← Kembali
🎵

Dil Laya Dimaag Laya

Album: Dil Laya Dimaag Laya Durasi: 3:31
[00:21.94]ਤੇਰੇ-ਮੇਰੇ ਇਸ਼ਕ ਵਿੱਚ ਐਨਾ ਹੀ ਫ਼ਰਕ ਸੀ
[00:27.24]ਤੈਨੂੰ ਨਹੀਂ ਸੀ ਇਸ਼ਕ ਦੀ, ਮੈਨੂੰ ਹੀ ਤੜਪ ਸੀ
[00:33.06](ਮੈਨੂੰ ਹੀ ਤੜਪ ਸੀ)
[00:35.39]ਤੇਰੇ-ਮੇਰੇ ਇਸ਼ਕ ਵਿੱਚ ਐਨਾ ਹੀ ਫ਼ਰਕ ਸੀ
[00:40.68]ਤੈਨੂੰ ਨਹੀਂ ਸੀ ਇਸ਼ਕ ਦੀ, ਮੈਨੂੰ ਹੀ ਤੜਪ ਸੀ
[00:46.31]ਬੜੀ ਦੇਰ ਬਾਅਦ ਮੈਨੂੰ ਸਮਝ ਆਇਆ
[00:50.90]ਮੈਂ ਦਿਲ ਲਾਇਆ, ਤੂੰ ਦਿਮਾਗ ਲਾਇਆ
[00:56.37]ਮੈਂ ਦਿਲ ਲਾਇਆ, ਤੂੰ ਦਿਮਾਗ ਲਾਇਆ
[01:02.04]ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ
[01:06.50]ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ, ਓ-ਓ-ਓ
[01:12.80]ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ
[01:17.44]ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ
[01:23.27]🎵
[01:55.51]ਇਸ਼ਕ ਸਮੁੰਦਰਾਂ 'ਚ ਮੈਨੂੰ ਡੁਬੋ ਕੇ
[02:00.26]ਤੂੰ ਆਪ ਤਾਂ ਕਿਨਾਰਾ ਕਰ ਲਿਆ
[02:04.49](ਕਿਨਾਰਾ ਕਰ ਲਿਆ)
[02:07.57]Whoa, ਮੈਨੂੰ ਕਾਲੀ ਰਾਤ ਦੇਕੇ
[02:11.80]ਮੇਰੇ ਹੱਕ ਦਾ ਵੀ ਅਪਨੇ ਨਾਮ ਸਿਤਾਰਾ ਕਰ ਲਿਆ
[02:19.15]ਮੈਂ ਹੀ ਪਾਇਆ, ਮੈਂ ਹੀ ਖੋਇਆ
[02:22.00]ਤੇਰੀ ਖ਼ਾਤਿਰ ਮੈਂ ਹੀ ਰੋਇਆ
[02:25.01]ਜ਼ਰਾ ਵੀ ਨਾ ਤੂੰ ਤਰਸ ਖਾਇਆ
[02:29.59]ਮੈਂ ਦਿਲ ਲਾਇਆ, ਤੂੰ ਦਿਮਾਗ ਲਾਇਆ
[02:34.81]ਮੈਂ ਦਿਲ ਲਾਇਆ, ਤੂੰ ਦਿਮਾਗ ਲਾਇਆ
[02:40.52]ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ
[02:45.31]ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ, ਓ-ਓ-ਓ
[02:51.43]ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ
[02:55.85]ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ
[03:01.91]ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ
[03:06.52]ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ, ਓ-ਓ-ਓ
[03:12.53]ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ
[03:17.45]ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ
[03:21.46]🎵