🎵
[00:00.44]ਵੇ ਗੱਡੀਆਂ 'ਚ ਰਹਿੰਦੇ ਕਿਉਂ glass ਕੱਚ ਦੇ?
[00:03.84]ਨੀ ਆਥਣੇ ਜੇ ਲਾਏ ਬਿਨਾਂ ਕਿੱਥੇ ਵੱਚਦੇ
[00:07.25]ਵੇ ਚੀਰਦੀ ਜਾਂਦੀ ਐ ਉੱਤੋਂ ਠੰਡ ਕਾਲ਼ਜੇ
[00:10.88]ਨੀ ਐਵੇਂ ਤਾਂ ਨਹੀਂ ਮੋਟੇ-ਮੋਟੇ peg ਪਚਦੇ
[00:14.04]ਨੀ ਕਾਲ਼ੀਆਂ ਰਾਤਾਂ 'ਚ ਚੜ੍ਹੇ ਚੰਦ ਬਣਕੇ
[00:17.41]ਨੀ ਯਾਰ ਮੇਰੇ ਖੜ੍ਹਦੇ ਨੇ ਕੰਧ ਬਣਕੇ
[00:21.07]ਨੀ ਇਹਨਾਂ ਨਾਲ਼ ਹੁਣ ਮਿਲਣੋ ਵੀ ਰਹਿ ਗਿਆ
[00:24.42]ਨੀ ਕਾਹਦਾ ਬਿੱਲੋ ਤੇਰੇ ਨਾਲ਼ ਪਿਆਰ ਹੋ ਗਿਆ
[00:27.93]ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ
[00:31.15]ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ
[00:34.47]੨੬ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ
[00:38.18]ਨੀ ਦਿਲ ਮੇਰਾ ਅੱਜ ਵੱਸੋਂ ਬਾਹਰ ਹੋ ਗਿਆ
[00:41.49]ਓ, ਪਹਿਲੀ-ਪਹਿਲੀ date ਦਾ ਕਰਾਰ ਹੋ ਗਿਆ
[00:45.29]ਸਾਹਾਂ ਤੋਂ ਜ਼ਰੂਰੀ ਮੈਨੂੰ ਯਾਰ ਹੋ ਗਿਆ
[00:48.22]੨੧ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ
[00:51.72]ਵੇ ਦਿਲ ਅੱਜ ਮੇਰਾ ਵੀ ਉਡਾਰ ਹੋ ਗਿਆ
[00:55.48]ਡੂੰਘੇ ਬੜੇ ਆਸ਼ਕੀ ਦੇ ਫ਼ੱਟ, ਬੱਲੀਏ
[00:58.89]ਨੀ ਤੇਰੇ 'ਤੇ crazy ਹੋਇਆ ਜੱਟ, ਬੱਲੀਏ
[01:02.00]ਸੀ Ford ਦਾ ਸ਼ੁਕੀਨ ਬੜਾ ਮੁੰਡਾ ਸ਼ੁਰੂ ਤੋਂ
[01:05.51]ਨੀ ਤੇਰੇ ਪਿੱਛੇ Range 'ਤੇ ਸਵਾਰ ਹੋ ਗਿਆ
[01:09.06]ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ
[01:12.44]ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ
[01:15.67]੨੬ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ
[01:19.22]ਨੀ ਦਿਲ ਮੇਰਾ ਅੱਜ ਵੱਸੋਂ ਬਾਹਰ ਕਰਦਾ
[01:22.96](ਦਿਲ ਮੇਰਾ ਅੱਜ ਵੱਸੋਂ...)
[01:26.36](ਦਿਲ ਮੇਰਾ ਅੱਜ ਵੱਸੋਂ...)
[01:29.78](ਦਿਲ ਮੇਰਾ ਅੱਜ ਵੱਸੋਂ...)
[01:33.28](ਦਿਲ ਮੇਰਾ ਅੱਜ ਵੱਸੋਂ...)
[01:36.16]ਹੋ, ਮੈਂ ਵੀ ਦਿਲ ਵਿੱਚ ਸਾਂਭ-ਸਾਂਭ ਰੱਖਦੀ
[01:39.58]ਤੈਨੂੰ ਦੁਨੀਆ ਤੋਂ ਚੋਰੀ-ਚੋਰੀ ਤੱਕਦੀ
[01:42.97]ਸੱਭ ਕੀਤੀਆਂ throw ਵੇ ਮੈਂ goggle'an
[01:46.42]ਕਾਹਦੀ ਕੀਤੀ ਤੂੰ ਤਰੀਫ਼ ਮੇਰੀ ਅੱਖ ਦੀ
[01:50.02]ਤੂੰ ਟੱਕਰੀ ਯਾਰਾਂ ਨੂੰ ਗੁਲਕੰਦ ਬਣਕੇ
[01:53.55]ਨੀ ਕੀਤੀ ਸ਼ੁਰੂਆਤ ਸੀ friend ਬਣਕੇ
[01:57.05]ਨੀ ਵਿੰਨ੍ਹਤਾ ਕਲੇਜਾ ਤੂੰ, palazzo ਵਾਲੀਏ
[02:00.48]ਨੀ ਰੂਪ ਤੇਰਾ ਤਿੱਖੀ ਤਲਵਾਰ ਹੋ ਗਿਆ
[02:03.76]ਵੇ ਆਪਣੀ ਬਣਾ ਲੈ ਸ਼ਰੇਆਮ, ਮੁੰਡਿਆ
[02:07.09]ਆਹ ਲੈ ਜ਼ਿੰਦਗੀ ਮੈਂ ਕੀਤੀ ਤੇਰੇ ਨਾਮ, ਮੁੰਡਿਆ
[02:10.72]ਵੇ ਮੇਰੇ ਲਈ ਤੂੰ ਅੰਬਰਾਂ ਦੇ ਚੰਨ ਵਰਗਾ
[02:14.19]ਤੇ ਹੋਰ ਸਾਰਿਆਂ ਦੇ ਲਈ star ਹੋ ਗਿਆ
[02:17.74]ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ
[02:20.89]ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ
[02:24.15]੨੧ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ
[02:27.83]ਵੇ ਦਿਲ ਅੱਜ ਮੇਰਾ ਵੀ ਉਡਾਰ ਹੋ ਗਿਆ
[02:32.12]🎵
[02:44.67]ਓ, ਤੇਰੇ ਸੂਟਾਂ 'ਤੇ work ਬਿੱਲੋ ਆਰੀ ਦਾ
[02:48.18]ਸਾਰਾ ਸ਼ਹਿਰ fan ਮਿੱਤਰਾਂ ਦੀ ਯਾਰੀ ਦਾ
[02:51.66]ਕੈਸੇ ਲੱਗੀਆਂ ਦੇ ਚਾਹ ਹੁੰਦੇ, ਗੋਰੀਏ
[02:55.06]ਨਸ਼ਾ ਵੱਖਰਾ ਹੀ ਇਸ਼ਕ ਬਿਮਾਰੀ ਦਾ
[02:58.66]ਸਹੇਲੀਆਂ ਤੋਂ ਪਾਸੇ ਹੋਕੇ ਬਹਿਣ ਲੱਗ ਪਈ
[03:02.05]ਵੇ "Shivjot, Shivjot" ਕਹਿਣ ਲੱਗ ਪਈ
[03:05.57]ਮੈਂ ਤੇਰਿਆਂ ਖਿਆਲਾਂ ਵਿੱਚ ਰਹਿਣ ਲੱਗ ਪਈ
[03:08.93]ਤੇ ਸੋਹਣਾ-ਸੋਹਣਾ ਸਾਰਾ ਸੰਸਾਰ ਹੋ ਗਿਆ
[03:12.70]ਓ, ਬਚ-ਬਚ, ਬਚ-ਬਚ, ਬਚ ਗੋਰੀਏ
[03:15.94]ਨੀ ਮੁੰਡਿਆਂ ਦੀ ਤੇਰੇ ਉਤੇ ਅੱਖ, ਗੋਰੀਏ
[03:19.26]ਨੀ ਤੈਨੂੰ ਕੀ ਦੱਸਾਂ ਮੈਂ ਬਿੱਲੋ ਇਸੇ ਕਰਕੇ
[03:22.84]ਨੀ ਡੱਬ 'ਚ ਜ਼ਰੂਰੀ ਹਥਿਆਰ...
[03:26.28]ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ
[03:29.53]ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ
[03:32.72]੨੬ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ
[03:36.45]ਨੀ ਦਿਲ ਮੇਰਾ ਅੱਜ ਵੱਸੋਂ ਬਾਹਰ ਹੋ ਗਿਆ
[03:39.81]ਵੇ ਆਪਣੀ ਬਣਾ ਲੈ ਸ਼ਰੇਆਮ, ਮੁੰਡਿਆ
[03:43.08]ਆਹ ਲੈ ਜ਼ਿੰਦਗੀ ਮੈਂ ਕੀਤੀ ਤੇਰੇ ਨਾਮ, ਮੁੰਡਿਆ
[03:46.68]ਵੇ ਮੇਰੇ ਲਈ ਤੂੰ ਅੰਬਰਾਂ ਦੇ ਚੰਨ ਵਰਗਾ
[03:50.12]ਤੇ ਹੋਰ ਸਾਰਿਆਂ ਦੇ ਲਈ star ਹੋ ਗਿਆ
[03:53.63]ਡੂੰਘੇ ਬੜੇ ਆਸ਼ਕੀ ਦੇ ਫ਼ੱਟ, ਬੱਲੀਏ
[03:56.93]ਨੀ ਤੇਰੇ 'ਤੇ crazy ਹੋਇਆ ਜੱਟ, ਬੱਲੀਏ
[04:00.31]ਸੀ Ford ਦਾ ਸ਼ੁਕੀਨ Shivjot ਸ਼ੁਰੂ ਤੋਂ
[04:03.79]ਨੀ ਮੇਰੇ ਪਿੱਛੇ Range 'ਤੇ ਸਵਾਰ ਹੋ ਗਿਆ
[04:07.81](ਨਹੀਂ-ਨਹੀਂ, ਇੱਕ ਵਾਰੀ ਹੋਰ ਆਉਣ ਦੋ ਯਾਰ)
[04:09.93]🎵