🎵

Kalla Killah

Album: Kalla Killah Durasi: 2:46
[00:13.80]ਮੈਂ ਕੱਲਾ ਜੀ ਰਿਹਾ ਹਾਂ
[00:17.19]ਕੌੜੇ ਘੁੱਟ ਪੀ ਰਿਹਾ ਹਾਂ
[00:20.47]ਘਰ ਦੀ ਮੈਂਨੂੰ ਯਾਦ ਆਵੇ
[00:23.47]ਫਿਰ ਮੈਂਨੂੰ ਯਾਦ ਆਵੇ
[00:26.93]ਕੀ ਮੈਂ ਨਾ ਕਰਾਂ ਬੱਚਾ
[00:29.95]ਸਭ ਦੀ ਅੱਖਾਂ ਦੇ ਵਿੱਚ ਹਾਂ
[00:33.54]ਪਰ ਇਹ ਕੋਈ ਨਾ ਜਾਣੇ
[00:36.73]ਮੈਂ ਉਹ ਹੀ ਸੋਹਣਾ ਪੁੱਤ ਹਾਂ
[00:40.28]ਜਿਹੜਾ, ਜਿਹੜਾ, ਜਿਹੜਾ ਰਹਿ ਗਿਆ ਕੱਲਾ
[00:45.58]ਹੋ ਗਿਆ ਕੱਲਾ
[00:48.91]ਬਣ ਗਿਆ killah
[00:53.05]ਮੇਰਾ ਹਰ ਇੱਕ ਗੀਤ ਜੋ ਬੋਲੇ
[00:56.80]ਜ਼ਿੰਦਗੀ ਮੇਰੀ ਦੇ ਰਾਜ਼ ਖੋਲੇ
[01:00.07]ਹੁਣ ਨਾਂ ਮੈਂ ਕੋਈ ਸੱਚ ਲੁਕਾਵਾਂ
[01:03.26]ਡੰਕੇ ਦੀ ਚੋਟ ਤੇ ਬੋਲੀ ਜਾਵਾਂ
[01:06.67]Queer ਹਾਂ ਮੈਂ ਭਾਜੀ ਇਨਸਾਣ ਵੀ
[01:10.07]ਪਾਟੇ ਬੁੰਡ ਨਾ ਪਾਟੇ
[01:11.63]ਝੱਕੜ ਝੇਲੇ ਮੈਂ ਕਈ
[01:13.21]ਰੋ ਕੇ ਕੱਟੀੱਆਂ ਰਾਤਾਂ
[01:14.93]Depression anxiety
[01:16.71]ਮੈਨੂੰ ਲੱਗੇ ਕਈ ਸਾਲ
[01:18.43]ਇਹ ਬੋਲਣ ਲਈ
[01:19.93]ਆਜਾ ਸੁਣ ਲੈ ਭਈ
[01:22.64]ਕੰਨ ਤੇ ਹੱਥ ਲਾਕੇ sorry
[01:24.45]ਮਾਫ਼ ਕਰੋ ਜੇ ਮੈਥੋਂ ਗਲਤੀ ਹੋਈ
[01:26.02]ਪਰ ਇਹ ਮੇਰੀ ਅਸਲ ਸੱਚਾਈ
[01:27.87]ਮੈਥੋਂ ਜਾਵੇ ਨਾ ਲਕੋਈ
[01:29.39]ਜੀਆ ਦੋ ਜ਼ਿੰਦਗੀਆਂ
[01:31.16]ਇੱਕ ਲੋਕਾਂ ਦੇ ਲਈ ਇੱਕ ਖੁਦ ਦੇ ਲਈ
[01:32.89]ਕਲਪਨ ਨੂੰ ਮੈਂ ਨੇੜਿਓਂ ਸਮਝਿਆ
[01:34.57]ਕਲਪਨ ਕੱਲਾ ਕਿਉਂਕੀ ਪਿਆਰ ਨਹੀਂ
[01:36.15]ਨਾ ਕੋਈ ਸੀ ਸੰਘੀ-ਸਾਥੀ ਸਭ ਕਰਦੇ ਸੀ bully
[01:39.38]ਦੋ ਵਾਰ physically ਹਰ ਵਾਰ mentally
[01:42.35]ਫਿਰ ਟੁੱਟ ਮੈਂ ਗਿਆ ਪਰ ਉਠਿਆ ਖੁਦ ਹੀ
[01:46.03]ਕਿਉਂਕੀ
[01:48.12]ਮੈਂ ਕੱਲਾ ਰਹਿ ਗਿਆ
[01:51.49]ਮੈਂ ਕੱਲਾ ਰਹਿ ਗਿਆ
[01:54.88]ਮੈਂ ਕੱਲਾ ਰਹਿ ਗਿਆ
[01:59.55]ਮੇਰਾ ਹਰ ਇੱਕ ਗੀਤ ਜੋ ਬੋਲੇ
[02:02.86]ਜ਼ਿੰਦਗੀ ਮੇਰੀ ਦੇ ਰਾਜ਼ ਖੋਲੇ
[02:06.26]ਹੁਣ ਨਾਂ ਮੈਂ ਕੋਈ ਸੱਚ ਲੁਕਾਵਾਂ
[02:09.44]ਡੰਕੇ ਦੀ ਚੋਟ ਤੇ ਬੋਲੀ ਜਾਵਾਂ
[02:12.81]Queer ਹਾਂ ਮੈਂ ਭਾਜੀ ਇਨਸਾਣ ਵੀ
[02:16.17]ਪਾਟੇ ਬੁੰਡ ਨਾ ਪਾਟੇ
[02:17.72]ਝੱਕੜ ਝੇਲੇ ਮੈਂ ਕਈ
[02:19.38]ਰੋ ਕੇ ਕੱਟੀੱਆਂ ਰਾਤਾਂ
[02:21.13]Depression anxiety
[02:22.99]ਮੈਨੂੰ ਲੱਗੇ ਕਈ ਸਾਲ
[02:24.52]ਇਹ ਬੋਲਣ ਲਈ
[02:27.95]ਮੈਂ ਕੱਲਾ ਰਹਿ ਗਿਆ
[02:31.33]ਮੈਂ ਕੱਲਾ ਰਹਿ ਗਿਆ
[02:34.41]ਮੈਂ ਕੱਲਾ ਰਹਿ ਗਿਆ
[02:37.47]ਮੈਂ ਬਣ ਗਿਆ killah!
[02:39.77]🎵