🎵

Nasha

Album: Nasha Durasi: 3:27
[00:34.96]ਨਸ਼ਾ ਮੈਂਨੂੰ ਚੜ੍ਹਿਆ ਤੇਰਾ
[00:38.11]ਧੜਕਦਾ ਦਿਲ ਏ ਮੇਰਾ
[00:41.05]ਨਸ਼ਾ ਮੈਂਨੂੰ ਚੜ੍ਹਿਆ ਤੇਰਾ
[00:44.13]ਧੜਕਦਾ ਦਿਲ ਏ ਮੇਰਾ
[00:46.88]ਨਾ ਚਾਹੇ ਕੁੱਝ ਹੋਰ ਨੀ
[00:50.02]ਨਾ ਚਾਹੇ ਕੁੱਝ ਹੋਰ ਨੀ
[00:52.96]ਏ ਪਾਵੇ ਬੜਾ ਸ਼ੋਰ ਨੀ
[00:55.99]ਏ ਪਾਵੇ ਬੜਾ ਸ਼ੋਰ ਨੀ
[00:59.04]ਨਸ਼ਾ ਮੈਂਨੂੰ ਚੜ੍ਹਿਆ ਤੇਰਾ
[01:02.09]ਧੜਕਦਾ ਦਿਲ ਏ ਮੇਰਾ
[01:05.16]ਨਸ਼ਾ ਮੈਂਨੂੰ ਚੜ੍ਹਿਆ ਤੇਰਾ
[01:08.16]ਧੜਕਦਾ ਦਿਲ ਏ ਮੇਰਾ
[01:15.32]ਤੈਨੂੰ ਹਿੱਕ ਨਾਲ ਲਾ ਕੇ
[01:17.99]ਅੱਖੀਆਂ 'ਚ ਅੱਖੀਆਂ ਪਾ ਕੇ
[01:21.27]ਤੈਨੂੰ ਹਿੱਕ ਨਾਲ ਲਾ ਕੇ
[01:23.99]ਅੱਖੀਆਂ 'ਚ ਅੱਖੀਆਂ ਪਾ ਕੇ
[01:27.21]ਫ਼ੇਰ ਵਿੱਚ ਤੇਰੀ ਰੂਹ ਦੇ
[01:29.71]ਮੈਂ, ਕੁੜੀਏ, ਨੀ ਦੂਰ ਚਲਾ ਜਾਵਾਂ
[01:33.23]ਕਾਫ਼ੀ ਲੰਘ ਜਏ ਸਮਾਂ ਨੀ
[01:35.90]ਚੰਨ-ਤਾਰਿਆਂ ਦੇ ਹੇਠਾਂ ਨੀ
[01:39.17]ਹੱਥ ਵਿੱਚ ਹੱਥ ਪਾ ਕੇ
[01:41.83]ਮੈਂ, ਕੁੜੀਏ, ਨੀ ਤੇਰਾ ਹੋ ਜਾਵਾਂ
[01:46.63]ਸੂਰਜ ਉਥੇ ਖੜ੍ਹਿਆ (Ooh, yeah)
[01:49.75]ਬਾਹਾਂ 'ਚ ਤੈਨੂੰ ਫ਼ੜਿਆ (Ooh, yeah)
[01:53.00]ਸੂਰਜ ਉਥੇ ਖੜ੍ਹਿਆ
[01:56.02]ਬਾਹਾਂ 'ਚ ਤੈਨੂੰ ਫ਼ੜਿਆ
[01:59.05]ਨਾ ਛੱਡ ਇੱਕ ਪਲ ਵੀ
[02:00.51]ਤੂੰ ਲੱਭ ਕੋਈ ਹਲ ਵੀ
[02:02.04]ਨਾ ਕਰ ਦਿਲ ਚੂਰ, ਚੂਰ, ਚੂਰ
[02:07.93]ਨਸ਼ਾ ਮੈਂਨੂੰ ਚੜ੍ਹਿਆ ਤੇਰਾ
[02:11.18]ਧੜਕਦਾ ਦਿਲ ਏ ਮੇਰਾ
[02:14.01]ਨਸ਼ਾ ਮੈਂਨੂੰ ਚੜ੍ਹਿਆ ਤੇਰਾ
[02:17.14]ਧੜਕਦਾ ਦਿਲ ਏ ਮੇਰਾ
[02:44.03]ਕਰੂੰ ਮੈਂ ਦੱਸ ਕੀ ਤੇਰੇ ਬਿਨਾ
[02:47.03]ਏ ਲੱਗਣਾ ਨਾ ਜੀ ਤੇਰੇ ਬਿਨਾ
[02:49.91]ਕਰੂੰ ਮੈਂ ਦੱਸ ਕੀ ਤੇਰੇ ਬਿਨਾ
[02:53.04]ਏ ਲੱਗਣਾ ਨਾ ਜੀ ਤੇਰੇ ਬਿਨਾ
[02:56.48]ਸੱਜਣਾਂ, ਲੰਮੀਆਂ ਜੁਦਾਈਆਂ
[03:02.50]ਦਿਨ ਪਿਆਰ ਦੇ
[03:07.88]ਨਸ਼ਾ ਮੈਂਨੂੰ ਚੜ੍ਹਿਆ ਤੇਰਾ
[03:11.08]ਧੜਕਦਾ ਦਿਲ ਏ ਮੇਰਾ
[03:14.05]ਨਸ਼ਾ ਮੈਂਨੂੰ ਚੜ੍ਹਿਆ ਤੇਰਾ
[03:17.04]ਧੜਕਦਾ ਦਿਲ ਏ ਮੇਰਾ
[03:21.20]🎵