🎵

Das Dae

Album: Mohit Chauhan Durasi: 4:00
[00:12.69]ਦੱਸ ਦੇ ਵੇ ਰੱਬਾ ਸਾਨੂੰ ਦੱਸ ਦੇ
[00:17.53]ਕਿਉਂ ਰੋ ਪੈਂਦੇ ਨੈਣ ਜਦੋਂ ਹੱਸਦੇ?
[00:22.77]ਦੱਸ ਦੇ ਵੇ ਰੱਬਾ ਸਾਨੂੰ ਦੱਸ ਦੇ
[00:27.30]ਕਿਉਂ ਰੋ ਪੈਂਦੇ ਨੈਣ ਜਦੋਂ ਹੱਸਦੇ?
[00:32.67]ਕਿਵੇਂ ਸਹਾਂਗੇ ਟੁੱਟੇ ਖ਼ਾਬਾਂ ਦਾ ਨੁਕਸਾਨ?
[00:37.69]ਕਿਵੇਂ ਸਹਾਂਗੇ ਟੁੱਟੇ ਖ਼ਾਬਾਂ ਦਾ ਨੁਕਸਾਨ?
[00:42.71]ਉਂਗਲਾਂ 'ਤੇ ਰਹਿ ਗਏ ਛੱਲਿਆਂ ਦੇ ਨਿਸ਼ਾਨ
[00:47.78]ਉਂਗਲਾਂ 'ਤੇ ਰਹਿ ਗਏ ਛੱਲਿਆਂ ਦੇ ਨਿਸ਼ਾਨ
[00:52.90]ਦੱਸ ਦੇ ਵੇ ਰੱਬਾ ਸਾਨੂੰ ਦੱਸ ਦੇ
[00:57.86]ਕਿਉਂ ਰੋ ਪੈਂਦੇ ਨੈਣ ਜਦੋਂ ਹੱਸਦੇ?
[01:03.85]🎵
[01:13.34]ਨਾਲ-ਨਾਲ ਤੁਰਦੇ ਹੋਏ ਰਾਹਾਂ ਕਟ ਗਈਆਂ
[01:18.25]ਉਹਦੇ ਬਾਝੋਂ ਮੇਰੀਆਂ ਸਾਹਾਂ ਘੱਟ ਗਈਆਂ
[01:28.28]ਨਾਲ-ਨਾਲ ਤੁਰਦੇ ਹੋਏ ਰਾਹਾਂ ਕਟ ਗਈਆਂ
[01:33.47]ਉਹਦੇ ਬਾਝੋਂ ਮੇਰੀਆਂ ਸਾਹਾਂ ਘੱਟ ਗਈਆਂ
[01:38.44]ਜ਼ਿੰਦਗੀ ਨੂੰ ਖੋ ਕੇ ਜੀਨਾ ਨਹੀਂ ਆਸਾਨ
[01:43.58]ਜ਼ਿੰਦਗੀ ਨੂੰ ਖੋ ਕੇ ਜੀਨਾ ਨਹੀਂ ਆਸਾਨ
[01:48.47]ਉਂਗਲਾਂ 'ਤੇ ਰਹਿ ਗਏ ਛੱਲਿਆਂ ਦੇ ਨਿਸ਼ਾਨ
[01:53.58]ਉਂਗਲਾਂ 'ਤੇ ਰਹਿ ਗਏ ਛੱਲਿਆਂ ਦੇ ਨਿਸ਼ਾਨ
[01:58.83]ਦੱਸ ਦੇ ਵੇ ਰੱਬਾ ਸਾਨੂੰ ਦੱਸ ਦੇ
[02:03.43]ਕਿਉਂ ਰੋ ਪੈਂਦੇ ਨੈਣ ਜਦੋਂ ਹੱਸਦੇ?
[02:08.67]🎵
[02:18.89]ਹੱਥਾਂ ਵਿੱਚੋਂ ਜਦੋਂ ਉਹਦੇ ਹੱਥ ਮੇਰਾ ਛੁੱਟਿਆ
[02:24.06]ਕੀ ਦੱਸਾਂ ਲਕੀਰਾਂ ਵਿੱਚੋਂ ਕੁੱਝ ਸੀ ਟੁੱਟਿਆ
[02:34.03]ਹੱਥਾਂ ਵਿੱਚੋਂ ਜਦੋਂ ਉਹਦੇ ਹੱਥ ਮੇਰਾ ਛੁੱਟਿਆ
[02:39.07]ਕੀ ਦੱਸਾਂ ਲਕੀਰਾਂ ਵਿੱਚੋਂ ਕੁੱਝ ਸੀ ਟੁੱਟਿਆ
[02:44.03]ਤਕਦੀਰਾਂ ਨੂੰ ਜੋੜਨ ਵਾਲੀ ਕੋਈ ਨਹੀਂ ਦੁਕਾਨ
[02:49.26]ਤਕਦੀਰਾਂ ਨੂੰ ਜੋੜਨ ਵਾਲੀ ਕੋਈ ਨਹੀਂ ਦੁਕਾਨ
[02:54.30]ਉਂਗਲਾਂ 'ਤੇ ਰਹਿ ਗਏ ਛੱਲਿਆਂ ਦੇ ਨਿਸ਼ਾਨ
[02:59.27]ਉਂਗਲਾਂ 'ਤੇ ਰਹਿ ਗਏ ਛੱਲਿਆਂ ਦੇ ਨਿਸ਼ਾਨ
[03:04.34]ਦੱਸ ਦੇ ਵੇ ਰੱਬਾ ਸਾਨੂੰ ਦੱਸ ਦੇ
[03:09.27]ਕਿਉਂ ਰੋ ਪੈਂਦੇ ਨੈਣ ਜਦੋਂ ਹੱਸਦੇ?
[03:14.47]ਕਿਵੇਂ ਸਹਾਂਗੇ ਟੁੱਟੇ ਖ਼ਾਬਾਂ ਦਾ ਨੁਕਸਾਨ?
[03:19.42]ਕਿਵੇਂ ਸਹਾਂਗੇ ਟੁੱਟੇ ਖ਼ਾਬਾਂ ਦਾ ਨੁਕਸਾਨ?
[03:24.60]ਉਂਗਲਾਂ 'ਤੇ ਰਹਿ ਗਏ ਛੱਲਿਆਂ ਦੇ ਨਿਸ਼ਾਨ
[03:29.53]ਉਂਗਲਾਂ 'ਤੇ ਰਹਿ ਗਏ ਛੱਲਿਆਂ ਦੇ ਨਿਸ਼ਾਨ
[03:34.63]ਦੱਸ ਦੇ ਵੇ ਰੱਬਾ ਸਾਨੂੰ ਦੱਸ ਦੇ
[03:39.47]ਕਿਉਂ ਰੋ ਪੈਂਦੇ ਨੈਣ ਜਦੋਂ ਹੱਸਦੇ?
[03:44.82]🎵