🎵

Hold On

Album: Hold On Durasi: 2:33
[00:09.67](ਹੋ)
[00:19.86](ਹੋ)
[00:22.30](ਚੱਲੇਂ ਓ ਜਨਾਬ, ਚੱਲੇਂ ਓ ਜਨਾਬ)
[00:26.33]ਹੋ ਦਿਲ ਮੇਰਾ ਤੋੜ ਕੇ, ਗਾਨੀ ਮੋੜ ਕੇ, ਕਿੱਥੇ ਚੱਲੇ ਓ ਜਨਾਬ
[00:30.88]ਕਾਲ਼ੀਆਂ ਰਾਤਾਂ, ਪਾਈਆਂ ਬਾਤਾਂ ਦਾ ਅਜੇ ਰਹਿੰਦਾ ਏ ਹਿਸਾਬ
[00:35.37]ਦਿਲ ਮੇਰਾ ਤੋੜ ਕੇ, ਗਾਨੀ ਮੋੜ ਕੇ, ਕਿੱਥੇ ਚੱਲੇ ਓ ਜਨਾਬ
[00:39.75]ਕਾਲ਼ੀਆਂ ਰਾਤਾਂ, ਪਾਈਆਂ ਬਾਤਾਂ ਦਾ ਅਜੇ ਰਹਿੰਦਾ ਏ ਹਿਸਾਬ
[00:45.23]ਅੱਖੀਆਂ ਮਿਲਾਵੇ, ਜਾਣ-ਜਾਣ ਸ਼ਰਮਾਵੇਂ
[00:49.76]ਕਰਦੀ ਨਾਦਾਨੀਆਂ, ਕੀ ਸੀਨੇ ਅੱਗ ਲਾਵੇਂ
[00:53.55]ਜੱਟ ਮਰਦਾ, ਤੇਰੇ ਤੇ ਦਿਲ ਖੜਦਾ
[00:55.31]ਓ ਨਹੀਂਓ ਹੁਣ ਸਰਦਾ, ਨੀ ਅੱਗੇ ਕਾਹਦਾ ਪੜ੍ਹਦਾ
[00:57.56]ਨੀ ਜਾਵੇ ਸਭ ਹਰਦਾ, ਨਾਦਾਨੀਆਂ ਏ ਕਰਦਾ
[00:59.78]ਓ ਦਿਲ ਨੂੰ (ਦੇ ਦੇ ਕੋਈ ਜਵਾਬ)
[01:01.91]ਦਿਲ ਮੇਰਾ ਤੋੜ ਕੇ, ਗਾਨੀ ਮੋੜ ਕੇ, ਕਿੱਥੇ ਚੱਲੇ ਓ ਜਨਾਬ
[01:06.48]ਕਾਲ਼ੀਆਂ ਰਾਤਾਂ, ਪਾਈਆਂ ਬਾਤਾਂ ਦਾ ਅਜੇ ਰਹਿੰਦਾ ਏ ਹਿਸਾਬ
[01:10.95]ਦਿੱਲ ਮੇਰਾ ਤੋੜ ਕੇ, ਗਾਨੀ ਮੋੜ ਕੇ, ਕਿੱਥੇ ਚੱਲੇ ਓ ਜਨਾਬ
[01:15.31]ਕਾਲ਼ੀਆਂ ਰਾਤਾਂ, ਪਾਈਆਂ ਬਾਤਾਂ ਦਾ ਅਜੇ ਰਹਿੰਦਾ ਏ ਹਿਸਾਬ
[01:28.63](ਦਿੱਲ ਮੇਰਾ ਤੋੜ ਕੇ, ਗਾਨੀ ਮੋੜ ਕੇ, ਕਿੱਥੇ)
[01:32.92](ਦਿੱਲ ਮੇਰਾ ਤੋੜ ਕੇ, ਗਾਨੀ ਮੋੜ ਕੇ, ਕਿੱਥੇ)
[01:37.97]No Caller ID ਤੋਂ ਤੈਨੂੰ ਆਉਂਦੀ ਆ ਏ call ਵੇ
[01:42.79]ਤਾਂਹੀਓ ਬੇਹਾਲ ਮੇਰਾ ਸੱਜਣਾਂ ਵੇ ਹਾਲ ਵੇ
[01:47.20]ਦੁਨੀਆ ਦੀ ਛੱਡ ਪਰਵਾਹ, ਕੋਲ਼ ਬਹਿ ਨੀ
[01:51.69]ਕੁਝ ਮੇਰੀ ਸੁਣ, ਕੁਝ ਆਪਣੀ ਵੀ ਕਹਿ ਨੀ
[01:55.12]ਕਤਾਰਾਂ ਵਿੱਚੋਂ ਕੱਢੀਆਂ, ਮੈਂ scene ਉੱਤੇ ਛੱਡੀਆਂ
[01:57.14]ਨੀ ਤੇਰੇ ਉੱਤੇ ਰੱਖੀਆਂ, ਵੇ ਪੁੱਛਦੀਆਂ ਸਖੀਆਂ
[01:59.59]ਹੋ ਤੇਰੀਆਂ ਏ ਅੱਖੀਆਂ, ਜੜਾ ਕੇ ਦੋਵੇਂ ਰੱਖੀਆਂ
[02:01.65]ਓ ਮੈਂ ਤਾਂ ਲਿਖੀ ਪਈ ਕਿਤਾਬ
[02:03.95]ਹੋ ਦਿਲ ਮੇਰਾ ਤੋੜ ਕੇ, ਗਾਨੀ ਮੋੜ ਕੇ, ਕਿੱਥੇ ਚੱਲੇ ਓ ਜਨਾਬ
[02:08.10]ਕਾਲ਼ੀਆਂ ਰਾਤਾਂ, ਪਾਈਆਂ ਬਾਤਾਂ ਦਾ ਅਜੇ ਰਹਿੰਦਾ ਏ ਹਿਸਾਬ
[02:14.09](ਚੱਲੇ ਓ ਜਨਾਬ)
[02:18.52](ਰਹਿੰਦਾ ਏ ਹਿਸਾਬ)
[02:21.98](ਰਹਿੰਦਾ ਏ ਹਿਸਾਬ, ਰਹਿੰਦਾ ਏ ਹਿਸਾਬ)
[02:25.35](ਕਿੱਥੇ ਚੱਲੇ ਓ ਜਨਾਬ, ਚੱਲੇ ਓ ਜਨਾਬ)
[02:31.32]🎵