← Kembali
🎵

Jatt Di Pasand

Album: Jatt Di Pasand Durasi: 2:56
[00:06.37]ਰੋਹਬ ਝੱਲਿਆ ਨਹੀਂ ਜਾਂਦਾ ਅੱਜ ਕੌਰ ਦਾ
[00:09.36]ਬੜਾ different touch ਉਹਦੀ ਟੌਰ ਦਾ
[00:12.03]ਬੜਾ elegant touch ਉਹਦੀ ਟੌਰ ਦਾ
[00:17.44]ਰੋਹਬ ਝੱਲਿਆ ਨਹੀਂ ਜਾਂਦਾ ਅੱਜ ਕੌਰ ਦਾ
[00:20.35]ਬੜਾ different touch ਉਹਦੀ ਟੌਰ ਦਾ
[00:22.82]ਨੀ locket ਕਰਾ ਦੂੰ, ਬੱਲੀਏ
[00:25.97]ਹੋ, ਕੋਹਿਨੂਰ ਲੰਡਣੋਂ ਮੰਗਾ ਕੇ
[00:28.38]ਨੀ ਕੁੜੀਆਂ 'ਚ ਤੂੰ ਜੱਚਦੀ
[00:31.40]ਸੂਟ ਜੱਟ ਦੀ ਪਸੰਦ ਦੇ ਬਣਾ ਕੇ
[00:33.95]ਨੀ ਕੁੜੀਆਂ 'ਚ ਤੂੰ ਜੱਚਦੀ
[00:37.11]ਸੂਟ ਜੱਟ ਦੀ ਪਸੰਦ ਦੇ ਬਣਾ ਕੇ
[00:40.81]🎵
[00:51.07]ਹੋ, ਤੇਰੇ ਜੱਟ ਦੀ ਪਸੰਦ ਪੂਰੀ ਚੱਕਵੀਂ
[00:53.97]ਤਾਹੀਓਂ ਨਿੱਤ ਹੀ ਤੂੰ ਨਜ਼ਰਾਂ ਲਵਾਉਨੀ ਐ
[00:56.78]ਬਿੱਲੋ, ਚਾਰ ਚੰਦ ਰੂਪ ਨੂੰ ਨੇ ਲਗਦੇ
[00:59.48]ਜਦੋਂ ਰੰਗ ਮੈਥੋਂ ਪੁੱਛ-ਪੁੱਛ ਪਾਉਨੀ ਐ
[01:01.84]ਨੀ ਓਦੋਂ ਬੜੀ ਸੋਹਣੀ ਲਗਦੀ
[01:05.00]ਜਦੋਂ side pin ਰੱਖਦੀ ਟਿਕਾ ਕੇ
[01:07.23]ਹੋ, ਕੁੜੀਆਂ 'ਚ ਤੂੰ ਜੱਚਦੀ
[01:10.61]ਸੂਟ ਜੱਟ ਦੀ ਪਸੰਦ ਦੇ ਬਣਾ ਕੇ
[01:12.92]ਨੀ ਕੁੜੀਆਂ 'ਚ ਤੂੰ ਜੱਚਦੀ
[01:16.33]ਸੂਟ ਜੱਟ ਦੀ ਪਸੰਦ ਦੇ ਬਣਾ ਕੇ (Shivjot)
[01:20.95]🎵
[01:31.65]ਪੂਰਾ ਗੱਭਰੂ classy ਸਿਰੇ ਕੱਢਵਾਂ
[01:34.25]ਬਿੱਲੋ, ਰਾਜ ਤੇਰੀ beauty ਦੇ ਸ਼ਿੰਗਾਰ ਦਾ
[01:37.02]ਤੱਕ ਵੱਸੋਂ ਬਾਹਰ ਹੁੰਦੀਆਂ ਨੇ ਅੱਲ੍ਹੜਾਂ
[01:39.86]ਪੂਰਾ filmy style ਤੇਰੇ ਯਾਰ ਦਾ
[01:42.28]ਤੂੰ careless ਹੋਕੇ ਨੱਚਦੀ
[01:45.46]ਅੱਜ ਫ਼ਿਰ ਆਈ ਐ ਲੌਂਗ ਗਵਾ ਕੇ
[01:47.90]ਨੀ ਕੁੜੀਆਂ 'ਚ ਤੂੰ ਜੱਚਦੀ
[01:51.07]ਸੂਟ ਜੱਟ ਦੀ ਪਸੰਦ ਦੇ ਬਣਾ ਕੇ
[01:53.36]ਨੀ ਕੁੜੀਆਂ 'ਚ ਤੂੰ ਜੱਚਦੀ
[01:56.78]ਸੂਟ ਜੱਟ ਦੀ ਪਸੰਦ ਦੇ ਬਣਾ ਕੇ
[02:00.64]🎵
[02:10.65]ਪੱਕੇ ਹੁਸਨਾਂ ਦੇ set ਹਥਿਆਰ ਨੇ
[02:13.33]ਅੱਖਾਂ ਰੱਖਦੀ ਰਕਾਨ load ਕਰਕੇ
[02:16.23]ਸੁੰਨੇ ਡੱਬ ਦਾ ਸੁਭਾਅ ਨੀ ਮੈਂ ਵੀ ਰੱਖਿਆ
[02:19.09]ਕੋਲ਼ੇ ਗੱਭਰੂ ਵੀ ਰੱਖਦਾ ਐ ਭਰ ਕੇ
[02:21.17]ਉਤੋਂ ਵੀ ਪੈਂਦੇ ਇੱਕ-ਦੂਜੇ ਦੇ
[02:24.65]ਜੋੜੀ ਰੱਬ ਨੇ ਹੀ ਭੇਜੀ ਆ ਸਜਾ ਕੇ
[02:26.87]ਹੋ, ਕੁੜੀਆਂ 'ਚ ਤੂੰ ਜੱਚਦੀ
[02:30.15]ਸੂਟ ਜੱਟ ਦੀ ਪਸੰਦ ਦੇ ਬਣਾ ਕੇ
[02:32.54]ਨੀ ਕੁੜੀਆਂ 'ਚ ਤੂੰ ਜੱਚਦੀ
[02:35.61]ਸੂਟ ਜੱਟ ਦੀ ਪਸੰਦ ਦੇ ਬਣਾ ਕੇ
[02:41.67](ਜੱਟ ਦੀ ਪਸੰ...)
[02:43.82](ਜੱਟ-ਜੱਟ-ਜੱਟ ਦੀ ਪਸੰ...)
[02:46.88](ਸੂਟ ਜੱਟ ਦੀ ਪਸੰਦ ਦੇ ਬਣਾ ਕੇ)
[02:50.33](ਬਣਾ ਕੇ)
[02:52.19]🎵