🎵

Jackpot

Album: Gur Sidhu Videos Durasi: 3:13

You already know, its Gur Sidhu Music

ਸੱਚੇ ਪਾਤਸ਼ਾਹ ਦੇ ਬਿਨਾਂ ਨਹੀਂ ਕੋਈ god ਮੇਰਾ

ਨਾ ਉਹਦੇ ਅੱਗੇ ਕੋਈ big boss ਮੇਰਾ

ਉਹਦੇ ਨਾਂ ਬਿਨਾਂ ਕੋਈ ਵੀ ਨਹੀਂ dope ਮੇਰਾ

ਮੇਰੇ ਆਪਣੇ ਵਕੀਲ, My Lord ਮੇਰਾ

ਲੱਖ dollar ਦਾ ਗੁੱਟ 'ਤੇ clock ਮੇਰਾ

ਸੱਪ ਨੱਚਦੇ ਆ ਅੱਗੇ, ਖੜਾ ਮੋਰ ਮੇਰਾ

ਕਦੇ ਪਿੱਛੇ ਨੂੰ ਨਹੀਂ ਜਾਂਦਾ moonwalk ਮੇਰਾ

Look mafia, style hip-hop ਮੇਰਾ

For your kind info, ਮਾਝਾ ਆ block ਮੇਰਾ

ਜਾਣਾ ਵਾਰਿਸ ਪੰਜਾਬ ਦੇ ਨੂੰ vote ਮੇਰਾ

End ਹੋਣਾ ਆਂ ਪੰਜਾਬ 'ਚ stop ਮੇਰਾ

ਅਜੇ ਰੱਖਿਆ embassy passport ਮੇਰਾ

ਲਿਆ border ਨੇ ਫ਼ੜ ਸੀ fraud ਮੇਰਾ

ਗੇੜਾ ਅੱਗਿਓ Nepal by road ਮੇਰਾ

ਮੈਂ ਨਾ ਰੱਖਾਂ, ਅੱਗੇ ਵੰਡ ਦੋ award ਮੇਰਾ

ਵੱਡੇ ਸ਼ਹਿਰਾਂ ਤੋਂ ਵੀ ਦਿਲ abroad ਮੇਰਾ

ਜਿਹੜਾ ਮੁੜ ਜਾਵਾਂ ਸਿੱਧਾ ਪੈਜੇ ਮੋੜ ਮੇਰਾ

ਬੜਾ ਰੱਖਦੀ ਖ਼ਿਆਲ ਇੱਕ Kaur ਮੇਰਾ

ਉਹਦੇ ਪਿਆਰ ਅੱਗੇ ਚਲਦਾ ਨ੍ਹੀ ਜ਼ੋਰ ਮੇਰਾ

ਰੱਬ ਕਰੇ ਇੱਥੋਂ ਤੱਕ ਈ score ਮੇਰਾ

Suit ਉਹ ਪਾਉਂਦੀ, ਵੱਧ ਜਾਂਦਾ ਟੌਰ ਮੇਰਾ

ਤਿਲ ਠੋਡੀ ਵਾਲ਼ਾ ਜਿੱਤਦਾ ਮਾਹੌਲ ਮੇਰਾ

ਉਹਦੇ ਦਿਲ 'ਤੇ ਆਂ ਪੂਰਾ control ਮੇਰਾ

ਰੰਗ ਜ਼ਿੰਦਗੀ 'ਚ ਭਰ ਦੂੰਗਾ, role ਮੇਰਾ

ਉਹਦੇ ਬਿਨਾਂ ਨਹੀਂ ਕੋਈ, ਦਿਲ ਦੇਖੋ ਖੋਲ ਮੇਰਾ

ਖੌਰੇ ਕਿੰਨੀਆਂ ਨੇ ਲਾਇਆ ਪਿਆ ਰੋਗ ਮੇਰਾ

ਸੋਹਣੇ ਚਿਹਰਿਆਂ 'ਤੇ ਉੱਡਦਾ ਨੀ ਹੋਸ਼ ਮੇਰਾ

ਤੀਰ ਛੱਡਿਆਂ ਕੋਈ ਸਕਦਾ ਨਹੀਂ ਰੋਕ ਮੇਰਾ

ਬੜਾ ਮਾਰਦਾ Beretta ਲਿਸ਼ਕੋਰ ਮੇਰਾ

ਜਿੱਥੇ ਚੱਲੇ ਨਾ ਦਿਮਾਗ, ਚੱਲੇ ਜ਼ੋਰ ਮੇਰਾ

ਸੀਂਦਾ ਕੁੜਤੇ ਆਂ ਦਰਜੀ ਅਬੋਹਰ ਮੇਰਾ

ਪੈਰ ਧਰਤੀ 'ਤੇ ਹੱਥ ਪਰਲੋਕ ਮੇਰਾ

ਨਾਮ ਦੁਨੀਆਂ ਨੇ ਦਿੱਤਾ "Young G.O.A.T" ਮੇਰਾ

ਉਹ ਸੁਣੇ Sabrina, Rick Ross ਮੇਰਾ

ਮੇਰੇ ਆਪਣੇ stock 'ਤੇ gross ਮੇਰਾ

ਵੈਰੀ ਤਗੜੇ ਆਂ, ਪਰਚਾ cross ਮੇਰਾ

ਮੇਰੇ ਵੱਲ ਨੂੰ flip ਕਰੇ toss ਮੇਰਾ

ਕਦੇ ਲੱਗਣਾ ਨਹੀਂ ਜੱਗ ਉੱਤੇ pause ਮੇਰਾ

Door police ਨੇ ਕੀਤਾ ਹੁੰਦਾ knock ਮੇਰਾ

ਰਹਿੰਦੇ ਡਰਦੇ ਆਂ ਦੇਖ-ਦੇਖ ਦੌਰ ਮੇਰਾ

ਮੇਰੇ link 'ਚੋ ਆਂ ਇੱਕ link Dawood ਮੇਰਾ

ਯਾਰ ਕੋਈ ਵੀ ਨ੍ਹੀ, ਬਿੱਲੋ, ਡਰਪੋਕ ਮੇਰਾ

ਕਦੇ ਹੁੰਦਾ ਨੀ trigger 'ਤੇ lock ਮੇਰਾ

Mamba rifle ਦੇ ਜਿੱਡਾ ਆ scope ਮੇਰਾ

ਕਦੇ ਮੁੱਕਦਾ ਨੀ ਗੋਲ਼ੀ ਦਾ stock ਮੇਰਾ

ਜਿਉਂਦੇ ਕਰਾਂ ਹਥਿਆਰ, ਨਾ drop ਮੇਰਾ

ਵੈਰ ਵੱਧ ਜਾਂਦਾ, ਵੱਧ ਜਾਂਦਾ bore ਮੇਰਾ

ਹਾਏ, "Yalla-Yalla" ਚੱਲੇ dialogue ਮੇਰਾ

ਬੜਾ ਮਹਿੰਗਾ ਆਂ cigar ਨਹੀਂ, smoke ਮੇਰਾ

ਪਾਣੀ ਦਲਿਆਂ 'ਚ ਜਾਣਾ ਆ close ਮੇਰਾ

ਹਿੱਕ ਵੈਰੀਆਂ ਦੀ ਉੱਤੇ ਆ plot ਮੇਰਾ

ਆਪੇ ਕਰ ਦਵੋਂ number block ਮੇਰਾ

Team L.A. ਉੱਤੇ ਲੱਗਾ ਆਂ crore ਮੇਰਾ

ਠੁੱਡ Messi ਵਾਂਗੂ ਫ਼ੇਰਨਾ ਆ goal ਮੇਰਾ

ਸੱਤ number 'ਤੇ ਲੱਗਾ jackpot ਮੇਰਾ

ਕਾਲ਼ੇ suit ਤੋਂ ਬਿਨਾਂ ਨਾ dress code ਮੇਰਾ

ਦੂਜੀ ਸਦੀ 'ਚ ਵੀ ਚੱਲੂ episode ਮੇਰਾ

ਉੱਤੋਂ ਚੱਲਦੇ truck transport ਮੇਰਾ

ਭਾਵੇਂ ਫ਼ਸਿਆਂ ਕਦੋਂ ਦਾ ਇੱਕ load ਮੇਰਾ

ਨਾਲ਼ੇ ਬਾਕੀਆਂ ਤੋਂ mindset ਹੋਰ ਮੇਰਾ

ਮੈਨੂੰ ਰੱਖਦਾ ਜਗਾਕੇ ਇੱਕ hope ਮੇਰਾ

ਗੇੜਾ ਕਦੇ-ਕਦੇ ਹੁੰਦਾ White Rock ਮੇਰਾ

ਕਦੇ ਹੁੰਦਾ ਆਂ ਟਿਕਾਣਾ T-dot ਮੇਰਾ

ਗਾਣਾ ਅੱਜਤੱਕ ਹੋਇਆਂ ਨਹੀਂ flop ਮੇਰਾ

Touchwood, ਬਿੱਲੋ, ਕੰਮ ਚੱਲੇ top ਮੇਰਾ

Touchwood, ਬਿੱਲੋ, ਕੰਮ ਚੱਲੇ top ਮੇਰਾ

Touchwood, ਬਿੱਲੋ, ਕੰਮ ਚੱਲੇ top ਮੇਰਾ, top ਮੇਰਾ