🎵
[00:00.34]ਓ, ਕੁੜੀ ਮੈਨੂੰ ਕਹਿੰਦੀ
[00:05.51]ਓ, ਕੁੜੀ ਮੈਨੂੰ ਕਹਿੰਦੀ
[00:10.57]ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
[00:15.87]ਮੈਂ ਕਿਹਾ, "ਨਾਹ, ਗੋਰੀਏ"
[00:18.01]ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
[00:20.79]ਓ, ਕੰਨ ਝੁਮਕੇ ਨੂੰ ਤਰਸਦੇ ਰਹਿ ਗਏ, ਸੋਹਣਿਆ
[00:25.85]ਮੈਂ ਕਿਹਾ, "ਨਾਹ, ਗੋਰੀਏ"
[00:28.21]ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
[00:30.94]ਇੱਕੋ ਚੀਜ਼ ਮੇਰੇ ਕੋਲੇ ਪਿਆਰ, ਬੱਲੀਏ
[00:34.02]ਐਵੇਂ ਨਾ ਗਰੀਬਾਂ ਨੂੰ ਤੂੰ ਮਾਰ, ਬੱਲੀਏ
[00:36.48]ਇੱਕੋ ਚੀਜ਼ ਮੇਰੇ ਕੋਲੇ ਪਿਆਰ, ਬੱਲੀਏ
[00:39.20]ਐਵੇਂ ਨਾ ਗਰੀਬਾਂ ਨੂੰ ਤੂੰ...
[00:41.10]ਸਾਰੀ ਦੁਨੀਆ ਦੇ, ਹਾਏ, ਬੰਗਲੇ ਪੈ ਗਏ, ਸੋਹਣਿਆ
[00:46.29]ਮੈਂ ਕਿਹਾ, "ਨਾਹ, ਗੋਰੀਏ"
[00:48.72]ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
[00:51.13]ਓ, ਕੁੜੀ ਮੈਨੂੰ ਕਹਿੰਦੀ...
[00:55.99]ਓ, ਕੁੜੀ ਮੈਨੂੰ ਕਹਿੰਦੀ...
[01:01.86]-ਕਹਿੰਦੀ
[01:06.25]ਓ, ਕੁੜੀ ਮੈਨੂੰ ਕਹਿੰਦੀ...
[01:11.51]ਮੇਰਾ ਕਦੇ-ਕਦੇ ਜੀਅ ਕਰਦਾ ਕਿ ਛੱਡ ਦੇਵਾਂ ਤੈਨੂੰ
[01:16.69]ਤੂੰ ਕਦੇ ਵੀ ਖੁਸ਼ ਨਹੀ ਹੋਣਾ ਮੇਰੇ ਤੋਂ, ਪਤਾ ਮੈਨੂੰ
[01:21.43]ਮੇਰਾ ਕਦੇ-ਕਦੇ ਜੀਅ ਕਰਦਾ ਕਿ ਛੱਡ ਦੇਵਾਂ ਤੈਨੂੰ
[01:26.49]ਤੂੰ ਕਦੇ ਵੀ ਖੁਸ਼ ਨਹੀ ਹੋਣਾ ਮੇਰੇ ਤੋਂ, ਪਤਾ ਮੈਨੂੰ
[01:31.55]ਕਹਿੰਦੀ, "ਤੇਰੇ ਵਰਗੇ Jaani ੩੬ ਹੈ ਗਏ, ਸੋਹਣਿਆ"
[01:36.62]ਮੈਂ ਕਿਹਾ, "ਨਾਹ, ਗੋਰੀਏ"
[01:38.82]ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
[01:41.53]ਓ, ਕੁੜੀ ਮੈਨੂੰ ਕਹਿੰਦੀ...
[01:46.59]ਮੈਂ ਕਿਹਾ, "ਨਾਹ"
[01:49.07]ਨਾ-ਨਾ-ਨਾ-ਨਾ-ਨਾ-ਨਾਹ
[01:51.75]ਓ, ਕੁੜੀ ਮੈਨੂੰ ਕਹਿੰਦੀ...
[01:56.74]ਮੈਂ ਕਿਹਾ, "ਨਾਹ"
[01:59.12]ਨਾ-ਨਾ-ਨਾ-ਨਾ-ਨਾ-ਨਾਹ
[02:01.55]ਓ, ਕੁੜੀ ਮੈਨੂੰ ਕਹਿੰਦੀ...
[02:06.80]ਮੈਂ ਕਿਹਾ, "ਨਾਹ"
[02:09.59]ਨਾ-ਨਾ-ਨਾ-ਨਾ-ਨਾ-ਨਾਹ
[02:11.96]ਓ, ਕੁੜੀ ਮੈਨੂੰ ਕਹਿੰਦੀ...
[02:17.08]ਓ, ਕੁੜੀ ਮੈਨੂੰ ਕਹਿੰਦੀ...
[02:18.65]🎵