← Kembali
🎵

Mera Mehboob

Album: Mera Mehboob Durasi: 3:15
[00:29.62]ਅੱਖੀਆਂ ਦੇ ਸਾਮਣੇ
[00:32.42]ਅੱਖੀਆਂ ਦੇ ਖ਼ਾਬ ਟੁੱਟੀ ਜਾਂਦੇ ਨੇ, ਟੁੱਟੀ ਜਾਂਦੇ ਨੇ
[00:40.98]ਤੇਰੇ ਜਾਣ ਬਾਦ
[00:43.76]ਦਰਦ ਬੇਹਿਸਾਬ ਤੜਪਾਂਦੇ ਨੇ, ਤੜਪਾਂਦੇ ਨੇ
[00:52.25]ਯਾਦ ਤੇਰੀ ਲੈਕੇ, ਸੀਨੇ ਵਿਚ ਬਹਿ ਕੇ
[00:57.86]ਯਾਦ ਤੇਰੀ ਲੈਕੇ, ਸੀਨੇ ਵਿਚ ਬਹਿ ਕੇ ਦਿਲ ਰੋਈ ਜਾਂਦਾ ਐ
[01:06.22]ਮੇਰਾ ਮਹਿਬੂਬ ਕਿਸੇ ਹੋਰ ਦਾ ਹੋਈ ਜਾਂਦਾ ਐ
[01:14.67]ਮੇਰਾ ਮਹਿਬੂਬ ਕਿਸੇ ਹੋਰ ਦਾ ਹੋਈ ਜਾਂਦਾ ਐ
[01:24.89]ਹੋਈ ਜਾਂਦਾ ਐ
[01:45.97]ਇਹ ਜੋ ਦੂਰੀ ਐ, ਤੇਰੀ ਮਜਬੂਰੀ ਐ
[01:51.76]या है तेरी मर्ज़ी?
[01:57.03]ਰੱਬ ਜਾਣਿਆ ਤੂੰ ਹੈ ਠੁਕਰਾਈ ਕਿਉਂ
[02:02.84]ਮੇਰੇ ਇਸ਼ਕੇ ਦੀ ਅਰਜ਼ੀ
[02:07.20]ਹਾਂ, ਇਹ ਜੋ ਦੂਰੀ ਐ, ਤੇਰੀ ਮਜਬੂਰੀ ਐ
[02:14.28]या है तेरी मर्ज़ी?
[02:19.84]ਰੱਬ ਜਾਣਿਆ ਤੂੰ ਹੈ ਠੁਕਰਾਈ ਕਿਉਂ
[02:25.49]ਮੇਰੇ ਇਸ਼ਕੇ ਦੀ ਅਰਜ਼ੀ
[02:29.93]ਤੇਰੇ ਆ ਕੇ ਕਰੀਬ ਮੇਰਾ ਜਗਿਆ ਨਸੀਬ
[02:35.68]ਤੇਰੇ ਆ ਕੇ ਕਰੀਬ ਮੇਰਾ ਜਗਿਆ ਨਸੀਬ
[02:41.31]ਕਿਉਂ ਸੋਈ ਜਾਂਦਾ ਐ?
[02:45.07]ਮੇਰਾ ਮਹਿਬੂਬ ਕਿਸੇ ਹੋਰ ਦਾ ਹੋਈ ਜਾਂਦਾ ਐ
[02:53.65]ਮੇਰਾ ਮਹਿਬੂਬ ਕਿਸੇ ਹੋਰ ਦਾ ਹੋਈ ਜਾਂਦਾ ਐ
[03:02.16]🎵