🎵

Faraar

Album: Faraar Durasi: 3:13
[00:09.99]ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ
[00:14.87]ਵਾਅਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ
[00:19.85]ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ
[00:24.73]ਵਾਅਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ
[00:29.75]ਕਰਦਾ ਰਹਿੰਦਾ party, ਯਾਰਾਂ ਨਾਲ ਅੱਧੀ ਰਾਤੀ
[00:34.31]ਯਾਦਾਂ ਤੇਰੀ ਸਤਾਤੀ, ਤੂੰ ਨਾ ਜਾਣਦਾ ਐ
[00:39.28]Gentleman ਬਦਤਮੀਜ਼ ਐ, ਥੋੜ੍ਹਾ cheesy, ਪਰ ਅਜ਼ੀਜ਼ ਐ
[00:44.14]ਦਿਲ ਕੇ ਕਿਤਨੇ ਕਰੀਬ ਐ, ਤੂੰ ਨਾ ਜਾਣਦਾ ਐ
[00:49.49]ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ
[00:54.44]ਵਾਅਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ
[01:01.78](ਫ਼ਰਾਰ ਹੋ ਜਾਵੀਂ ਨਾ)
[01:06.72](ਫ਼ਰਾਰ ਹੋ ਜਾਵੀਂ ਨਾ)
[01:09.84]🎵
[01:18.76]ਮੇਰੀ ਸਖੀਆਂ ਸਾਰੀ ਕਹਿੰਦੀਆਂ, "किसकी बन गई दीवानी?
[01:23.76]ਉਹ ਨਹੀਂ ਸੁਣਦਾ ਗੱਲਾਂ ਤੇਰੀਆਂ, ਕਿਉਂ ਬਨੀ ਫਿਰਦੀ ਮਰਜਾਣੀ?"
[01:28.77]ਮੇਰੀ ਸਖੀਆਂ ਸਾਰੀ ਕਹਿੰਦੀਆਂ, "किसकी बन गई दीवानी?"
[01:33.63]इनको मैं क्या बताऊँ, इश्क़ में कितनी कुर्बानी
[01:38.66]ज़रा बात तू मेरी मान, ऐसे तंग ना कर, मेरी जान
[01:43.64]बंद अखियों से किया तुझ पे है एतबार
[01:48.82]ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ
[01:53.74]ਵਾਅਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ
[01:59.33]🎵
[02:07.91]ਤੈਨੂੰ ਤਾਂ ਮੇਰੀ ਫ਼ਿਕਰ ਨਹੀਂ, ਕਰਦਾ ਵੀ ਜ਼ਿਕਰ ਨਹੀਂ
[02:13.30]ਤੇਰੇ ਮਨ 'ਚ ਕੀ ਚੱਲਦਾ? (ਕੀ ਚੱਲਦਾ? ਕੀ ਚੱਲਦਾ?)
[02:17.71]ਮੈਂ ਤਾਂ ਬਸ ਹੋ ਗਈ ਤੇਰੀਆਂ, ਕਿਸ ਗੱਲ ਦੀ ਦੇਰੀਆਂ?
[02:23.12]ਗੱਲ ਨੂੰ ਅੱਗੇ ਵਧਾ (ਅੱਗੇ ਵਧਾ, ਅੱਗੇ ਵਧਾ)
[02:28.13]बस इतना सा है डर, ना जाएँ आँखें भर
[02:33.09]इकलौते दिल के हो ना जाएँ टुकड़े चार
[02:38.38]ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ
[02:43.28]ਵਾਅਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ
[02:48.76]🎵
[03:05.56]Akull on the beat, yeah (yeah)
[03:10.00]🎵