🎵

Friendzone

Album: Friendzone Durasi: 3:19
[00:05.58]Pav Dharia, J-Statik
[00:09.20]ਜਿੰਨੇ ਦਾ ਤੂੰ bag ਲਿਆ ਨੀ
[00:11.40]ਇੰਨੇ 'ਚ ਪਿੰਡ ਸਾਰਾ ਰਚ ਜਾਂਦਾ
[00:13.66](ਇੰਨੇ 'ਚ ਪਿੰਡ ਸਾਰਾ...)
[00:15.84](ਇੰਨੇ 'ਚ ਪਿੰਡ ਸਾਰਾ...)
[00:18.07]ਖਰਚਾ ਕਰਾਂ ਜੋ ਤੇਰੇ ਜਿੰਨਾ
[00:20.32]ਮਹੀਨੇ 'ਚ homeless ਬਣ ਜਾਂਗਾ
[00:22.56](ਮਹੀਨੇ 'ਚ homeless...)
[00:24.76](ਮਹੀਨੇ 'ਚ homeless ਬਣ ਜਾਂਗਾ)
[00:26.79]ਜਿੰ-ਜਿੰਨੇ ਦਾ ਤੂੰ bag ਲਿਆ ਨੀ
[00:29.28]ਇੰਨੇ 'ਚ ਪਿੰਡ ਸਾਰਾ ਰਚ ਜਾਂਦਾ
[00:31.56]ਖਰਚਾ ਕਰਾਂ ਜੋ ਤੇਰੇ ਜਿੰਨਾ
[00:33.67]ਮਹੀਨੇ 'ਚ homeless ਬਣ ਜਾਂਗਾ
[00:36.06]ਤੈਨੂੰ ਵੀ ਪਤਾ ਕਿ ਕੁੜੀਆਂ ਦੇ ਵਿੱਚ ਸੱਭ ਤੋਂ ਸੋਹਣੀ ਤੂੰ ਐ
[00:40.43]ਨਾ ਕੋਈ ਮੁੰਡਾ ਨੀ ਜਿਹਦੇ ਸੁਪਨਿਆਂ ਵਿੱਚ ਨਾ ਹੋਣੀ ਤੂੰ ਐ
[00:45.12]ਪਰ ਕਰਤਾ ਸਾਰਿਆਂ ਦਾ ਤੂੰ end ਨੀ, end ਨੀ
[00:49.35]Friendzone 'ਚ ਕਰਤੇ ਸਾਰੇ send ਨੀ (ਓਹੋ!)
[00:53.04]ਨੀ ਸੋਹਣੀਏ ਨਾ ਤੂੰ ਐਨਾ ਸਤਾਇਆ ਕਰ
[00:55.88]ਮੁੰਡੇ ਨਾ ਪਿੱਛੇ ਲਾਇਆ ਕਰ
[00:58.06]ਹਰ ਕੋਈ ਚਾਹਵੇ ਤੇਰਾ ਯਾਰ ਬਣਨਾ
[01:00.29]"ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ
[01:02.43]ਨਾ ਤੂੰ ਐਨਾ ਸਤਾਇਆ ਕਰ
[01:04.69]ਮੁੰਡੇ ਨਾ ਪਿੱਛੇ ਲਾਇਆ ਕਰ
[01:06.93]ਹਰ ਕੋਈ ਚਾਹਵੇ ਤੇਰਾ ਯਾਰ ਬਣਨਾ
[01:09.18]"ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ
[01:11.36]ਵੀਰ, ਵੀਰ, ਵੀਰ
[01:12.83]ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ
[01:15.87]ਵੀਰ, ਵੀਰ, ਵੀਰ
[01:17.27]ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ
[01:20.35]ਤਿੰਨ ਬੱਚਿਆਂ ਦੀ ਮਾਂ ਬਣਕੇ ਵੀ ਤੂੰ ਤਾਂ ਰਹਿਣਾ ਪਤਲੀ ਨੀ
[01:24.76]Silicone ਦੀ ਲੋੜ ਨਾ ਤੈਨੂੰ, ਸੱਭ ਕੁੱਜ ਤੇਰਾ ਅਸਲੀ ਨੀ
[01:29.47]ਤੈਨੂੰ ਵੀ ਪਤਾ ਨੀ ਹਰ ਕੋਈ ਤੇਰੀ caption 'ਤੇ ਆ ਮਰਦਾ (ਹਾਏ)
[01:33.96]ਨਾ ਕੋਈ ਮੁੰਡਾ ਨੀ ਜਿਹੜਾ ਤੇਰੀ story check ਨਾ ਕਰਦਾ
[01:38.46]ਪਰ ਕਰਤਾ ਸਾਰਿਆਂ ਦਾ ਤੂੰ end ਨੀ, end ਨੀ
[01:42.83]Friendzone 'ਚ ਕਰਤੇ ਸਾਰੇ send ਨੀ (ਓਹੋ!)
[01:46.40]ਨੀ ਸੋਹਣੀਏ ਨਾ ਤੂੰ ਐਨਾ ਸਤਾਇਆ ਕਰ
[01:49.14]ਮੁੰਡੇ ਨਾ ਪਿੱਛੇ ਲਾਇਆ ਕਰ
[01:51.36]ਹਰ ਕੋਈ ਚਾਹਵੇ ਤੇਰਾ ਯਾਰ ਬਣਨਾ
[01:53.55]"ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ
[01:55.79]ਨਾ ਤੂੰ ਐਨਾ ਸਤਾਇਆ ਕਰ
[01:58.04]ਮੁੰਡੇ ਨਾ ਪਿੱਛੇ ਲਾਇਆ ਕਰ
[02:00.22]ਹਰ ਕੋਈ ਚਾਹਵੇ ਤੇਰਾ ਯਾਰ ਬਣਨਾ
[02:02.44]"ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ
[02:04.70]ਵੀਰ, ਵੀਰ, ਵੀਰ
[02:06.19]ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ
[02:09.08]ਵੀਰ, ਵੀਰ, ਵੀਰ
[02:10.53]ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ)
[02:13.53]੧੪ ਤਰੀਕ ਨੂੰ ਮੁੰਡਿਆਂ ਵਿੱਚ ਪੈ ਜਾਂਦੀ ਹਫੜਾ-ਦਫੜੀ ਨੀ
[02:18.02]ਡਰਦੇ ਨੇ ਕੀ ਕੱਲ ਨੂੰ ਕਿਹਦੇ ਤੂੰ ਬੰਨ੍ਹ ਨਾ ਦੇਵੇ ਰਖੜੀ ਨੀ
[02:22.81]ਤੈਨੂੰ ਵੀ ਪਤਾ ਕਿ ਰਿਸ਼ਤਿਆਂ ਦੀ ਤੈਨੂੰ ਕੋਈ ਥੋੜ੍ਹ ਨਹੀਂ ਐ (ਨਾ-ਨਾ)
[02:27.29]ਨਾ ਕੋਈ ਮੁੰਡਾ ਨੀ ਜਿਹਦੇ ਸੁਪਨਿਆਂ ਦੀ ਤੂੰ ਚੋਰ ਨਹੀਂ ਐ
[02:31.62]ਪਰ ਕਰਤਾ ਸਾਰਿਆਂ ਦਾ ਤੂੰ end ਨੀ, end ਨੀ
[02:36.03]Friendzone 'ਚ ਕਰਤੇ ਸਾਰੇ send ਨੀ (ਓਹੋ!)
[02:39.57]ਨੀ ਸੋਹਣੀਏ ਨਾ ਤੂੰ ਐਨਾ ਸਤਾਇਆ ਕਰ
[02:42.56]ਮੁੰਡੇ ਨਾ ਪਿੱਛੇ ਲਾਇਆ ਕਰ
[02:44.63]ਹਰ ਕੋਈ ਚਾਹਵੇ ਤੇਰਾ ਯਾਰ ਬਣਨਾ
[02:46.92]"ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ
[02:49.19]ਨਾ ਤੂੰ ਐਨਾ ਸਤਾਇਆ ਕਰ
[02:51.39]ਮੁੰਡੇ ਨਾ ਪਿੱਛੇ ਲਾਇਆ ਕਰ
[02:53.61]ਹਰ ਕੋਈ ਚਾਹਵੇ ਤੇਰਾ ਯਾਰ ਬਣਨਾ
[02:55.83]"ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ (ਨਾ-ਨਾ)
[02:58.06]ਵੀਰ, ਵੀਰ, ਵੀਰ
[02:59.47]ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ)
[03:02.59]ਵੀਰ, ਵੀਰ, ਵੀਰ
[03:03.92]ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ)
[03:06.98]ਵੀਰ, ਵੀਰ, ਵੀਰ
[03:08.38]ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ)
[03:11.47]ਵੀਰ, ਵੀਰ, ਵੀਰ
[03:12.74]ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ)
[03:16.34]🎵