🎵

Head Down

Album: Head Down Durasi: 2:40
[00:04.99]Yeah
[00:09.16]Brrah!
[00:10.28]ਓ, ਚੀਜ਼ ਛੋਟੀ-ਮੋਟੀ ਉੱਤੇ ਆਪਾਂ flex ਨਹੀਂ ਕਰਦੇ (never)
[00:13.37]Bags ਭਰ ਕੇ fanny ਦੇ ਆਪਾਂ racks ਆਂ ਰੱਖਦੇ (catch)
[00:16.02]ਫਿਰਾਂ ਗਲ਼ੀਆਂ 'ਚ ਅੱਜ ਵੀ ਮੈਂ ੮੬ ਦੇ (86)
[00:18.72]Look ਬਣ ਗਈ ਮੁੰਡੇ ਦੀ ਨਿਰੀ classy ਵੇ (brrah!)
[00:21.47]Head down ਵੈਰੀਆਂ ਦੇ ਕਰਤੇ-ਕਰਤੇ (oye)
[00:24.26]ਸਿਰ ਉੱਤੇ ਮੇਰੇ ਮਾਪਿਆਂ ਦੇ ਕਰਨੇ-ਕਰਨੇ (yeah)
[00:27.04]ਜਿਹੜੇ image 'ਤੇ ਹੱਥ ਸੀਗੇ, ਚੱਕਤੇ ਜੱਟ ਨੇ
[00:29.86]ਮੁਲਾਕਾਤ ਮੇਰੀ studio ਯਾ ਰੱਬ ਦੇ ਰਸਤੇ
[00:32.51]Head down ਵੈਰੀਆਂ ਦੇ ਕਰਤੇ-ਕਰਤੇ
[00:35.06]ਸਿਰ ਉੱਤੇ ਮੇਰੇ ਮਾਪਿਆਂ ਦੇ ਕਰਨੇ-ਕਰਨੇ
[00:37.88]ਜਿਹੜੇ image 'ਤੇ ਹੱਥ ਸੀਗੇ, ਚੱਕਤੇ ਜੱਟ ਨੇ
[00:40.66]ਮੁਲਾਕਾਤ ਮੇਰੀ studio ਯਾ ਰੱਬ ਦੇ ਰਸਤੇ (ayy)
[00:43.35]ਓ, ਮਹਿੰਗੀ ਜੁੱਤੀਆਂ 'ਚ ਪੈਰ, ਪਹਿਲਾਂ ਸੁਪਣੇ ਹੁੰਦੇ ਸੀ
[00:46.03]ਅਜੇ top to bottom ਲੀੜੇ ਰਹਿੰਦੇ ਨੇ ਕੀਮਤੀ
[00:48.84]Bank ਦੋ, ਦੋਵੇਂ grow, ਜੱਟ ਬਾਜ, ਵੈਰੀ crow (ਉੱਤੇ)
[00:51.70]ਜੱਟ rap ਵਿੱਚ ਰੱਖੇ ਪੂਰਾ chopper flow
[00:54.28]ਨੇੜੇ ਰੱਖਦਾ ਨਹੀਂ ਜਾਦਾ, ਥੋੜ੍ਹਾ lonely ਸੁਭਾਅ
[00:57.14]Emo' nature ਤੋਂ ਕਈਆਂ ਨੂੰ ਮੈਂ ਲਗਦਾ ਕੱਬਾ
[00:59.89]ਗਾਣੇ ਦੋ drop, chart top, ਹੋ ਗਏ ਨੇ ਹੈਰਾਨ
[01:02.63]ਪਿੱਛੇ ਸਾਲ ਦੀ ਕਹੀ ਮਿਹਨਤ ਨੂੰ ਕੌਨ ਦੇਖਦਾ (ਕੌਨ ਦੇਖਦਾ?)
[01:05.39]Head down ਵੈਰੀਆਂ ਦੇ ਕਰਤੇ-ਕਰਤੇ
[01:08.01]ਸਿਰ ਉੱਤੇ ਮੇਰੇ ਮਾਪਿਆਂ ਦੇ ਕਰਨੇ-ਕਰਨੇ
[01:10.76]ਜਿਹੜੇ image 'ਤੇ ਹੱਥ ਸੀਗੇ, ਚੱਕਤੇ ਜੱਟ ਨੇ (brrah!)
[01:13.55]ਮੁਲਾਕਾਤ ਮੇਰੀ studio ਯਾ ਰੱਬ ਦੇ ਰਸਤੇ (oye, oye)
[01:16.46]Head down ਵੈਰੀਆਂ ਦੇ ਕਰਤੇ-ਕਰਤੇ
[01:19.03]ਸਿਰ ਉੱਤੇ ਮੇਰੇ ਮਾਪਿਆਂ ਦੇ ਕਰਨੇ-ਕਰਨੇ (ਉੱਤੇ)
[01:21.85]ਜਿਹੜੇ image 'ਤੇ ਹੱਥ ਸੀਗੇ, ਚੱਕਤੇ ਜੱਟ ਨੇ
[01:24.53]ਮੁਲਾਕਾਤ ਮੇਰੀ studio ਯਾ ਰੱਬ ਦੇ ਰਸਤੇ
[01:27.32]ਓ, ਅੱਠ figure'an ਦੇ deal, ਕੀਤੇ crack ਮੈਂ ਤੇ each
[01:30.14]ਮੇਰਾ taro ਦੱਸੇ card ਭਾਰੀ ਹੋਣੇ ਆਂ ਚੌਵੀ 'ਚ (haha!)
[01:32.60]ਕਈਆਂ hope ਛੱਡਤੇ ਕਿਉਂਕਿ ਮੈਂ fail ਸੀ ਨੌਵੀਂ 'ਚ
[01:35.60]Value art ਦੀ ਮੈਂ ਦੱਸਤੀ street knowledge ਤੋਂ
[01:38.11]ਆਹ luck ਨਾਲ਼ ਮੇਰੇ ਮਿਹਨਤ ਨੂੰ ਵੇਖ ਕੇ ਚਮਕੇ
[01:41.02]ਮੇਰੇ ਕਰਕੇ ਕਈਆਂ ਦੇ ਅੱਜ ਸੀਨੇ ਤਣ ਗਏ (oye)
[01:43.53]ਕਰਾਂ unknown behave ਥੋੜ੍ਹੇ-ਬਹੁਤਿਆਂ ਲਈ
[01:46.19]ਵੇਖ ਕੇ ਤਰੱਕੀ ਜਿਹੜੇ ਅੱਜ ਮੇਰੇ ਆਪਣੇ ਬਣ ਗਏ
[01:49.28]ਯਾਰ ਇੱਕ ਨਾਲ਼ ਰਹਿੰਦਾ, feel ਕਰਾਂ ਮੈਂ ੧੦੦ (੧੦੦)
[01:51.97]ਖੇਲ ਕਿਸਮਤ ਦਾ ਜੱਟਾ, ਕਦੇ highs and lows (lows)
[01:54.75]Cali ਵਿੱਚ ਰਹਿੰਦੀ ਥੱਲੇ ਜਿਹੜੀ ride ਨੇ lows
[01:57.40]ਐਥੇ ਚੌਕ 'ਚ ਖਡਾਈਆਂ ਉੱਚੀ ਗੱਡੀਆਂ ਦੋ (brrah!)
[02:00.23]Head down ਵੈਰੀਆਂ ਦੇ ਕਰਤੇ-ਕਰਤੇ
[02:03.04]ਸਿਰ ਉੱਤੇ ਮੇਰੇ ਮਾਪਿਆਂ ਦੇ ਕਰਨੇ-ਕਰਨੇ
[02:05.76]ਜਿਹੜੇ image 'ਤੇ ਹੱਥ ਸੀਗੇ, ਚੱਕਤੇ ਜੱਟ ਨੇ
[02:08.59]ਮੁਲਾਕਾਤ ਮੇਰੀ studio ਯਾ ਰੱਬ ਦੇ ਰਸਤੇ
[02:11.28]Head down ਵੈਰੀਆਂ ਦੇ ਕਰਤੇ-ਕਰਤੇ
[02:13.90]ਸਿਰ ਉੱਤੇ ਮੇਰੇ ਮਾਪਿਆਂ ਦੇ ਕਰਨੇ-ਕਰਨੇ (ਉੱਤੇ)
[02:16.79]ਜਿਹੜੇ image 'ਤੇ ਹੱਥ ਸੀਗੇ, ਚੱਕਤੇ ਜੱਟ ਨੇ
[02:19.46]ਮੁਲਾਕਾਤ ਮੇਰੀ studio ਯਾ ਰੱਬ ਦੇ ਰਸਤੇ
[02:22.24](Pop, pop, pop)
[02:34.79]Xplicit
[02:36.19]🎵