🎵

Jackpot

Album: Gur Sidhu Videos Durasi: 3:13
[00:07.91]You already know, its Gur Sidhu Music
[00:09.32]ਸੱਚੇ ਪਾਤਸ਼ਾਹ ਦੇ ਬਿਨਾਂ ਨਹੀਂ ਕੋਈ god ਮੇਰਾ
[00:12.02]ਨਾ ਉਹਦੇ ਅੱਗੇ ਕੋਈ big boss ਮੇਰਾ
[00:14.30]ਉਹਦੇ ਨਾਂ ਬਿਨਾਂ ਕੋਈ ਵੀ ਨਹੀਂ dope ਮੇਰਾ
[00:16.79]ਮੇਰੇ ਆਪਣੇ ਵਕੀਲ, My Lord ਮੇਰਾ
[00:19.16]ਲੱਖ dollar ਦਾ ਗੁੱਟ 'ਤੇ clock ਮੇਰਾ
[00:21.66]ਸੱਪ ਨੱਚਦੇ ਆ ਅੱਗੇ, ਖੜਾ ਮੋਰ ਮੇਰਾ
[00:24.04]ਕਦੇ ਪਿੱਛੇ ਨੂੰ ਨਹੀਂ ਜਾਂਦਾ moonwalk ਮੇਰਾ
[00:26.31]Look mafia, style hip-hop ਮੇਰਾ
[00:28.87]For your kind info, ਮਾਝਾ ਆ block ਮੇਰਾ
[00:31.21]ਜਾਣਾ ਵਾਰਿਸ ਪੰਜਾਬ ਦੇ ਨੂੰ vote ਮੇਰਾ
[00:33.72]End ਹੋਣਾ ਆਂ ਪੰਜਾਬ 'ਚ stop ਮੇਰਾ
[00:36.24]ਅਜੇ ਰੱਖਿਆ embassy passport ਮੇਰਾ
[00:38.54]ਲਿਆ border ਨੇ ਫ਼ੜ ਸੀ fraud ਮੇਰਾ
[00:40.92]ਗੇੜਾ ਅੱਗਿਓ Nepal by road ਮੇਰਾ
[00:43.45]ਮੈਂ ਨਾ ਰੱਖਾਂ, ਅੱਗੇ ਵੰਡ ਦੋ award ਮੇਰਾ
[00:45.88]ਵੱਡੇ ਸ਼ਹਿਰਾਂ ਤੋਂ ਵੀ ਦਿਲ abroad ਮੇਰਾ
[00:48.23]ਜਿਹੜਾ ਮੁੜ ਜਾਵਾਂ ਸਿੱਧਾ ਪੈਜੇ ਮੋੜ ਮੇਰਾ
[00:50.66]ਬੜਾ ਰੱਖਦੀ ਖ਼ਿਆਲ ਇੱਕ Kaur ਮੇਰਾ
[00:53.15]ਉਹਦੇ ਪਿਆਰ ਅੱਗੇ ਚਲਦਾ ਨ੍ਹੀ ਜ਼ੋਰ ਮੇਰਾ
[00:55.59]ਰੱਬ ਕਰੇ ਇੱਥੋਂ ਤੱਕ ਈ score ਮੇਰਾ
[00:57.92]Suit ਉਹ ਪਾਉਂਦੀ, ਵੱਧ ਜਾਂਦਾ ਟੌਰ ਮੇਰਾ
[01:00.46]ਤਿਲ ਠੋਡੀ ਵਾਲ਼ਾ ਜਿੱਤਦਾ ਮਾਹੌਲ ਮੇਰਾ
[01:02.87]ਉਹਦੇ ਦਿਲ 'ਤੇ ਆਂ ਪੂਰਾ control ਮੇਰਾ
[01:05.26]ਰੰਗ ਜ਼ਿੰਦਗੀ 'ਚ ਭਰ ਦੂੰਗਾ, role ਮੇਰਾ
[01:07.66]ਉਹਦੇ ਬਿਨਾਂ ਨਹੀਂ ਕੋਈ, ਦਿਲ ਦੇਖੋ ਖੋਲ ਮੇਰਾ
[01:10.10]ਖੌਰੇ ਕਿੰਨੀਆਂ ਨੇ ਲਾਇਆ ਪਿਆ ਰੋਗ ਮੇਰਾ
[01:12.47]ਸੋਹਣੇ ਚਿਹਰਿਆਂ 'ਤੇ ਉੱਡਦਾ ਨੀ ਹੋਸ਼ ਮੇਰਾ
[01:14.83]ਤੀਰ ਛੱਡਿਆਂ ਕੋਈ ਸਕਦਾ ਨਹੀਂ ਰੋਕ ਮੇਰਾ
[01:17.50]ਬੜਾ ਮਾਰਦਾ Beretta ਲਿਸ਼ਕੋਰ ਮੇਰਾ
[01:19.87]ਜਿੱਥੇ ਚੱਲੇ ਨਾ ਦਿਮਾਗ, ਚੱਲੇ ਜ਼ੋਰ ਮੇਰਾ
[01:22.15]ਸੀਂਦਾ ਕੁੜਤੇ ਆਂ ਦਰਜੀ ਅਬੋਹਰ ਮੇਰਾ
[01:24.52]ਪੈਰ ਧਰਤੀ 'ਤੇ ਹੱਥ ਪਰਲੋਕ ਮੇਰਾ
[01:27.00]ਨਾਮ ਦੁਨੀਆਂ ਨੇ ਦਿੱਤਾ "Young G.O.A.T" ਮੇਰਾ
[01:29.45]ਉਹ ਸੁਣੇ Sabrina, Rick Ross ਮੇਰਾ
[01:31.61]ਮੇਰੇ ਆਪਣੇ stock 'ਤੇ gross ਮੇਰਾ
[01:34.27]ਵੈਰੀ ਤਗੜੇ ਆਂ, ਪਰਚਾ cross ਮੇਰਾ
[01:36.71]ਮੇਰੇ ਵੱਲ ਨੂੰ flip ਕਰੇ toss ਮੇਰਾ
[01:39.26]ਕਦੇ ਲੱਗਣਾ ਨਹੀਂ ਜੱਗ ਉੱਤੇ pause ਮੇਰਾ
[01:41.58]Door police ਨੇ ਕੀਤਾ ਹੁੰਦਾ knock ਮੇਰਾ
[01:44.09]ਰਹਿੰਦੇ ਡਰਦੇ ਆਂ ਦੇਖ-ਦੇਖ ਦੌਰ ਮੇਰਾ
[01:46.37]ਮੇਰੇ link 'ਚੋ ਆਂ ਇੱਕ link Dawood ਮੇਰਾ
[01:48.80]ਯਾਰ ਕੋਈ ਵੀ ਨ੍ਹੀ, ਬਿੱਲੋ, ਡਰਪੋਕ ਮੇਰਾ
[01:51.23]ਕਦੇ ਹੁੰਦਾ ਨੀ trigger 'ਤੇ lock ਮੇਰਾ
[01:53.71]Mamba rifle ਦੇ ਜਿੱਡਾ ਆ scope ਮੇਰਾ
[01:56.01]ਕਦੇ ਮੁੱਕਦਾ ਨੀ ਗੋਲ਼ੀ ਦਾ stock ਮੇਰਾ
[01:58.68]ਜਿਉਂਦੇ ਕਰਾਂ ਹਥਿਆਰ, ਨਾ drop ਮੇਰਾ
[02:00.80]ਵੈਰ ਵੱਧ ਜਾਂਦਾ, ਵੱਧ ਜਾਂਦਾ bore ਮੇਰਾ
[02:03.35]ਹਾਏ, "Yalla-Yalla" ਚੱਲੇ dialogue ਮੇਰਾ
[02:05.75]ਬੜਾ ਮਹਿੰਗਾ ਆਂ cigar ਨਹੀਂ, smoke ਮੇਰਾ
[02:08.25]ਪਾਣੀ ਦਲਿਆਂ 'ਚ ਜਾਣਾ ਆ close ਮੇਰਾ
[02:10.65]ਹਿੱਕ ਵੈਰੀਆਂ ਦੀ ਉੱਤੇ ਆ plot ਮੇਰਾ
[02:13.18]ਆਪੇ ਕਰ ਦਵੋਂ number block ਮੇਰਾ
[02:15.52]Team L.A. ਉੱਤੇ ਲੱਗਾ ਆਂ crore ਮੇਰਾ
[02:17.92]ਠੁੱਡ Messi ਵਾਂਗੂ ਫ਼ੇਰਨਾ ਆ goal ਮੇਰਾ
[02:20.53]ਸੱਤ number 'ਤੇ ਲੱਗਾ jackpot ਮੇਰਾ
[02:22.78]ਕਾਲ਼ੇ suit ਤੋਂ ਬਿਨਾਂ ਨਾ dress code ਮੇਰਾ
[02:25.13]ਦੂਜੀ ਸਦੀ 'ਚ ਵੀ ਚੱਲੂ episode ਮੇਰਾ
[02:27.70]ਉੱਤੋਂ ਚੱਲਦੇ truck transport ਮੇਰਾ
[02:30.12]ਭਾਵੇਂ ਫ਼ਸਿਆਂ ਕਦੋਂ ਦਾ ਇੱਕ load ਮੇਰਾ
[02:32.43]ਨਾਲ਼ੇ ਬਾਕੀਆਂ ਤੋਂ mindset ਹੋਰ ਮੇਰਾ
[02:34.99]ਮੈਨੂੰ ਰੱਖਦਾ ਜਗਾਕੇ ਇੱਕ hope ਮੇਰਾ
[02:37.48]ਗੇੜਾ ਕਦੇ-ਕਦੇ ਹੁੰਦਾ White Rock ਮੇਰਾ
[02:39.76]ਕਦੇ ਹੁੰਦਾ ਆਂ ਟਿਕਾਣਾ T-dot ਮੇਰਾ
[02:42.19]ਗਾਣਾ ਅੱਜਤੱਕ ਹੋਇਆਂ ਨਹੀਂ flop ਮੇਰਾ
[02:44.73]Touchwood, ਬਿੱਲੋ, ਕੰਮ ਚੱਲੇ top ਮੇਰਾ
[02:47.07]Touchwood, ਬਿੱਲੋ, ਕੰਮ ਚੱਲੇ top ਮੇਰਾ
[02:49.47]Touchwood, ਬਿੱਲੋ, ਕੰਮ ਚੱਲੇ top ਮੇਰਾ, top ਮੇਰਾ
[02:53.45]🎵