🎵
[00:04.37]Gill Saab Music!
[00:07.56]ਮੇਰੀ ਗਲ ਸੁਣ ਲੇ ਜੱਟੀਏ
[00:13.03]ਜੱਟ ਤੇਰਾ ਕਿਹੰਦਾ ਜੋ
[00:14.34]ਇੱਕ ਦੇ ਕੋਲ 2-2 ਅਸਲੇ
[00:16.97]ਗੱਡੀ ਵਿਚ ਬੇਹੰਦਾ ਜੋ
[00:19.28]ਮੇਰੀ ਗੱਡੀ ਵਿਚ ਬੇਹੰਦਾ ਜੋ
[00:21.41]ਓ ਜਦੋਂ ਕਾਲੀ ਦੁਨੀਆਂ ਵਿਚ ਪੇ ਜਾਂਦੇ
[00:26.55]ਮੁੱਡ ਦੇ ਕੀਤੇ ਪੈਰ ਰਕਾਨੇ
[00:28.89]ਮਰਕੇ ਜਾ ਮਾਰਕੇ ਮੁੱਕਦੇ
[00:32.09]ਜੱਟਾਂ ਦੇ ਵੈਰ ਰਕਾਨੇ
[00:33.90]ਮਰਕੇ ਜਾ ਮਾਰਕੇ ਮੁੱਕਦੇ
[00:36.27]ਹੋਏ ਜੱਟਾਂ ਦੇ ਵੈਰ ਰਕਾਨੇ
[00:49.16]ਛੇਤੀ ਕੀਤੇ ਜੱਟ ਕਿਸ਼ੇ ਨੂ
[00:51.27]ਐਵੇਂ ਮਾੜਾ ਕਿਹੰਦੇ ਨੀ
[00:53.46]ਪੰਗਾ ਜੇ ਪੇਜੇ ਬਦਲਾ
[00:56.01]ਫ਼ੈਜ਼ਲ ਵਾਂਗੂ ਲੇਂਦੇ ਨੀ
[00:58.87]ਫ਼ੈਜ਼ਲ ਵਾਂਗੂ ਲੇਂਦੇ ਨੀ
[01:00.83]ਰਾਤਾਂ ਨੂ ਦਿਨ ਚੜ ਦਾ
[01:05.61]ਜਦ ਚਲਦੇ ਸਾਡੇ fire ਰਕਾਨੇ
[01:08.07]ਮਰਕੇ ਜਾ ਮਾਰਕੇ ਮੁੱਕਦੇ
[01:10.41]ਜੱਟਾਂ ਦੇ ਵੈਰ ਰਾਕਨੇ
[01:13.07]ਮਰਕੇ ਜਾ ਮਾਰਕੇ ਮੁੱਕਦੇ
[01:15.28]ਹੋਏ ਜੱਟਾਂ ਦੇ ਵੈਰ ਰਕਾਨੇ
[01:27.55]ਹੋ ਮੌਤ ਭਵੇਈਂ ਮੂਹਰੇ ਆਜੇ
[01:30.15]ਹੁੰਦਾ ਨਈ ਭੱਜ ਕੁੜੇ
[01:33.38]ਜੱਜਾ ਆਂ ਤੋਹ ਹੋਣਾ ਨੀ
[01:35.12]ਸਾਨੂ ਰੱਬ ਹੀ ਕਰਦਾ ਜੱਜ ਕੁੜੇ
[01:37.86]ਰੱਬ ਹੀ ਕਰਦਾ ਜੱਜ ਕੁੜੇ
[01:39.98]ਸੀਵਿਯਨ ਤੋਂ ਵਧ ਖਾ ਗਈ
[01:44.73]ਬੰਦੇ ਸੱਦੇ ਪਿੰਡ ਦੀ ਨਿਹਾਰ ਰਕਾਨੇ
[01:47.91]ਮਰਕੇ ਜਾ ਮਾਰਕੇ ਮੁੱਕਦੇ
[01:49.54]ਜੱਟਾਂ ਦੇ ਵੈਰ ਰਕਾਨੇ
[01:51.94]ਮਰਕੇ ਜਾ ਮਾਰਕੇ ਮੁੱਕਦੇ
[01:54.35]ਜੱਟਾਂ ਦੇ ਵੈਰ ਰਕਾਨੇ
[02:07.58]ਕਿਹੜਾ ਖੰਗੂ ਮੂਹਰੇ ਆਕੇ
[02:09.39]ਮੈਨੂ ਤਾਂ ਕੋਯੀ ਦਿਖਦਾ ਨੀ
[02:11.68]ਦੁਨਿਯਾ ਕਿਹੰਦੇ ਮਾੜਾ ਮੈਨੂ
[02:14.41]ਤੈਨੂੰ ਕਾਹਤੋਂ ਦਿਖਦਾ ਨਈ
[02:16.72]ਤੈਨੂੰ ਕਾਹਤੋਂ ਦਿਖਦਾ ਨਈ
[02:19.22]ਕਰਨ ਮੇਰੇ ਕਲਾਮ ਨੂ ਦੱਸਦੇ
[02:24.07]ਹੁੰਦੇ ਜਿਥੇ ਕੇਹਰ ਰਕਾਨੇ
[02:26.35]ਮਰਕੇ ਜਾ ਮਾਰਕੇ ਮੁੱਕਦੇ
[02:28.62]ਜੱਟਾਂ ਦੇ ਵੈਰ ਰਕਾਨੇ
[02:31.35]ਮਰਕੇ ਜਾ ਮਾਰਕੇ ਮੁੱਕਦੇ
[02:33.66]ਜੱਟਾਂ ਦੇ ਵੈਰ ਰਕਾਨੇ
[02:37.09]ਪਰਮਾਤਮਾ ਲੜਾਈ ਝਾਗਦੇ ਤੋਂ ਬਚਾਯੀ ਰਖੇ
[02:39.94]ਵੈਸੇ ਆਪਣੇ ਲੀਏ ਬਚਕੇ ਰਿਹਨਾ ਔਖਾ
[02:43.95]ਪਰ ਫੇਰ ਭੀ ਕੋਈ ਆਕੇ ਨਜਾਯਜ਼ ਸਰ ਚੜਦਾ
[02:48.01]ਫੇਰ ਵਰਿੰਦੇਰ ਬ੍ਰਾੜ ਸਿਹਣਾ ਔਖਾ