🎵

Nain

Album: Nain Durasi: 3:40
[00:09.42]Yeah, Pav Dharia, Fateh D-O-E
[00:16.49]ਕਿ ਭੁੱਲ ਗਈਆਂ ਨੈਣ ਮਿਲਾ ਕੇ
[00:18.60]ਅੱਜ ਅੱਖਾਂ ਵਿੱਚ ਅੱਖੀਆਂ ਪਾ ਕੇ
[00:20.95]ਕਿਸੇ ਦੇ ਨਾਲ ਖੋ ਨਾ ਜਾਵੀਂ
[00:22.85]ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ
[00:25.45]ਮੇਰੀ ਤੋ ਜਿੰਦ-ਜਾਨ ਵੀ ਤੂੰ ਐ
[00:27.16]ਮੇਰਾ ਤੇ ਅਰਮਾਨ ਵੀ ਤੂੰ ਐ
[00:29.58]ਕਿਸੇ ਦੇ ਨਾਲ ਖੋ ਨਾ ਜਾਵੀਂ
[00:32.22]ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ
[00:37.13]ਤੇਰੇ ਹੁਸਨ ਦੀਆਂ ਗੱਲਾਂ ਸਾਰਾ ਜੱਗ ਕਰਦਾ ਐ (ਜੱਗ ਕਰਦਾ ਐ)
[00:41.53]ਮੇਰੇ ਇਸ਼ਕ ਦੀ ਅੱਗ 'ਚ ਜੋਗੀ ਰੋਗੀ ਬਣਦਾ ਐ
[00:45.39]ਤੇਰੇ ਹੁਸਨ ਦੀਆਂ ਗੱਲਾਂ ਸਾਰਾ ਜੱਗ ਕਰਦਾ ਐ (ਜੱਗ ਕਰਦਾ ਐ)
[00:49.93]ਮੇਰੇ ਇਸ਼ਕ ਦੀ ਅੱਗ 'ਚ ਜੋਗੀ ਰੋਗੀ ਬਣਦਾ ਐ, ayy
[00:53.81]ਤੂੰ ਨੱਚ ਲੈ ਸਾਡੇ ਨਾਲ-ਨਾਲ
[00:56.23]ਮੇਰੀ ਸੋਹਣੀਏ, ਮੇਰੀ ਜਾਣ-ਜਾਣ
[00:58.34]ਤੇਰੇ ਨਖ਼ਰੇ ਅੱਜ ਅੱਗ ਲਾਣ
[01:01.39]ਕਿਉਂ ਕਰਦੀ ਐ ਗੋਰੇ ਮੁੱਖ 'ਤੇ ਮਾਣ?
[01:03.28]ਤੂੰ ਨੱਚ ਲੈ ਸਾਡੇ ਨਾਲ-ਨਾਲ
[01:05.65]ਮੇਰੀ ਸੋਹਣੀਏ, ਮੇਰੀ ਜਾਣ-ਜਾਣ
[01:07.59]ਤੇਰੇ ਨਖ਼ਰੇ ਅੱਜ ਅੱਗ ਲਾਣ
[01:09.44]ਕਿਉਂ ਕਰਦੀ ਐ ਗੋਰੇ ਮੁੱਖ 'ਤੇ ਮਾਣ?
[01:13.68]ਕਿ ਭੁੱਲ ਗਈ ਐ ਨੈਣ ਮਿਲਾ ਕੇ
[01:15.67]ਅੱਜ ਅੱਖਾਂ ਵਿੱਚ ਅੱਖੀਆਂ ਪਾ ਕੇ
[01:17.66]ਕਿਸੇ ਦੇ ਨਾਲ ਖੋ ਨਾ ਜਾਵੀਂ
[01:19.83]ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ
[01:21.96]ਮੇਰੀ ਤੋ ਜਿੰਦ-ਜਾਨ ਵੀ ਤੂੰ ਐ
[01:24.55]ਮੇਰਾ ਤੇ ਅਰਮਾਨ ਵੀ ਤੂੰ ਐ
[01:26.30]ਕਿਸੇ ਦੇ ਨਾਲ ਖੋ ਨਾ ਜਾਵੀਂ
[01:28.57]ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ
[01:32.17]🎵
[01:46.67]Ayy, yo, Pav, I got you homie
[01:48.82]Uh, we in the back you know she all on me
[01:51.18]ਐਨੀ tight dress ਸਾਹ ਨਈਂ ਮੈਨੂੰ ਆਉਂਦੀ
[01:53.66]Club ਜਾਵੇ ਫਿਰ ਅੱਤ ਹੀ ਕਰਾਉਂਦੀ
[01:55.51]ਮਾਲਾ driver ਤੈਨੂੰ ਨਾ ਬੁਲਾਉਂਦੀ
[01:57.33]Ayy, ਉਹਦੇ ਤੌਰ 'ਚ ਦਿਸਦਾ ਨਖ਼ਰਾ
[02:00.61]ਉਹਦੇ ਨੈਣਾਂ 'ਚ ਲਿਖਿਆ ਖ਼ਤਰਾ
[02:02.78]ਹਰ ਇੱਕ ਤੇਰੇ ਪਿੱਛੇ, ਸੋਹਣੀਏ
[02:05.10]ਪਰ Fateh ਦਾ ਸ੍ਵਾਭ ਬੜਾ ਅੱਥਰਾ
[02:07.30]ਗੱਲ ਸੁਣ ਕੰਨ ਖੋਲ ਤੇ ਖਲੋਂ ਤੂੰ
[02:09.10]ਸਾਨੂੰ ਚੱਕਰਾਂ 'ਚ ਪਾਇਆ, ਬਿੱਲੋ, ਕਿਉਂ ਤੂੰ?
[02:11.52]ਐਨਾ ਕਰਦੀ ਐ, ਬਿੱਲੋ, ਮੈਨੂੰ ਕਿਉਂ tease?
[02:13.44]No one talkin' now you really gotta show me
[02:15.28]ਜਦੋਂ ਦੇ ਤੇਰੇ ਨੈਣ ਮਿਲ਼ੇ ਸੀ, ਓਦੋਂ ਦੇ ਅਸੀਂ fan ਤੇਰੇ ਸੀ
[02:19.65]ਕੁੜੀਆਂ, ਤੂੰ ਕੀਤਾ ਕਾਬੂ, ਹੁਣ ਨਾ ਤੂੰ ਭੁੱਲੀ ਸਾਨੂੰ
[02:24.15]No one talkin' now you really gotta show me
[02:26.00]ਇਹ ਗੱਭਰੂ-ਸ਼ੌਕੀਨ ਮੁੰਡਾ ਹਿੱਕ 'ਤੇ ਨਾਂ ਲਿਖਵਾਉਂਦਾ ਐ (ਲਿਖਵਾਉਂਦਾ ਐ)
[02:30.90]ਨਾਲ਼ੇ saturday club ਤੇਰੇ ਪਿੱਛੇ ਗੇੜੇ ਲਾਉਂਦਾ ਐ
[02:35.03]ਇਹ ਗੱਭਰੂ-ਸ਼ੌਕੀਨ ਮੁੰਡਾ ਹਿੱਕ 'ਤੇ ਨਾਂ ਲਿਖਵਾਉਂਦਾ ਐ (ਲਿਖਵਾਉਂਦਾ ਐ)
[02:39.49]ਨਾਲ਼ੇ saturday club ਤੇਰੇ ਪਿੱਛੇ ਗੇੜੇ ਲਾਉਂਦਾ ਐ, ayy
[02:43.66]ਤੈਨੂੰ ਚੱਕ ਲਾ ਵੇ ਮੇਰੀ ਜਾਣ-ਜਾਣ
[02:45.43]ਤੈਨੂੰ ਪੱਟ ਲਾ ਵੇ ਮੇਰੀ ਜਾਣ-ਜਾਣ
[02:48.12]ਵੈਰੀ ਵੱਡ ਦਾ ਇਹ ਸੀਨਾ ਤਾਣ-ਤਾਣ
[02:49.93]ਮੇਰੀ ਅੱਖੀਆਂ 'ਚ ਭਰ ਗਿਆ ਐ ਤੂਫ਼ਾਨ
[02:51.80]ਤੈਨੂੰ ਚੱਕ ਲਾ ਵੇ ਮੇਰੀ ਜਾਣ-ਜਾਣ
[02:54.38]ਤੈਨੂੰ ਪੱਟ ਲਾ ਵੇ ਮੇਰੀ ਜਾਣ-ਜਾਣ
[02:56.26]ਵੈਰੀ ਵੱਡ ਦਾ ਇਹ ਸੀਨਾ ਤਾਣ-ਤਾਣ
[02:59.05]ਮੇਰੀ ਅੱਖੀਆਂ 'ਚ ਭਰ ਗਿਆ ਐ ਤੂਫ਼ਾਨ
[03:02.91]ਕਿ ਭੁੱਲ ਗਈ ਐ ਨੈਣ ਮਿਲਾ ਕੇ
[03:05.46]ਅੱਜ ਅੱਖਾਂ ਵਿੱਚ ਅੱਖੀਆਂ ਪਾ ਕੇ
[03:07.31]ਕਿਸੇ ਦੇ ਨਾਲ ਖੋ ਨਾ ਜਾਵੀਂ
[03:08.99]ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ
[03:11.77]ਮੇਰੀ ਤੋ ਜਿੰਦ-ਜਾਨ ਵੀ ਤੂੰ ਐ
[03:13.58]ਮੇਰਾ ਤੇ ਅਰਮਾਨ ਵੀ ਤੂੰ ਐ
[03:15.45]ਕਿਸੇ ਦੇ ਨਾਲ ਖੋ ਨਾ ਜਾਵੀਂ
[03:18.09]ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ
[03:20.73]🎵