🎵
[00:14.06]ਅਸੀ ਪਿਆਰ ਤੈਨੂੰ ਕੀਤਾ, ਬਗ਼ੈਰ ਬਰਾਬਰ ਬੈਠੇ
[00:20.07]ਅਸੀ ਪੈਰ ਬਰਾਬਰ ਬੈਠੇ, ਵੇ ਤੁਸੀਂ ਗ਼ੈਰ ਬਰਾਬਰ ਬੈਠੇ
[00:25.35]ਹਾਂ, ਅਸੀ ਪਿਆਰ ਤੈਨੂੰ ਕੀਤਾ, ਬਗ਼ੈਰ ਬਰਾਬਰ ਬੈਠੇ
[00:31.46]ਅਸੀ ਪੈਰ ਬਰਾਬਰ ਬੈਠੇ, ਤੇ ਤੁਸੀਂ ਗ਼ੈਰ ਬਰਾਬਰ ਬੈਠੇ
[00:39.40]ਕਿਸੇ ਦਿਨ ਨੇ ਦੱਸ ਦੇਈਂ
[00:42.77]ਮੇਰੀ ਕਦਰ ਲੈ ਕੀ ਖੱਟਿਆ?
[00:48.13]ਹਾਂ, ਤੇਰਾ ਇੰਨਾ ਕਰਕੇ ਵੀ ਤੇਰੇ lover ਨੇ ਕੀ ਖੱਟਿਆ?
[00:53.90]ਓ, ਤੇਰਾ ਇੰਨਾ ਕਰਕੇ ਵੀ, ਓ, ਤੇਰੇ lover ਨੇ ਕੀ ਖੱਟਿਆ?
[00:59.77]ਓ, ਤੇਰਾ ਇੰਨਾ ਕਰਕੇ ਵੀ ਤੇਰੇ lover ਨੇ ਕੀ ਖੱਟਿਆ?
[01:07.45](ਕੀ ਖੱਟਿਆ?)
[01:18.82](ਗਾ ਰੇ ਗਾ ਰੇ ਸਾ)
[01:20.40](ਨਿ ਸਾ ਸਾ ਸਾ ਸਾ, ਨਿ ਰੇ ਰੇ ਰੇ ਰੇ)
[01:23.35](ਗਾ ਮਾ ਪਾ ਮਾ ਪਾ)
[01:31.41]ਕਿਉਂ ਪਿਆਰ ਜਦੋਂ ਲਿਖਦਾ, ਰੱਬ ਖ਼ੁਸ਼ੀਆਂ ਲਿਖਦਾ ਨਹੀਂ?
[01:37.17]ਪਿੱਛੇ ਕੁਛ ਬਚਿਆ ਨਹੀਂ, ਅੱਗੇ ਕੁਛ ਦਿਖਦਾ ਨਹੀਂ
[01:42.21]ਕਿਉਂ ਪਿਆਰ ਜਦੋਂ ਲਿਖਦਾ, ਰੱਬ ਖ਼ੁਸ਼ੀਆਂ ਲਿਖਦਾ ਨਹੀਂ?
[01:48.06]ਪਿੱਛੇ ਕੁਛ ਬਚਿਆ ਨਹੀਂ, ਅੱਗੇ ਕੁਛ ਦਿਖਦਾ ਨਹੀਂ
[01:54.48]ਅੱਗੇ ਕੁਛ ਦਿਖਦਾ ਨਹੀਂ
[01:57.09]ਕਿਸੇ ਹੋਰ ਦੇ ਹੋ ਗਈ ਐ
[02:00.27]ਮੇਰੇ ਹਸ਼ਰ ਨੇ ਕੀ ਖੱਟਿਆ?
[02:04.70]ਓ, ਤੇਰਾ ਇੰਨਾ ਕਰਕੇ ਵੀ ਤੇਰੇ lover ਨੇ ਕੀ ਖੱਟਿਆ?
[02:10.63]ਓ, ਤੇਰਾ ਇੰਨਾ ਕਰਕੇ ਵੀ ਤੇਰੇ lover ਨੇ ਕੀ ਖੱਟਿਆ?
[02:17.01]ਹੋ, ਤੇਰਾ ਇੰਨਾ ਕਰਕੇ ਵੀ ਤੇਰੇ lover ਨੇ ਕੀ ਖੱਟਿਆ?
[02:25.62]🎵
[02:48.51]ਵੇ ਬੱਚਿਆਂ ਵਾਂਗ ਅਸੀ, ਮੋਹੱਬਤ ਪਾਲੇ ਸੀ
[02:53.98]ਤੂੰ ਕੀ ਐਦਾਂ ਹੀ ਮਿਲ ਗਿਆ ਸੀ? ਜਵਾਨੀ ਗਾਲ਼ੇ ਸੀ
[02:59.70]ਵੇ ਬੱਚਿਆਂ ਵਾਂਗ ਅਸੀ, ਮੋਹੱਬਤ ਪਾਲੇ ਸੀ
[03:05.45]ਤੂੰ ਕੀ ਐਦਾਂ ਹੀ ਮਿਲ ਗਿਆ ਸੀ? ਜਵਾਨੀ ਗਾਲ਼ੇ ਸੀ
[03:11.45]ਜਵਾਨੀ ਗਾਲ਼ੇ ਸੀ
[03:13.95]ਮੇਰੀ ਉਮਰ ਮੈਨੂੰ ਪੁੱਛਦੀ
[03:16.95]"ਤੇਰੇ ਸਬਰ ਲੈ ਕੀ ਖੱਟਿਆ?"
[03:22.48]ਓ, ਤੇਰਾ ਇੰਨਾ ਕਰਕੇ ਵੀ ਤੇਰੇ lover ਨੇ ਕੀ ਖੱਟਿਆ?
[03:28.02]ਓ, ਤੇਰਾ ਇੰਨਾ ਕਰਕੇ ਵੀ ਤੇਰੇ lover ਨੇ ਕੀ ਖੱਟਿਆ?
[03:33.82]ਹੋ, ਤੇਰਾ ਇੰਨਾ ਕਰਕੇ ਵੀ ਤੇਰੇ lover ਨੇ ਕੀ ਖੱਟਿਆ?
[03:41.46]🎵
[03:50.53](ਗਾ ਰੇ ਗਾ ਰੇ ਸਾ)
[03:51.58](ਨਿ ਸਾ ਸਾ ਸਾ ਸਾ, ਨਿ ਰੇ ਰੇ ਰੇ ਰੇ)
[03:55.13](ਗਾ ਮਾ ਪਾ ਮਾ ਪਾ)
[04:03.00]🎵