🎵
[00:00.43]ਹੋ, ਗੋਰੀਆਂ ਗੱਲ੍ਹਾਂ 'ਚ ਪੈਂਦੇ ਟੋਏ, ਬੱਲੀਏ
[00:03.84]ਮੁੰਡੇ ਤੇਰੇ ਉੱਤੇ senti ਹੋਏ, ਬੱਲੀਏ
[00:06.87]ਪੱਚੀਆਂ ਪਿੰਡਾਂ 'ਚ ਸਾਡੀ ਤੂਤੀ ਬੋਲਦੀ
[00:09.75]ਨੀ ਕਿਵੇਂ ਕੋਈ ਕਰ ਜਾਊਗਾ ਓਏ, ਬੱਲੀਏ?
[00:12.60]ਪਟਿਆਲ਼ਾ ਸਲਵਾਰ ਬਣ ਵੱਜੇ ਤਲਵਾਰ
[00:15.78]Fan ਹੋਇਆ ਫ਼ਿਰਾ ਮੁਟਿਆਰ ਦਾ
[00:20.34]ਵੇ ਪੰਜਵਾ ਏ ਗੇੜਾ Thar ਦਾ
[00:23.67]ਬੂਹੇ 'ਚ brake ਮਾਰਦਾ
[00:26.61]ਸਾਰਿਆਂ ਨੂੰ ਰੱਟਿਆ ਪਿਆ
[00:29.28]ਵੇ ਛੋਟਾ number ਜੋ ਤੇਰੀ car ਦਾ
[00:32.48]ਹੋ, ਜੱਟ ਯਾਰੀਆਂ ਤੋਂ ਜਾਨ ਵਾਰਦਾ
[00:36.12]ਲੱਗੀਆਂ ਦੇ ਮੁੱਲ ਤਾਰਦਾ
[00:38.87]ਇਹ ਗਲ਼ੀ ਸਰਕਾਰੀ, ਬੱਲੀਏ
[00:41.70]ਗੇੜਾ ਰੋਕੂ ਕਿਹੜਾ ਕਾਲ਼ੀ car ਦਾ?
[00:44.85]ਓ, horn ਵਜਾਇਆ ਨਾ ਕਰੋ
[00:48.34]ਐਨਾ ਵੀ ਸਤਾਇਆ ਨਾ ਕਰੋ
[00:51.45]ਗਾਣੇ ਸਾਨੂੰ Shivjot ਦੇ, ਛੱਤ ਖੋਲ੍ਹ ਕੇ
[00:55.07]ਸੁਣਾਇਆ ਨਾ ਕਰੋ (The Boss)
[00:58.67]ਓ, ਤੇਰਾ ਤੱਕਣਾ ਬੰਦੂਕ ਵਾਂਗੂ ਵੱਜਦਾ
[01:01.74]ਤੈਨੂੰ ਦੇਖ-ਦੇਖ ਦਿਲ ਨਹੀਓਂ ਰੱਜਦਾ
[01:04.88]ਵੇ ਤੇਰਾ ਸੋਹਣਿਆ, style ਪੁਣਾ ਮੁੱਕੇ ਨਾ
[01:08.07]ਕੋਈ ਕਰਲਿਆ ਕਰ ਕੰਮ ਚੱਜ ਦਾ
[01:10.89]ਹੋ, ਤੇਰੀ ਜੁੰਮੇਵਾਰੀ ਲੈ ਲਈ
[01:12.73]ਚੱਲਣੀ ਨਈਂ ਅਣਗਹਿਲੀ
[01:14.04]ਤਾਂਹੀਓਂ ਅੱਤ ਕਰਵਾਈ ਹੋਈ ਐ
[01:17.19]ਹੋ, ਵੱਡਾ ਬਣਦਾ ਏ ਵੈਲੀ
[01:18.77]Gym ਜਾਵੇ ਵੇ ਤੂੰ daily
[01:20.22]ਡੌਲ਼ੇ gun ਖੁਣਵਾਈ ਹੋਈ ਆ
[01:23.27]ਹੋ, ਪੈਂਦੈ ਨਿੱਤ ਨਵਾਂ ਜੱਭ
[01:24.93]ਸੁੰਨਾ ਰੱਖੀਦਾ ਨਈਂ ਡੱਬ
[01:26.56]ਨਾਲ਼ੇ ਤੇਰੇ ਬਿਨਾਂ ਵੀ ਨਈਂ ਸਾਰਦਾ
[01:31.11]ਵੇ ਪੰਜਵਾ ਏ ਗੇੜਾ Thar ਦਾ
[01:34.58]ਬੂਹੇ 'ਚ brake ਮਾਰਦਾ
[01:37.64]ਸਾਰਿਆਂ ਨੂੰ ਰੱਟਿਆ ਪਿਆ
[01:40.17]ਵੇ ਛੋਟਾ number ਜੋ ਤੇਰੀ car ਦਾ
[01:43.37]ਹੋ, ਜੱਟ ਯਾਰੀਆਂ ਤੋਂ ਜਾਨ ਵਾਰਦਾ
[01:46.71]ਲੱਗੀਆਂ ਦੇ ਮੁੱਲ ਤਾਰਦਾ
[01:49.50]ਇਹ ਗਲ਼ੀ ਸਰਕਾਰੀ, ਬੱਲੀਏ
[01:52.64]ਗੇੜਾ ਰੋਕੂ ਕਿਹੜਾ ਕਾਲ਼ੀ car ਦਾ?
[01:55.62]ਹਾਂ, ਮੁੰਦਰੀ ਬਣਾਈ ਫ਼ਿਰਦਾ
[01:58.87]ਵੇ ਘਰ ਦੇ ਮਨਾਈ ਫ਼ਿਰਦਾ
[02:01.92]ਓਏ, ਆਉਣ ਵਾਲ਼ੇ ਮੈਨੂੰ ਜੱਟਾ ਤੂੰ
[02:04.63]ਵੇ ਸਾਰੇ ਗੀਤ ਵੀ ਸੁਣਾਈ ਫ਼ਿਰਦਾ
[02:07.65]ਹੋ, ੬੦ ਕਿੱਲਿਆਂ ਦਾ ਟੱਕ, ਗੋਰੀਏ
[02:11.03]ਤੇਰਾ ਛੱਲੇ ਜਿੰਨਾ ਲੱਕ, ਗੋਰੀਏ
[02:14.49]ਨੀ ਦੱਸ ਕੀ gift ਚਾਹੀਦਾ?
[02:17.30]ਜੋੜੀ ਝਾਂਜਰਾਂ ਦੀ ਚੱਕ, ਗੋਰੀਏ
[02:34.20]ਹਾਏ, ਵੇ ਐਨੀ ਸੋਹਣੀ ਕੁੜੀ ਜੱਟਾ ਪੱਟ ਲਈ
[02:37.27]ਤਾਂਹੀਓਂ ਫ਼ਿਰਦੈ ਬੁਲਾਉਂਦਾ ਵੇ ਤੂੰ ਬੱਕਰੇ
[02:40.16]ਹੋ, ਤੈਨੂੰ ਲਗਦਾ ਸੀ ਤੂੰ ਹੀ ਕੱਲੀ ਸੋਹਣੀ ਐ
[02:43.43]ਅਸੀਂ ਬਣ ਕੇ ਸ਼ਰੀਕ ਤੈਨੂੰ ਟੱਕਰੇ
[02:46.65]ਵੇ ਮਸਲਾ ਏ ਗੂੜ੍ਹੇ ਪਿਆਰ ਦੇ
[02:49.64]ਤੂੰ ਵੇਖ ਜੇਰਾ ਮੁਟਿਆਰ ਦਾ
[02:52.43]ਓ, ਤੇਰਾ ਯਾਰ ਵੈਲੀ touch ਰੱਖਦਾ
[02:55.67]ਤੇ ਤੂੰ ਰੱਖਦੀ ਖਿਆਲ ਯਾਰ ਦਾ
[02:58.78]ਵੇ ਪੰਜਵਾ ਏ ਗੇੜਾ Thar ਦਾ
[03:02.01]ਬੂਹੇ 'ਚ brake ਮਾਰਦਾ
[03:05.15]ਸਾਰਿਆਂ ਨੂੰ ਰੱਟਿਆ ਪਿਆ
[03:07.80]ਵੇ ਛੋਟਾ number ਜੋ ਤੇਰੀ car ਦਾ
[03:11.37]Look ਤੇਰੀ ਜ਼ਹਿਰ, ਗੋਰੀਏ (ਅੱਛਾ?)
[03:14.57]ਕਰੀ ਜਾਵੇ ਕਹਿਰ, ਗੋਰੀਏ (ਸੌਂਹ ਖਾ)
[03:17.57]ਤੂੰ ਇੱਕੀਆਂ ਸਾਲਾਂ ਦੀ ਹੋਈ ਐ (ਫ਼ਿਰ?)
[03:20.38]੩੧ ਕੱਢਣੇ ਆਂ fire, ਗੋਰੀਏ (ਨਾ, ਬਾਬਾ)
[03:23.23]ਹੋ, ਮੈਨੂੰ ਲਗਦਾ ਏ ਵੈਲੀ touch ਦਾ
[03:26.50]ਵੇ ਤਾਂਹੀਓਂ ਮੇਰੇ ਨਾਲ਼ ਜੱਚਦਾ
[03:29.93]ਸਾਂਭ-ਸਾਂਭ ਪੈਂਦਾ ਰੱਖਣਾ, ਵੇ ਸੁਣ
[03:32.80]ਸੋਹਣਿਆ, ਸਮਾਨ ਕੱਚ ਦਾ
[03:35.63]ਓ, ਗੱਡੀ ਵਿੱਚ gun ਰੱਖਦੇ
[03:39.13]Main ਕੰਮ fun ਰੱਖਦੇ
[03:42.04]ਕਿਉਂ ਕਰਦੀ ਫ਼ਿਕਰ, ਜੱਟੀਏ?
[03:44.95]ਜੱਟ ਸਾਂਭ-ਸਾਂਭ ਰੰਨ ਰੱਖਦੇ
[03:48.02]ਵੇ filmy ਜਿਹਾ scene ਹੋ ਗਿਆ
[03:51.36]ਸਮਾਂ ਹੀ ਰੰਗੀਨ ਹੋ ਗਿਆ
[03:54.58]ਪਹਿਲੀ ਮੁਲਾਕਾਤ ਵਿੱਚ ਹੀ
[03:56.97]ਵੇ ਸਾਨੂੰ ਤੇਰੇ 'ਤੇ ਯਕੀਨ ਹੋ ਗਿਆ
[04:00.30]ਆਹ ਲਓ ਫ਼ਿਰ
[04:00.87]ਬਣ ਗਈ ਗੱਲ, ਮਿੱਤਰੋਂ
[04:01.86]ਹੋ, filmy ਜਿਹਾ scene ਹੋ ਗਿਆ
[04:05.28]ਸਮਾਂ ਹੀ ਰੰਗੀਨ ਹੋ ਗਿਆ
[04:08.54]ਪਹਿਲੀ ਮੁਲਾਕਾਤ ਵਿੱਚ ਹੀ
[04:10.93]ਤੈਨੂੰ ਮੇਰੇ 'ਤੇ ਯਕੀਨ ਹੋ ਗਿਆ
[04:14.62]Love you so much
[04:16.09]🎵