ਼ੇ check ਕਰ
[00:43.08]Check ਕਰ, ਹੱਥ ਹੁੰਦੇ ਹੌਲ਼ੇ check ਕਰ
[00:45.50]Check ਕਰ, ਹੁੰਦੀ "ਸਾਹਿਬ-ਸਾਹਿਬ," ਗੋਰੀਏ
[00:48.04]ਨੀ check ਕਰ, ਸ਼ਹਿਰ ਵਿੱਚ ਰੌਲ਼ੇ check ਕਰ
[00:50.50]Check ਕਰ, ਯਾਰ ਬੇਲੀ ਗੱਭਰੂ ਦੇ
[00:53.17]Check ਕਰ, ਨਾਲ਼ ਜੋ ਬਿਠਾਏ check ਕਰ
[00:55.86]Check ਕਰ, attention ਜੋ gain ਕਰਦੇ
[00:58.27]Check ਕਰ, ਰਾਣੋ ਦੇ alloy check ਕਰ
[01:00.87]ਜਿਹੜੇ ਘੂਰਦੇ ਆ ਵੈਰੀ ਵਾਰੀ-ਵਾਰੀ (check ਕਰ)
[01:03.53]ਖੁੱਤੀ ਪਾਉਣ ਦੀ ਲਈ ਆ ਜਿੰਮੇਵਾਰੀ (check ਕਰ)
[01:06.00]Surrey ਆਲ਼ਿਆਂ ਦੀ ਫਸਦੀ ਗਰਾਰੀ (check ਕਰ)
[01:08.54]ਮੈਂ ਕਿਹਾ, "ਮਿੱਤਰਾਂ ਦੀ, ਬਿੱਲੋ..."
[01:10.01]"ਮਿੱਤਰਾਂ ਦੀ, ਬਿੱਲੋ, ਸਰਦਾਰੀ check ਕਰ"
[01:12.33]ਮੈਂ ਕਿਹਾ, "ਮਿੱਤਰਾਂ ਦੀ, ਬਿੱਲੋ..."
[01:13.93]"ਮਿੱਤਰਾਂ ਦੀ, ਬਿੱਲੋ, ਸਰਦਾਰੀ check ਕਰ"
[01:16.14]ਮੈਂ ਕਿਹਾ, "ਮਿੱਤਰਾਂ ਦੀ, ਬਿੱਲੋ..."
[01:18.74](ਮੈਂ ਕਿਹਾ, "ਮਿੱਤਰਾਂ ਦੀ, ਬਿੱਲੋ...")
[01:21.21]Check ਕਰ, ਮੁੰਡੇ ਦੀ ਤੂੰ age check ਕਰ
[01:23.86]Check ਕਰ, ਮੁੰਡੇ ਦੀ ਤੂੰ Range check ਕਰ
[01:26.38]Check ਕਰ, ਕੀਹਦੇ ਨਾਲ਼ ਬਹਿਣੀ-ਉਠਣੀ
[01:28.86]ਨੀ check ਕਰ, ਕਿੰਨੇ ਕਰਦੇ ਆਂ chase check ਕਰ
[01:31.59]Check ਕਰ, ਕਿੱਥੇ, ਕਰਦੇ ਨੇ ਜਿਹੜੇ ਰੀਸ
[01:34.07]Check ਕਰ, ਇਹਨਾਂ ਨੂੰ ਮਾਰ ਗਈ ਐ jealousy
[01:36.55]Check ਕਰ ਕਿਵੇਂ ਆਪਾਂ ਕਰਦੇ fly
[01:39.18]Check ਕਰ, ਆਪਾਂ ਰਹਿਨੇ ਆਂ grounded ਫਿਰ ਵੀ
[01:42.64]ਪੜ੍ਹੇ-ਲਿਖੇ ਨੂੰ ਵੀ ਆਪਾਂ ਕਰਦੇ dictate
[01:45.12]ਟੇਢੀ ਬੁੱਧੀ ਲੰਡੂਆਂ ਨੂੰ ਕਰੇ educate
[01:47.82]ਡਿੱਗਦੇ ਨਹੀਂ, ਸਿੱਧੇ ਕਰਦੇ ਆਂ levitate
[01:50.28]Respect olds ਨੂੰ, ਬਾਪੂ ਨੂੰ ਦਿੰਦੀ respect
[01:52.67]ਮਿਲਦਾ ਪਿਆਰ ਚਾਰੋਂ-ਪਾਸੇ, ਕਹਿੰਦੇ, "ਮੁੰਡਾ ਬੜਾ ਘੈਂਟ"
[01:55.14]ਅਸਲ ਖੇਡ ਮੈਂ ਖਿਡਾਵਾਂ, ਆਜਾ ਕੋਲ਼ ਸਾਡੇ ਬਹਿ
[01:57.76]ਓਥੇ-ਓਥੇ ਵੈਰ, ਰੱਖੇ ਜਿੱਥੇ-ਜਿੱਥੇ ਪੈਰ
[02:00.55]मुझमें ना ऐंठ, पर ना मुझसे जाना ऐंठ
[02:04.94]ਗਾੜੀ check, pay ਆ check
[02:07.50]ਰੱਬ ਦੀ ਐ ਦੇਣ, yeah, I'm blessed
[02:10.16]ਯਾਰੀ check, ਜਿੰਮੇਵਾਰੀ check
[02:12.61]It's way too different the way I flex
[02:15.28]ਮਿੱਤਰਾਂ ਦੀ, ਬਿੱਲੋ, ਸਰ-, ਮਿੱਤਰਾਂ ਦੀ, ਬਿੱਲੋ, ਸਰ...
[02:17.73]"ਮਿੱਤਰਾਂ ਦੀ, ਬਿੱਲੋ, ਸਰਦਾਰੀ check ਕਰ"
[02:20.08]ਮੈਂ ਕਿਹਾ, "ਮਿੱਤਰਾਂ ਦੀ, ਬਿੱਲੋ..."
[02:21.61]"ਮਿੱਤਰਾਂ ਦੀ, ਬਿੱਲੋ, ਸਰਦਾਰੀ check ਕਰ"
[02:23.84]ਮੈਂ ਕਿਹਾ, "ਮਿੱਤਰਾਂ ਦੀ, ਬਿੱਲੋ..."
[02:28.92]Check ਕਰ, ਡੱਬੀ 'ਚ ਮਲ਼ਾਈ check ਕਰ
[02:31.42]Check ਕਰ, ਮੁੱਛ ਦੀ ਗੋਲ਼ਾਈ check ਕਰ
[02:34.06]Check ਕਰ, ਜਵਾਨੀ ਜਵਾਂ ਕਹਿਰ ਦੀ, ਕੁੜੇ
[02:36.66]Check ਕਰ, ਚੋਬਰਾਂ 'ਤੇ ਆਈ check ਕਰ
[02:39.25]Check ਕਰ, ਜਹਿਰੀ ਜਿਹੀ ਅੱਖ 'ਤੇ, ਕੁੜੇ
[02:41.71]Check ਕਰ, Ferragamo ਲਾਈ check ਕਰ
[02:44.27]Check ਕਰ, tyre ਗਿੱਠ-ਗਿੱਠ ਬਾਹਰ ਨੂੰ, ਕੁੜੇ
[02:46.92]Check ਕਰ, ਗੱਡੀ ਦੀ ਚਲਾਈ check ਕਰ
[02:49.49]ਉਠ ਚਾਹ ਨਾਲ਼ ਖਾਦੀ ਮਾੜੀ-ਮਾੜੀ (check ਕਰ)
[02:51.93]ਕਾਟੋ ਫਿਰਦੇ ਆਂ ਫੁੱਲਾਂ ਉੱਤੇ ਚਾੜ੍ਹੀ (check ਕਰ)
[02:54.52]Mic ਹੱਥ 'ਚ ਤੇ ਵੱਜਦੀ ਤੂੰ ਤਾੜੀ (check ਕਰ)
[02:57.08]ਮੈਂ ਕਿਹਾ, "ਮਿੱਤਰਾਂ ਦੀ, ਬਿੱਲੋ..."
[02:58.80]"ਮਿੱਤਰਾਂ ਦੀ, ਬਿੱਲੋ, ਸਰਦਾਰੀ check ਕਰ"
[03:00.91]ਮੈਂ ਕਿਹਾ, "ਮਿੱਤਰਾਂ ਦੀ, ਬਿੱਲੋ..."
[03:02.42]"ਮਿੱਤਰਾਂ ਦੀ, ਬਿੱਲੋ, ਸਰਦਾਰੀ check ਕਰ"
[03:04.63]ਮੈਂ ਕਿਹਾ, "ਮਿੱਤਰਾਂ ਦੀ, ਬਿੱਲੋ..."
[03:07.23](ਮੈਂ ਕਿਹਾ, "ਮਿੱਤਰਾਂ ਦੀ, ਬਿੱਲੋ...")
[03:10.20]🎵