🎵
[00:07.51]It's JB!
[00:10.92]ਹੋਵੇ ਤੇਰੀ ਬਾਹਾਂ ਨੇ ਸੁਕੂਨ ਕਰਿਆ
[00:13.63]ਨੀ ਬੱਸ ਤੇਰੇ ਹੋਂਣ ਦਾ ਜੁੰਨੂੰਨ ਫੜਿਆ
[00:16.49]ਲੋਕੀ ਸਾਨੂ ਆਸ਼ਿਕ਼ ਨੇ ਦੱਸ ਦੇ ਕੁੜੇ
[00:19.68]ਨੀ ਅਸੀ ਸਾਰਾ ਕੁਜ ਤੇਰੇ ਲਈ ਕੁਬੂਲ ਕਰਿਆ
[00:22.38]ਤੂੰ ਬਾਹਾਂ ਚੇ ਆਵੇ ਤੇ ਜਾਵੇ ਨਾ ਦੂਰ
[00:25.05]ਤੂੰ ਏਨਾ 'ਚ ਰਾਤਾਂ ਗੁਜ਼ਾਰੇ
[00:27.81]ਮੈਂ ਦੱਸਾਂ ਤੂੰ ਬੋਲੇ ਨਾ ਖੋਲ੍ਹੇ ਨਾ ਗੱਲਾਂ
[00:31.13]ਮੇਰੇ ਨਾ ਅੱਖਾਂ ਮਿਲਾਵੇ
[00:33.65]ਸੋਚ ਦਾ ਏ ਜ਼ਮਾਨਾ ਏਨੂੰ ਸੋਚਾਂ ਵਿਚ ਰਹਿਣ ਦੇ
[00:36.56]ਜੋ ਕਹਿੰਦੇ ਆ ਨੀ ਲੋਕ ਏਨਾ ਨੂੰ ਤੂੰ ਗੱਲਾਂ ਕਹਿਣ ਦੇ
[00:40.10]ਉਠਕੇ ਨਾ ਜਾਵੀ ਹੱਥ ਫੜਕੇ ਤੂੰ ਬਹਿਣ ਦੇ
[00:42.79]ਨੀ ਦਿਲ ਵਾਲੀ ਸਾਂਭ ਕੇ ਜੋ ਰੱਖੀ ਗੱਲ ਕਹਿਣ ਦੇ ਤੂੰ
[00:45.71]ਗੱਲਾਂ ਉੱਤੋਂ ਹੌਲੀ-ਹੌਲੀ ਚੱਕੀ ਜਾਣੇ ਪੜ੍ਹਦੇ ਮੈਂ
[00:48.79]ਪਹਿਲਾਂ ਗਿਰੀ ਜ਼ੁਲਫ ਅੱਖਾਂ ਤੋਂ ਚੱਕ ਲੈਣ ਦੇ
[00:51.87](ਗੱਲਾਂ ਉੱਤੋਂ ਹੌਲੀ-ਹੌਲੀ ਚੱਕੀ ਜਾਣੇ ਪੜ੍ਹਦੇ ਮੈਂ)
[00:54.65](ਪਹਿਲਾਂ ਗਿਰੀ ਜ਼ੁਲਫ ਅੱਖਾਂ ਤੋਂ ਚੱਕ ਲੈਣ ਦੇ)
[00:57.49]ਪਤਾ ਨੀ ਕੀ ਤੇਰੇ ਵਿਚ ਗੱਲ ਏਡੀ ਖਾਸ ਐ
[01:00.49]ਜਿੰਦਗੀ ਨਾ ਪੂਰੀ ਲੱਗੇ ਬੱਸ ਤੇਰੀ ਘਾਟ ਐ
[01:03.44]ਦਿਲ ਵੀ ਨੀ ਮੰਨਦਾ ਮੈਂ ਦੇਖਿਆ ਮਨਾਕੇ ਨੀ
[01:06.10]ਤੇਰੇ ਨਾਲ ਜੀਣ ਦੀ ਹੀ ਬੰਨੀ ਬੈਠਾ ਆਸ ਏ
[01:09.57]ਏ ਮਜਬੂਰੀ ਤੂੰ ਹੋਇਆ ਜ਼ਰੂਰੀ
[01:11.80]ਕੇ ਤੇਰੇ ਨਾਲ ਰਹਿਣਾ ਏ ਪਾਈ ਨਾ ਦੂਰੀ
[01:14.97]ਨੀ ਅੱਧੀ ਜੋ ਰਹਿ ਜਾਂਦੀ ਕਰਨੀ ਆ ਪੂਰੀ
[01:17.59]ਕਹਿਣੀ ਮੈਂ ਤੈਨੂੰ ਏ ਗੱਲ ਜੋ ਜ਼ਰੂਰੀ
[01:20.54]ਦੇਖਣਾ ਮੈਂ ਸੰਗਦੀ ਦਾ ਚੇਹਰਾ ਦੇਖ ਲੈਣਦੇ
[01:23.50]ਨੀ ਦਿਲ ਚੋਂ ਪੈਣਾ ਜੇ ਮੁਹੱਬਤਾ ਚੇ ਪੈਣਦੇ
[01:26.62]ਉਠਕੇ ਨਾ ਜਾਵੀ ਹੱਥ ਫੜਕੇ ਤੂੰ ਬਹਿਣ ਦੇ
[01:29.39]ਨੀ ਦਿਲ ਵਾਲੀ ਸਾਂਭ ਕੇ ਜੋ ਰੱਖੀ ਗੱਲ ਕਹਿਣ ਦੇ ਤੂੰ
[01:31.91]ਗੱਲਾਂ ਉੱਤੋਂ ਹੌਲੀ-ਹੌਲੀ ਚੱਕੀ ਜਾਣੇ ਪੜ੍ਹਦੇ ਮੈਂ
[01:35.32]ਪਹਿਲਾਂ ਗਿਰੀ ਜ਼ੁਲਫ ਅੱਖਾਂ ਤੋਂ ਚੱਕ ਲੈਣ ਦੇ
[01:38.41]🎵
[01:49.81]ਤੂੰ ਓਵੇ ਸਾਨੂ ਰੱਖੀ ਜਿਵੇੰ ਪਹਿਲਾ ਗਏ ਰੱਖੇ ਨੀ
[01:52.74]ਹਾਂ ਗੱਲ ਨਾਲ ਲਾਲੈ ਪਏ ਜਮਾ ਹਾਰੇ ਥੱਕੇ ਨੀ
[01:55.75]ਕੇ ਜਿਨ੍ਹਾਂ ਵਿੱਚੋਂ ਹੋਵੇ ਨਾ ਤੂੰ ਸਾਡੇ ਨਾਲ ਖੜਿਆ
[01:58.50]ਖਵਾਬ ਏਨਾ ਨਜ਼ਰਾਂ ਨੇ ਯਾਰਾ ਓ ਵੀ ਤੱਕੇ ਨੀ
[02:01.42]ਲੱਖਾਂ ਜੇ ਚੇਹਰੇ ਨੇ ਆਪਾਂ ਤਾਂ ਤੇਰੀ
[02:04.13]ਕਿਨਾਰੇ ਜ਼ਮਾਨੇ ਤੋਂ ਕਿਤੇ ਬਥੇਰੇ
[02:06.85]ਆ ਦਿਲ ਆ ਕੇ ਖੜ੍ਹ ਜਾਂਦਾ ਤੇਰੀ ਹੀ ਵੇੜੇ
[02:10.22]ਨੀ ਤੇਰੀ ਨਾਲ ਕਿਸੇ ਆ ਇਸ਼ਕਾਂ ਦੇ ਛੇੜੇ
[02:13.16]ਨੀ ਅੱਖਾਂ ਨਾਲ ਅੱਖਾਂ ਨੂੰ ਤੂੰ ਹੌਲੀ-ਹੌਲੀ ਖੈਣ ਦੇ
[02:15.91]ਹਾਂ ਜ਼ਿੱਦ ਪੂਰੀ ਕਰਨੀ ਏਨਾ ਨੂੰ ਕਰ ਲੈਣ ਦੇ
[02:18.99]ਉਠਕੇ ਨਾ ਜਾਵੀ ਹੱਥ ਫੜਕੇ ਤੂੰ ਬਹਿਣ ਦੇ
[02:21.66]ਨੀ ਦਿਲ ਵਾਲੀ ਸਾਂਭ ਕੇ ਜੋ ਰੱਖੀ ਗੱਲ ਕਹਿਣ ਦੇ ਤੂੰ
[02:25.08]ਗੱਲਾਂ ਉੱਤੋਂ ਹੌਲੀ-ਹੌਲੀ ਚੱਕੀ ਜਾਣੇ ਪੜ੍ਹਦੇ ਮੈਂ
[02:27.69]ਪਹਿਲਾਂ ਗਿਰੀ ਜ਼ੁਲਫ ਅੱਖਾਂ ਤੋਂ ਚੱਕ ਲੈਣ ਦੇ
[02:30.45](ਗੱਲਾਂ ਉੱਤੋਂ ਹੌਲੀ-ਹੌਲੀ ਚੱਕੀ ਜਾਣੇ ਪੜ੍ਹਦੇ ਮੈਂ)
[02:33.44](ਪਹਿਲਾਂ ਗਿਰੀ ਜ਼ੁਲਫ ਅੱਖਾਂ ਤੋਂ ਚੱਕ ਲੈਣ ਦੇ)
[02:36.44]🎵