ਨੈਣਾਂ ਦੇ ਦਰਾਂ ਦੇ ਉੱਤੇ ਆਇਆ ਉਹ ਖੜ੍ਹਾ ਵੇ
ਖੋਲ੍ਹੇ ਬੂਹੇ ਅੱਖਾਂ ਦੇ, ਮੁੜ ਉਹ ਗਿਆ ਵੇ
ਸੱਚ ਹੈ ਯਾਂ ਸੁਪਨਾ, ਦੱਸਦੇ ਕੋਈ
ਕਿੰਨੀਆਂ ਵੇ ਰਾਤਾਂ ਅੱਖਾਂ ਖੋਲ੍ਹ ਮੈਂ ਸੋਈ
ਨੀਂਦਰਾਂ ਦਾ ਹਾੜਾ ਉੱਤੋਂ ਕਾਲ਼ੀਆਂ ਵੇ ਰਾਤਾਂ
ਤੇਰੀ ਦੀਵਾਨੀ ਮੈਂ, ਯਾਰਾ
ਤੇਰੀ ਮਸਤਾਨੀ ਮੈਂ, ਯਾਰਾ
ਤੈਨੂੰ ਹੀ ਚਾਹੁੰਨੀ ਮੈਂ, ਯਾਰਾ
ਤੇਰੀ ਹੋਈ ਆਂ, ਤੇਰੀ ਹੋਈ ਆਂ
ਤੇਰੀ ਦੀਵਾਨੀ ਮੈਂ, ਯਾਰਾ
ਤੇਰੀ ਮਸਤਾਨੀ ਮੈਂ, ਯਾਰਾ
ਤੈਨੂੰ ਹੀ ਚਾਹੁੰਨੀ ਮੈਂ, ਯਾਰਾ
ਤੇਰੀ ਹੋਈ ਆਂ, ਤੇਰੀ ਹੋਈ ਆਂ
ਤੇਰਾ ਹੀ ਦੀਦਾਰ ਜਿਵੇਂ ਰੱਬ ਮਿਲਿਆ ਵੇ
ਦੀਦਾਂ ਤੇਰੀਆਂ ਹੋਈਆਂ, ਸਭ ਮਿਲਿਆ ਵੇ
ਰੱਜ ਗਈਆਂ ਅੱਖੀਆਂ, ਰੂਹ ਹੋਈ ਪਾਕ ਐ
ਲੱਗੇ ਸਭ ਆਪਣਾਂ ਜਦ ਹੋਵੇ ਤੇਰਾ ਸਾਥ ਐ
ਬੈਠਾ ਰਹਵੇਂ ਸਾਂਵੇਂ ਸਾਡੇ, ਕਰਦੀ ਦੁਆ
ਤੇਰੀ ਦੀਵਾਨੀ ਮੈਂ, ਯਾਰਾ
ਤੇਰੀ ਮਸਤਾਨੀ ਮੈਂ, ਯਾਰਾ
ਤੈਨੂੰ ਹੀ ਚਾਹੁੰਨੀ ਮੈਂ, ਯਾਰਾ
ਤੇਰੀ ਹੋਈ ਆਂ, ਤੇਰੀ ਹੋਈ ਆਂ
ਤੇਰੀ ਦੀਵਾਨੀ ਮੈਂ, ਯਾਰਾ
ਤੇਰੀ ਮਸਤਾਨੀ ਮੈਂ, ਯਾਰਾ
ਤੈਨੂੰ ਹੀ ਚਾਹੁੰਨੀ ਮੈਂ, ਯਾਰਾ
ਤੇਰੀ ਹੋਈ ਆਂ, ਤੇਰੀ ਹੋਈ ਆਂ
ਉਡੀਕਾਂ ਤੈਨੂੰ, ਵੇ ਆਜਾ, ਵੇ ਹਾਣੀਆਂ
ਤੇਰੀ ਦੀਵਾਨੀ ਮੈਂ, ਯਾਰਾ
ਤੇਰੀ ਮਸਤਾਨੀ ਮੈਂ, ਯਾਰਾ
ਤੈਨੂੰ ਹੀ ਚਾਹੁੰਨੀ ਮੈਂ, ਯਾਰਾ
ਤੇਰੀ ਹੋਈ ਆਂ, ਤੇਰੀ ਹੋਈ ਆਂ