🎵
[00:07.14]ਮੈਂ ਜਦੋਂ ਤੇਰੇ ਖ਼ਾਬਾਂ ਵਾਲ਼ੀ ਰਾਹ ਤੁਰਿਆ
[00:10.16]ਮੈਂ ਤੁਰਿਆ ਬੜਾ, ਨਾ ਮੈਥੋਂ ਜਾਵੇ ਮੁੜਿਆ
[00:12.77]ਓ, ਜਿਵੇਂ ਰਹਿੰਦੇ ਪੰਨੇ ਨਾਲ਼ ਪੰਨੇ ਜੁੜਦੇ
[00:15.99]ਮੈਂ ਰਵਾਂ ਤੇਰੇ ਨਾਲ਼ ਉਹਨਾਂ ਵਾਂਗੂ ਜੁੜਿਆ
[00:18.88]ਮੈਂ ਲਿਖਦਾ ਹੁੰਦਾ ਸੀ ਤੇਰੇ ਬਾਰੇ, ਅੜੀਏ
[00:22.02]ਜਾ ਕੇ ਪੁੱਛ ਲੈ, ਗਵਾਹ ਨੇ ਤਾਰੇ, ਅੜੀਏ
[00:25.02]ਜੋ ਕਰਦੇ ਮਜ਼ਾਕ ਉਹਨਾਂ ਹੱਸ ਲੈਣ ਦੇ
[00:28.08]ਜੋ ਤਾਨੇ ਕੱਸ ਦੇ ਉਹਨਾਂ ਨੂੰ ਕੱਸ ਲੈਣ ਦੇ
[00:43.78]ਦਿਲ ਤੈਨੂੰ ਰਹਿੰਦਾ ਸਦਾ ਚੇਤੇ ਕਰਦਾ
[00:46.40]ਕਿਸੇ ਹੋਰ 'ਤੇ ਨਾ ਮਰੇ, ਤੇਰੇ 'ਤੇ ਹੀ ਮਰਦਾ
[00:49.50]ਬਣ ਮੇਰੀ ਰਾਣੀ, ਤੇਰਾ ਰਾਜਾ ਬਣਜਾਂ
[00:52.86]ਤੂੰ ਹੀ ਬਣ ਮੇਰਾ ਘਰ, ਦਰਵਾਜ਼ਾ ਬਣਜਾਂ
[00:58.03]ਓ, ਤੈਨੂੰ ਵੇਖ ਜਾਵਾਂ, ਤੇਰੇ ਵੱਲ ਰੁੜਿਆ
[01:00.76]ਤੂੰ ਫ਼ੁੱਲ ਤੇ ਮੈਂ ਟਾਹਣੀ ਵਾਂਗੂ ਨਾਲ਼ ਜੁੜਿਆ
[01:03.92]ਮੈਂ ਜਦੋਂ ਤੇਰੇ ਖ਼ਾਬਾਂ ਵਾਲ਼ੀ ਰਾਹ ਤੁਰਿਆ
[01:06.95]ਮੈਂ ਤੁਰਿਆ ਬੜਾ, ਨਾ ਮੈਥੋਂ ਜਾਵੇ ਮੁੜਿਆ
[01:09.75]ਓ, ਜਿਵੇਂ ਰਹਿੰਦੇ ਪੰਨੇ ਨਾਲ਼ ਪੰਨੇ ਜੁੜਦੇ
[01:12.88]ਮੈਂ ਰਵਾਂ ਤੇਰੇ ਨਾਲ਼ ਉਹਨਾਂ ਵਾਂਗੂ ਜੁੜਿਆ
[01:18.77](ਮੈਂ ਰਵਾਂ ਤੇਰੇ ਨਾਲ਼ ਉਹਨਾਂ ਵਾਂਗੂ ਜੁੜਿਆ)
[01:23.76](ਮੈਂ ਰਵਾਂ ਤੇਰੇ ਨਾਲ਼ ਉਹਨਾਂ ਵਾਂਗੂ ਜੁੜਿਆ)
[01:28.87]ਲਾਈ ਨਾ ਤੂੰ ਮੈਨੂੰ ਬਹੁਤੇ ਲਾਰੇ, ਅੜੀਏ
[01:30.96]ਨੀ ਹੋਰ ਕਿਤੇ ਰਹਿ ਜਾਈਏ ਕਵਾਰੇ, ਅੜੀਏ
[01:33.72]ਮੇਰੇ ਸੁਪਨੇ ਬੜੇ ਨੇ ਕਹਿ ਲੈਣ ਦੇ
[01:36.61]ਨਾ ਭੇਜ ਮੈਨੂੰ ਦੂਰ, ਨੇੜੇ ਰਹਿ ਲੈਣ ਦੇ
[01:43.15]ਇਹ ਪਿਆਰ ਰਹੇ ਪੂਰਾ, ਨਾ ਰਹੇ ਥੋੜ੍ਹਿਆ
[01:45.84]ਮੈਂ ਉਮਰਾਂ ਤਾਈਂ ਤੇਰੇ ਨਾ' ਰਹਾਂ ਜੁੜਿਆ
[01:48.98]ਮੈਂ ਜਦੋਂ ਤੇਰੇ ਖ਼ਾਬਾਂ ਵਾਲ਼ੀ ਰਾਹ ਤੁਰਿਆ
[01:51.85]ਮੈਂ ਤੁਰਿਆ ਬੜਾ, ਨਾ ਮੈਥੋਂ ਜਾਵੇ ਮੁੜਿਆ
[01:54.89]ਓ, ਜਿਵੇਂ ਰਹਿੰਦੇ ਪੰਨੇ ਨਾਲ਼ ਪੰਨੇ ਜੁੜਦੇ
[01:58.02]ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ
[02:25.39]ਆ, ਕੱਠੇ ਹੋਕੇ ਦੁਨੀਆ ਬਣਾ ਲਈਏ
[02:28.63]ਰੁੱਸੀਏ ਜੇ ਝੱਟ ਹੀ ਮਨਾ ਲਈਏ
[02:30.98]ਝੋਲ਼ੀ ਤੇਰੀ ਖੁਸ਼ੀਆਂ ਨਾ' ਭਰ ਦਊਂਗਾ
[02:33.75]ਸੁਪਨਿਆਂ ਵਾਲ਼ਾ ਤੈਨੂੰ ਘਰ ਦਊਂਗਾ
[02:40.43]ਓ, ਫ਼ਿੱਕੇ ਨਹੀਂ ਲਾਰੇ, ਇਹ ਸੱਚੀ ਗੂੜ੍ਹੇ ਆ
[02:43.07]ਤੇਰੇ ਲਈ ਇਹ ਹੱਥ ਰੱਬ ਅੱਗੇ ਜੁੜਿਆ
[02:45.97]ਮੈਂ ਜਦੋਂ ਤੇਰੇ ਖ਼ਾਬਾਂ ਵਾਲ਼ੀ ਰਾਹ ਤੁਰਿਆ
[02:48.85]ਮੈਂ ਤੁਰਿਆ ਬੜਾ, ਨਾ ਮੈਥੋਂ ਜਾਵੇ ਮੁੜਿਆ
[02:51.96]ਓ, ਜਿਵੇਂ ਰਹਿੰਦੇ ਪੰਨੇ ਨਾਲ਼ ਪੰਨੇ ਜੁੜਦੇ
[02:54.86]ਮੈਂ ਰਵਾਂ ਤੇਰੇ ਨਾਲ਼ ਉਹਨਾਂ ਵਾਂਗੂ ਜੁੜਿਆ
[02:57.05]🎵