🎵
[00:09.67]ਇੱਕੋ heel ਦੇ ਨਾਲ਼ ਮੈਂ ਕੱਟਿਆ ਐ ਇੱਕ ਸਾਲ ਵੇ
[00:14.89]ਮੈਨੂੰ ਕਦੇ ਤਾਂ ਲੈ ਜਾਇਆ ਕਰ ਤੂੰ shopping mall ਵੇ
[00:19.97]ਮੇਰੇ ਨਾਲ਼ ਦੀਆਂ ਸੱਭ parlour ਸਜਦੀਆਂ ਰਹਿੰਦੀਆਂ
[00:25.05]ਹਾਏ, highlight ਕਰਾਦੇ ਮੇਰੇ ਕਾਲ਼ੇ ਵਾਲ਼ ਵੇ
[00:30.09]ਵੇ ਕਿੱਥੋਂ ਸਜਾਂ ਤੇਰੇ ਲਈ?
[00:32.05]ਸਾਰੇ ਸੂਟ ਪੁਰਾਣੇ ਆਂ, ਹਾਏ, ਪੁਰਾਣੇ ਆਂ
[00:37.83]ਮੈਨੂੰ ਲਹਿੰਗਾ...
[00:40.32]ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆ
[00:45.59]ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ, ਹਾਂ
[00:50.48]ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆ
[00:55.65]ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ, ਹਾਂ
[01:00.87]ਵੇ ਮਰਜਾਣਿਆ, ਵੇ ਮਰਜਾਣਿਆ, ਹਾਂ-ਹਾਂ
[01:07.11]🎵
[01:16.75]ਯਾਰਾਂ ਉੱਤੋਂ note ਉੜਾਉਨਾ ਰਹਿਨਾ ਐ
[01:21.95]ਮੇਰੀ ਵਾਰੀ "ਬਟੂਆ ਖਾਲੀ," ਕਹਿਨਾ ਐ
[01:26.61]ਮੇਰੇ ਨਾਲ਼ ਬਹਿ ਜਾ ਵੇ, ਬਾਹਰ ਕਿਤੇ ਤੈਨੂੰ ਜਾਣਾ ਜੇ
[01:31.66]ਤੇਰਾ ਕੋਈ ਨਾ ਕੋਈ ਨਵਾਂ ਬਹਾਨਾ ਰਹਿੰਦਾ ਐ
[01:36.52]Movie ਲੈ ਜਾ ਜਾਂ ਕੋਲ਼ ਮੇਰੇ ਬਹਿ ਜਾ
[01:40.68]ਦੋ ਦਿਲ ਦੀਆਂ ਤੂੰ ਵੀ ਕਹਿ ਜਾ
[01:42.84]ਮੈਂ ਵੀ ਦਿਲ ਦੇ ਹਾਲ ਸੁਨਾਣੇ ਆਂ
[01:46.69]ਮੈਨੂੰ ਲਹਿੰਗਾ...
[01:49.32]ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆ
[01:54.24]ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ, ਹਾਂ
[01:59.52]ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆ
[02:04.52]ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ, ਹਾਂ
[02:09.87]ਵੇ ਮਰਜਾਣਿਆ, ਵੇ ਮਰਜਾਣਿਆ, ਹਾਂ-ਹਾਂ
[02:15.42]🎵
[02:25.17]ਹੋ, ਮੈਨੂੰ ਲਗਦਾ ਐ ਮੈਂ feeling ਲੈਨੀ ਰਹਿਨੀ ਆਂ
[02:30.25]ਸਾਰਾ ਦਿਨ ਮੈਂ, "Manak, Manak, Manak," ਕਹਿਨੀ ਆਂ
[02:35.41]ਤੂੰ ਯਾਰਾਂ ਦੇ ਨਾਲ਼ ਨਿੱਤ tour 'ਤੇ ਰਹਿੰਦਾ ਵੇ
[02:40.37]ਹੋ, ਮੈਨੂੰ ਪੁੱਛਦਾ ਨਹੀਂ, ਮੈਂ ਘਰੇ bore ਹੋਈ ਰਹਿਨੀ ਆਂ
[02:45.43]ਤੂੰ ਕੰਜੂਸ ਐ, ਵੇ ਪੂਰਾ ਮੱਖੀਚੂਸ ਐ
[02:49.60]Nature ਤੋਂ ਨਿਰਾ ਖੜੂਸ ਐ
[02:51.94]ਵੇ ਕਦੇ ਹੱਸ ਲਿਆ ਕਰ, ਡੁੱਬਜਾਣਿਆ
[02:55.73]ਮੈਨੂੰ ਲਹਿੰਗਾ...
[02:58.27]ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆ
[03:03.39]ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ, ਹਾਂ
[03:08.31]ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆ
[03:13.41]ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ, ਹਾਂ
[03:18.52]ਵੇ ਮਰਜਾਣਿਆ, ਵੇ ਮਰਜਾਣਿਆ, ਹਾਂ-ਹਾਂ
[03:24.43]Sharry Nexus
[03:25.21](Sharry Nexus, Sharry Nexus)
[03:27.19]🎵