🎵

Meherma

Album: Meherma Durasi: 2:47
[00:00.05](Ooh, baby-baby-baby)
[00:04.87](Ooh, baby-baby-baby)
[00:10.08]ਚੰਨ-ਤਾਰਿਆਂ ਦੀ ਗੱਲ ਛੱਡ ਦੋ
[00:12.44]ਥੋਨੂੰ ਅਰਸ਼ਾਂ ਦੀ ਸੈਰ ਕਰਾਦੂੰਗਾ
[00:15.17]ਜਿਹੜੇ-ਜਿਹੜੇ ਸ਼ੌਂਕ ਰਹਿ ਗਏ ਆ ਅਧੂਰੇ
[00:17.38]ਉਹ ਮੈਂ ਸਾਰੇ ਹੀ ਪੁਗਾਦੂੰਗਾ
[00:20.38]ਇੱਕ ਵਾਰੀ ਕੇਰਾਂ ਕਰੋ ਇਤਬਾਰ
[00:22.83]ਥੋੜੇ ਬਿਨਾਂ ਜ਼ਿੰਦਗੀ ਐ ਦੁਸ਼ਵਾਰ
[00:25.53]ਬਣਾ ਲੋ ਆਪਣਾ, ਅਸੀਂ ਕੋਈ ਗੈਰ ਨਾ
[00:29.48]ਹਾਏ, ਮਹਿਰਮਾਂ
[00:32.66]ਪਹਿਲੀ-ਪਹਿਲੀ ਵਾਰ ਬੜਾ ਹੋਇਆ ਪਿਆਰ-ਪਿਆਰ
[00:35.22]ਮੇਰੇ ਮਹਿਰਮਾਂ
[00:37.87]ਸਾਡੇ ਨਾਲ਼ ਬਹਿ ਕੇ ਕਰੋ ਗੱਲਾਂ ਚਾਰ-ਚਾਰ
[00:40.12]ਮੇਰੇ ਮਹਿਰਮਾਂ
[00:42.86]ਨਾ ਕਰਾਓ ਸਾਨੂੰ ਐਨਾ ਇੰਤਜ਼ਾਰ, ਯਾਰ
[00:45.30]ਮੇਰੇ ਮਹਿਰਮਾਂ
[00:47.77]ਮੇਰੇ ਮਹਿਰਮਾਂ
[00:51.03](Ooh, baby)
[00:56.06](Ooh, baby)
[01:01.16]ਹਾਂ, ਅੱਖਾਂ ਨਸ਼ੀਲੀਆਂ ਵਿੱਚ ਵੱਸਦਾ ਸਾਰਾ ਜਹਾਨ
[01:06.61]ਜ਼ੁਲਫ਼ਾਂ ਦੀ ਗੱਲ ਕੀ ਕਰਾਂ?
[01:09.19]ਓਹਦੇ ਉੱਤੇ ਹੋ ਗਏ ਅਸੀਂ ਫਿਦਾ
[01:11.33]ਬੋਲਦੀ ਐ ਜਦੋਂ ਲੱਗਦਾ ਵੱਜਦੀ ਰਬਾਬ
[01:14.22]ਕਰਾਂ ਛੋਟੀ ਗੱਲ, ਓਹਦੇ ਲੈ ਮੈਂ ਲਿਖਦਾਂ ਕਿਤਾਬ
[01:16.47]ਥੋੜਾ ਗ਼ੌਰ ਕਰ ਲਓ ਨੀ ਸਾਡੇ ਉੱਤੇ, ਜਨਾਬ
[01:19.72]ਪੱਟਦੇ ਪੈਰ ਨਾ
[01:21.13]ਹਾਏ, ਮਹਿਰਮਾਂ
[01:23.54]ਪਹਿਲੀ-ਪਹਿਲੀ ਵਾਰ ਬੜਾ ਹੋਇਆ ਪਿਆਰ-ਪਿਆਰ
[01:26.23]ਮੇਰੇ ਮਹਿਰਮਾਂ
[01:28.69]ਸਾਡੇ ਨਾਲ਼ ਬਹਿ ਕੇ ਕਰੋ ਗੱਲਾਂ ਚਾਰ-ਚਾਰ
[01:31.29]ਮੇਰੇ ਮਹਿਰਮਾਂ
[01:33.69]ਨਾ ਕਰਾਓ ਸਾਨੂੰ ਐਨਾ ਇੰਤਜ਼ਾਰ, ਯਾਰ
[01:36.46]ਮੇਰੇ ਮਹਿਰਮਾਂ
[01:38.86]ਮੇਰੇ ਮਹਿਰਮਾਂ
[01:42.63]ਨਾਲ਼ ਬੈਠੀ ਹੋਵੇ ਉਹ
[01:44.84]ਲਿਖੀ ਜਾਵਾਂ ਓਹਦੇ ਲਈ ਨਜ਼ਮਾਂ
[01:47.14]ਜਿਸਮਾਂ ਦੀ ਭੁੱਖ ਨਹੀਂ
[01:49.72]ਖਾਈਏ ਆਪਾਂ ਪਿਆਰ ਦੀਆਂ ਕਸਮਾਂ
[01:52.17]ਇਸ਼ਕੇ ਦਾ ਨਸ਼ਾ ਜਿੱਦਾਂ ਚੜ੍ਹੀ ਰੱਜ ਕੇ ਸ਼ਰਾਬ
[01:54.98]ਹੋ ਜਾਏ ਸਾਡੀ, ਸਾਡਾ ਇੱਕੋ-ਇੱਕ ਰਹਿ ਗਿਆ ਖ਼ਵਾਬ
[01:57.40]ਪਿਆਰ ਨਾਲ਼ ਕਹਵੇਂ ਸਾਨੂੰ, "Sandhu ਸਾਬ"
[02:00.54]ਰੱਬ ਕਰੇ ਖੈਰ ਹਾਂ
[02:01.90]ਹਾਏ, ਮਹਿਰਮਾਂ
[02:04.57]ਪਹਿਲੀ-ਪਹਿਲੀ ਵਾਰ ਬੜਾ ਹੋਇਆ ਪਿਆਰ-ਪਿਆਰ
[02:07.16]ਮੇਰੇ ਮਹਿਰਮਾਂ
[02:09.67]ਸਾਡੇ ਨਾਲ਼ ਬਹਿ ਕੇ ਕਰੋ ਗੱਲਾਂ ਚਾਰ-ਚਾਰ
[02:12.17]ਮੇਰੇ ਮਹਿਰਮਾਂ
[02:14.73]ਨਾ ਕਰਾਓ ਸਾਨੂੰ ਐਨਾ ਇੰਤਜ਼ਾਰ, ਯਾਰ
[02:17.30]ਮੇਰੇ ਮਹਿਰਮਾਂ
[02:19.73]ਮੇਰੇ ਮਹਿਰਮਾਂ
[02:22.80](Hmm, aa)
[02:27.93](Aa, aa, oh)
[02:36.14](ਹਾਂ, ਮੇਰੇ ਮਹਿਰਮਾਂ)
[02:40.45](ਮੇਰੇ ਮਹਿਰਮਾਂ)
[02:43.54]🎵