🎵

Levels

Album: Sidhu Moose Wala Durasi: 4:06
[00:22.36]ਓ, broke as fuck ਨੇ ਹਾਣ ਦੀਏ
[00:25.05]Lifetime ਦੀ pension ਮੰਗਦੇ ਨੇ
[00:28.59]ਮਾੜੀ ਜਨਾਨੀ ਵਾਂਗੂੰ ਨੀ
[00:30.32]ਸਾਲ਼ੇ ਮੈਥੋਂ attention ਮੰਗਦੇ ਨੇ
[00:34.06]ਬਿਨਾਂ ਗੱਲੋਂ ਵਿੱਚ ਆਉਣਾਂ ਚਾਉਂਦੇ
[00:36.27]ਸਾਡੇ level ਦੇ ਨਹੀਂ ਹਾਣ ਦੀਏ
[00:39.25]ਜਿਨ੍ਹਾਂ ਨਾਲ compare ਕਰੇ
[00:41.96]ਸਾਡੇ level ਦੇ ਨਹੀਂ ਹਾਣ ਦੀਏ
[00:45.00]ਜਿਨ੍ਹਾਂ ਨਾਲ compare ਕਰੇ
[00:47.27]ਸਾਡੇ level ਦੇ ਨਹੀਂ ਹਾਣ ਦੀਏ
[00:51.63]There's level to this shit
[00:55.50]And then I bought my whip
[00:58.57]There's level to this shit
[01:01.75]ਇੱਥੇ ਕਿਹੜਾ ਕਿੰਨੇ ਜੋਗਾ ਏ
[01:04.12]ਸੱਭ ਜਾਤ ਜਾਣਦਾ ਛੱਕਿਆਂ ਦੀ
[01:07.00]ਕੁੱਝ ਮਾਝੇ ਦੇ ਜੱਟ ਬਣਦੇ ਆ
[01:09.85]ਕੁੱਝ copy ਬੰਦੇ ਯੱਕਿਆਂ ਦੀ
[01:13.22]ਓਹ ਭੁੱਲ ਜਾਂਦੇ ਪਰ ਕੁੱਝ ਨਹੀਂ ਮੂਹਰੇ
[01:16.47]Devil ਦੇ ਨੀ ਹਾਣ ਦੀਏ
[01:18.42]ਤੂੰ ਜਿਨ੍ਹਾਂ ਨਾਲ compare ਕਰੇ
[01:21.16]ਸਾਡੇ level ਦੇ ਨਹੀਂ ਹਾਣ ਦੀਏ
[01:24.18]ਜਿਨ੍ਹਾਂ ਨਾਲ compare ਕਰੇ
[01:26.99]ਸਾਡੇ level ਦੇ ਨਹੀਂ ਹਾਣ ਦੀਏ
[01:31.67]There's level to this shit
[01:34.70]And then I bought my whip
[01:37.73]There's level to this shit
[01:40.91]Yo, it's like who else you really know
[01:42.21]That resettin' the bar
[01:43.88]They just dropped a couple songs
[01:45.40]But they think they're a star
[01:46.85]We don't run from competition
[01:48.15]We don't run from the law
[01:49.25]If you're tryin' to level up
[01:51.25]I'm the one that you call
[01:52.28]I just do this for the love
[01:53.52]I don't do this for the bag
[01:55.22]They said meet me at the top
[01:56.63]I looked around like where y'all at
[01:58.28]Pardon if i left
[01:59.63]Fuck you if you mad
[02:00.60]I could lose everything
[02:02.12]Is still double what you had
[02:04.03]'Cause they rogerin' my moves
[02:05.08]And they copying my style
[02:06.67]They say they really in
[02:08.05]But I know they in denial
[02:09.59]I'm sitting at the top
[02:10.64]And I know it's been a while
[02:13.68]And I know it's been a while
[02:15.26]ਓਹ ਪਿੱਠ ਉੱਤੇ ਤਾਂ ਬਹੁਤ ਬੋਲਦੇ
[02:16.35]ਮੂੰਹ ਤੇ ਕਹਿਣੋਂ ਸੰਗਦੇ ਨੇ
[02:17.93]ਮੈਂ ਰੋਟੀ ਪਾਇਆ ਜਿਨ੍ਹਾ ਨੂੰ
[02:19.35]ਅੱਜ verse ਦੇ ਪੈਸੇ ਮੰਗਣੇ ਨੇ
[02:20.95]ਓਹ ਸਾਨੂੰ ਮਾੜਾ ਚੰਗਾ ਬੋਲਕੇ
[02:22.30]Beef ਚੱਲਾ ਲਏ ਕਈਆਂ ਨੇ
[02:23.76]ਜ਼ਰਦੀਆਂ ਵੱਡੀਆਂ ਲਾਕੇ ਫ਼ੋਟੋਆਂ
[02:25.07]ਗੀਤ ਚੱਲਾ ਲਏ ਕਈਆਂ ਨੇ
[02:26.51]ਲੀਲਿਆਂ, ਫੀਲੀਆਂ, ਚਿੰਟੂ, ਕੈੰਡੀ, ਪੈਰ-ਪੈਰ ਤੇ ਵਿਕਦੇ ਨੇ
[02:28.88]ਨਿੱਤ ਨਵਾਂ ਕੋਈ ਖ਼ਸਮ ਨੇ ਕਰਦੇ, ਇੱਕ ਤੇ ਕਿੱਥੇ ਟਿਕਦੇ ਨੇ
[02:31.95]ਓਹ ਸਾਡੇ ਬਾਰੇ shit talk'ਆਂ, 'ਤੇ ਸਾਡੇ ਕੋਲੋਂ ਹੀ ਸਿੱਖਦੇ ਨੇ
[02:34.92]ਅੱਜ ਵੀ ਜ਼ੇ ਕੋਈ ਪਿਯੋ ਪੁੱਛਦਾ ਤਾਂ, ਨਾਮ ਸਿੱਧੂ ਦਾ ਲਿੱਖਦੇ ਨੇ
[02:37.83]ਓਹ paid collab'ਆ ਕਰਕੇ ਚੋਬਰ, ਕਰਦਾ ਨਹੀਓ ਚੋੜ ਕੁੜੇ
[02:40.31]Solo dolo move ਕਰੇ, ਤੇ ਬਣਦੇ ਦੇਖ਼ record ਕੁੜੇ
[02:43.48]No name ਤੇ brand value, ਦੱਸਣ ਦੀ ਕੋਈ ਲੋੜ ਨਹੀਂ
[02:46.09]ਆਥਣੇ EP ਛੱਡੀ ਸੀ ਤੇ, ਤੱੜਕੇ ਸੀ Billboard ਕੁੜੇ
[02:49.09](ਤੱੜਕੇ ਸੀ Billboard ਕੁੜੇ, ਤੱੜਕੇ ਸੀ Billboard ਕੁੜੇ)
[02:51.59]ਹੋ ਨਹੀਂ ਜਿੰਨਾ ਨੂੰ ਮੇਰੀ hustle ਪਤਾ
[02:54.62]ਉਹਨਾਂ ਬਾਅਦ ਉੱਡਕੇ ਆਯਾ ਹਾਂ
[02:57.03]ਇਹ ਜਾਕੇ Canada ਸ਼ੁੱਕਰ ਦੇ
[03:00.38]ਮੈਂ ਉੱਥੋਂ ਹੀ ਮੁੱਡ ਕੇ ਆਯਾ ਹਾਂ
[03:03.15]ਓਹ ਅੱਜ ਵੀ topic talk ਦਾ ਸਿੱਧੂ
[03:06.14]ਵਿੱਚ ਮਹਫ਼ਿਲ ਦੇ ਨੀ ਹਾਣ ਦੀਏ
[03:08.50]ਤੂੰ ਜਿਨ੍ਹਾਂ ਨਾਲ compare ਕਰੇ
[03:11.39]ਸਾਡੇ level ਦੇ ਨਹੀਂ ਹਾਣ ਦੀਏ
[03:14.22]ਜਿਨ੍ਹਾਂ ਨਾਲ compare ਕਰੇ
[03:17.08]ਸਾਡੇ level ਦੇ ਨਹੀਂ ਹਾਣ ਦੀਏ
[03:22.15]There's level to this shit
[03:24.72]And then I bought my whip
[03:27.31]There's level to this shit
[03:31.52](ਤੂੰ ਜਿਨ੍ਹਾਂ ਨਾਲ compare ਕਰੇ
[03:34.39]ਸਾਡੇ level ਦੇ ਨਹੀਂ ਹਾਣ ਦੀਏ)
[03:35.91]🎵