🎵

Kande

Album: Tanhaiyan Durasi: 6:24
[00:19.65]ਕੰਡੇ ਜਿੰਨੇ ਹੋਣ ਤਿੱਖੇ
[00:25.66]ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[00:32.03]ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[00:37.90]ਸਾਡੇ ਆਪਣੇ ਨੀ ਹੋਏ ਤਾਂ
[00:44.17]ਸਾਡੇ ਆਪਣੇ ਨੀ ਹੋਏ ਤਾਂ ਪਰਾਇਆ ਕਿਥੋਂ ਹੋਣਾ
[00:50.59]ਪਰਾਇਆ ਕਿਥੋਂ ਹੋਣਾ
[00:53.94]ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[01:00.33]ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[01:32.55]ਰੁੱਤਾ ਵਾਂਗੂ ਸੱਜਣਾ ਨੇ ਬਦਲੇ ਨੇ ਰੰਗ ਹਾਏ ਬਦਲੇ ਨੇ ਰੰਗ
[01:44.16]ਰੁੱਤਾ ਵਾਂਗੂ ਸੱਜਣਾ ਨੇ ਬਦਲੇ ਨੇ ਰੰਗ ਹਾਏ ਬਦਲੇ ਨੇ ਰੰਗ
[01:54.10]ਆਦੀ ਨਸ਼ਿਆਂ ਦੇ ਹੋ ਗਏ ਸੀਨੇ ਖਾ ਖਾ ਡੰਗ ਹਾਏ ਖਾ ਖਾ ਡੰਗ
[02:03.49]ਪੱਲੇ ਰਹਿ ਗਿਆ ਹੈ ਸਾਡੇ
[02:09.52]ਪੱਲੇ ਰਹਿ ਗਿਆ ਹੈ ਸਾਡੇ ਬਸ ਉਮਰਾਂ ਦਾ ਰੋਣਾ
[02:15.85]ਪੱਲੇ ਰਹਿ ਗਿਆ ਹੈ ਸਾਡੇ ਬਸ ਉਮਰਾਂ ਦਾ ਰੋਣਾ
[02:22.26]ਸਾਡੇ ਆਪਣੇ ਨੀ ਹੋਏ ਤਾਂ
[02:28.32]ਸਾਡੇ ਆਪਣੇ ਨੀ ਹੋਏ ਤਾਂ ਪਰਾਇਆ ਕਿਥੋਂ ਹੋਣਾ
[02:34.96]ਪਰਾਇਆ ਕਿਥੋਂ ਹੋਣਾ
[02:37.99]ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[02:44.33]ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[03:10.38]ਮੌਤੋਂ ਭੈੜਾ ਰੋਗ ਗਏ ਨੇ ਸਾਨੂੰ ਲਾ ਹਾਏ ਸਾਨੂੰ ਲਾ
[03:22.23]ਹਾਏ ਮੌਤੋਂ ਭੈੜਾ ਰੋਗ ਗਏ ਨੇ ਸਾਨੂੰ ਲਾ ਹਾਏ ਸਾਨੂੰ ਲਾ
[03:31.86]ਵਾਂਗ ਕਿਨਾਰੇ ਸਾਡੇ ਸਾਰੇ ਖੁਰ ਗਏ ਚਾਅ ਖੁਰ ਗਏ ਚਾਅ
[03:41.41]ਕੰਮ ਇਹੀਓ ਲਾ ਗਏ ਸਾਨੂੰ
[03:47.54]ਕੰਮ ਇਹੀਓ ਲਾ ਗਏ ਸਾਨੂੰ ਨਾ ਲਿਖ ਲਿਖ ਢੋਣਾ
[03:53.80]ਕੰਮ ਇਹੀਓ ਲਾ ਗਏ ਸਾਨੂੰ ਨਾ ਲਿਖ ਲਿਖ ਢੋਣਾ
[04:00.45]ਸਾਡੇ ਆਪਣੇ ਨੀ ਹੋਏ ਤਾਂ
[04:06.30]ਸਾਡੇ ਆਪਣੇ ਨੀ ਹੋਏ ਤਾਂ ਪਰਾਇਆ ਕਿਥੋਂ ਹੋਣਾ
[04:12.42]ਪਰਾਇਆ ਕਿਥੋਂ ਹੋਣਾ
[04:15.78]ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[04:21.59]ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[04:54.55]ਗਮ ਨੀ ਸਾਨੂੰ ਬਸ ਏਨਾ ਹੈ ਗਿਲਾ ਹਾਏ ਏਨਾ ਹੈ ਗਿੱਲਾ
[05:06.43]ਹਾਏ ਗਮ ਨੀ ਸਾਨੂੰ ਬਸ ਏਨਾ ਹੈ ਗਿਲਾ ਹਾਏ ਏਨਾ ਹੈ ਗਿੱਲਾ
[05:16.18]ਕਾਲੇ ਨੂ ਇਸ ਪ੍ਯਾਰ ਦੇ ਬਦਲੇ ਕੀ ਮਿਲਿਆ ਹਾਏ ਕੀ ਮਿਲਿਆ
[05:25.60]ਨਿਜ਼ਮਪੂਰੀਏ ਨੇ ਰੋ ਰੋ
[05:31.74]ਨਿਜ਼ਮਪੂਰੀਏ ਨੇ ਰੋ ਰੋ ਫੱਟ ਹੰਜੂਆ ਨਾਲ ਧੋਣਾ
[05:38.11]ਨਿਜ਼ਮਪੂਰੀਏ ਨੇ ਰੋ ਰੋ ਫੱਟ ਹੰਜੂਆ ਨਾਲ ਧੋਣਾ
[05:44.39]ਸਾਡੇ ਆਪਣੇ ਨੀ ਹੋਏ ਤਾਂ
[05:50.38]ਸਾਡੇ ਆਪਣੇ ਨੀ ਹੋਏ ਤਾਂ ਪਰਾਇਆ ਕਿਥੋਂ ਹੋਣਾ
[05:56.78]ਪਰਾਇਆ ਕਿਥੋਂ ਹੋਣਾ
[06:00.01]ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[06:05.84]ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[06:12.59]ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ