🎵
[00:09.40]ਨੀ ਇੱਕ ਤੇਰਾ suit, ਨੀ ਇੱਕ ਤੇਰੀ ਗਾਨੀ
[00:11.88]ਅੱਤ ਤੇਰਾ ਨਖ਼ਰਾ 'ਤੇ ਚੜ੍ਹਦੀ ਜਵਾਨੀ
[00:14.67]ਇੱਕ ਤੇਰੇ sandal, ਇੱਕ ਤੇਰੀ ਚਾਲ਼
[00:17.02]ਮੋਰਨੀ ਜੀ ਤੋਰ, ਕੁੜੇ ਲਗਦੀ ਕਮਾਲ
[00:19.63]ਨੀ ਇੱਕ ਤੇਰਾ suit, ਨੀ ਇੱਕ ਤੇਰੀ ਗਾਨੀ
[00:22.32]ਅੱਤ ਤੇਰਾ ਨਖ਼ਰਾ 'ਤੇ ਚੜ੍ਹਦੀ ਜਵਾਨੀ
[00:24.71]ਇੱਕ ਤੇਰੇ sandal, ਇੱਕ ਤੇਰੀ ਚਾਲ਼
[00:27.49]ਮੋਰਨੀ ਜੀ ਤੋਰ, ਕੁੜੇ ਲਗਦੀ ਕਮਾਲ
[00:29.81]ਨੀ ਇੱਕ ਤੇਰਾ ਹੱਸਣਾ, ਓਏ (ਓਏ)
[00:32.53]ਓ, ਦਿਲ ਵਿੱਚ ਵੱਸਣਾ, ਓਏ (ਓਏ)
[00:35.48]ਸਾਨੂੰ ਤੂੰ ਜੱਚ ਗਈ ਐਂ (ਐਂ)
[00:37.65]Mummy ਨੂੰ ਦੱਸਣਾ, ਓਏ
[00:39.82](MixSingh in the house)
[00:40.26]🎵
[00:50.52]ਪਿੱਛੇ, ਪਿੱਛੇ, ਪਿੱਛੇ ਆਵਾਂ ਤੇਰੇ
[00:52.98]ਲਾਵਾਂ, ਲਾਵਾਂ, ਲਾਵਾਂ, ਲਾਵਾਂ ਗੇੜੇ
[00:55.69]ਜੱਟ ਨਾਲ਼ ਹੁਣ ਪੰਗਾ ਪਊਗਾ
[00:58.00]ਤੰਗ, ਤੰਗ, ਤੰਗ ਕਰਦੇ ਜਿਹੜੇ
[01:00.63]ਪਿੱਛੇ, ਪਿੱਛੇ, ਪਿੱਛੇ ਆਵਾਂ ਤੇਰੇ
[01:03.36]ਲਾਵਾਂ, ਲਾਵਾਂ, ਲਾਵਾਂ, ਲਾਵਾਂ ਗੇੜੇ
[01:05.76]ਜੱਟ ਨਾਲ਼ ਹੁਣ ਪੰਗਾ ਪਊਗਾ
[01:08.49]ਤੰਗ, ਤੰਗ, ਤੰਗ ਕਰਦੇ ਜਿਹੜੇ
[01:11.92](ਕਰਦੇ ਜਿਹੜੇ) wooh!
[01:14.08]ਨੀ ਇੱਕ ਤੇਰਾ ਕੰਗਣਾ, ਓਏ (ਓਏ)
[01:16.48]ਨੀ ਇੱਕ ਤੇਰਾ ਸੰਗਣਾ, ਓਏ (ਓਏ)
[01:18.86]ਖਾਲੀ ਹੱਥ ਜੱਚਦੀ ਨਾ (ਨਾ)
[01:21.53]ਲੈ ਜਾ ਤੂੰ ਕੰਗਣਾ, ਓਏ (ਓਏ)
[01:25.53]ਦੁਬਾਰੇ ਆਵੇ? ਆਵੇ? ਆਵੇ?
[01:30.34]ਨੀ ਇੱਕ ਤੇਰਾ ਹੱਸਣਾ, ਓਏ (ਓਏ)
[01:32.57]ਓ, ਦਿਲ ਵਿੱਚ ਵੱਸਣਾ, ਓਏ (ਓਏ)
[01:34.95]ਸਾਨੂੰ ਤੂੰ ਜੱਚ ਗਈ ਐਂ (ਐਂ)
[01:37.39]Mummy ਨੂੰ ਦੱਸਣਾ, ਓਏ
[01:40.08](ਨੀ ਇਕ ਤੇਰਾ-, ਨੀ ਇਕ ਤੇਰਾ-)
[01:45.13](ਨੀ ਇਕ ਤੇਰਾ-, ਨੀ ਇਕ ਤੇਰਾ-)
[01:50.26]ਖੁੱਲ੍ਹੇ, ਖੁੱਲ੍ਹੇ, ਖੁੱਲ੍ਹੇ ਵਾਲ਼, ਸੋਹਣੀਏ
[01:52.60]ਰੰਗ, ਰੰਗ, ਰੰਗ ਲਾਲ, ਸੋਹਣੀਏ
[01:55.07]ਤੇਰੇ ਨਾਲ਼ ਮੈਂ ਵਿਆਹ ਕਰਵਾਉਣਾ
[01:57.98]ਚੱਲ, ਚੱਲ, ਚੱਲ ਨਾਲ਼, ਸੋਹਣੀਏ
[02:00.31]ਖੁੱਲ੍ਹੇ, ਖੁੱਲ੍ਹੇ, ਖੁੱਲ੍ਹੇ ਵਾਲ਼, ਸੋਹਣੀਏ
[02:03.07]ਰੰਗ, ਰੰਗ, ਰੰਗ ਲਾਲ, ਸੋਹਣੀਏ
[02:05.40]ਤੇਰੇ ਨਾਲ਼ ਮੈਂ ਵਿਆਹ ਕਰਵਾਉਣਾ
[02:08.15]ਚੱਲ, ਚੱਲ, ਚੱਲ ਨਾਲ਼, ਸੋਹਣੀਏ
[02:11.64](ਨਾਲ਼ ਸੋਹਣੀਏ) wooh!
[02:14.05]ਨੀ ਇੱਕ ਤੇਰੇ ਖ਼ਰਚੇ, ਓਏ (ਓਏ)
[02:16.17]ਸਾਡੇ 'ਤੇ ਪਰਚੇ, ਓਏ (ਓਏ)
[02:18.57]ਤੇਰੇ 'ਤੇ ਮਰਦੇ ਆਂ (ਆਂ)
[02:20.94]ਸ਼ਹਿਰ ਵਿੱਚ ਚਰਚੇ, ਓਏ (ਓਏ)
[02:23.98]ਨੀ ਇੱਕ ਤੇਰਾ-, ਨੀ ਇੱਕ ਤੇਰਾ-
[02:26.67]ਨੀ ਇੱਕ ਤੇਰਾ ਹੱਸਣਾ, ਓਏ (ਓਏ)
[02:29.08]ਓ, ਦਿਲ ਵਿੱਚ ਵੱਸਣਾ, ਓਏ (ਓਏ)
[02:31.64]ਸਾਨੂੰ ਤੂੰ ਜੱਚ ਗਈ ਐਂ (ਐਂ)
[02:34.13]Mummy ਨੂੰ ਦੱਸਣਾ, ਓਏ (ਓਏ)
[02:37.58]🎵