🎵

Nashedi Dil

Album: Jinday Ni Jinday Durasi: 3:56
[00:24.96]ਅੱਖ ਮਿਲੇ ਤਨ ਵਿੱਚ ਅੱਗ ਲਗ ਜੇ
[00:26.75]ਈਹਦਾ ਦੀ ਹਸੀਨ ਕੋਈ ਕੁੜੀ ਲਭ ਜੇ
[00:32.70]ਅੱਖ ਮਿਲੇ ਤਨ ਵਿੱਚ ਅੱਗ ਲਗ ਜੇ
[00:35.36]ਈਹਦਾ ਦੀ ਹਸੀਨ ਕੋਈ ਕੁੜੀ ਲਭ ਜੇ
[00:38.43]ਛਿੰਗਾ ਜਵਾਨੀ ਜਿਹਦੀ ਹੋਵੇ ਛਡ ਦੀ
[00:40.89]ਜਗ ਨਾਲੋ ਨਿਖਾਰੀ ਪੰਜਾਬ ਵਰਗੀ
[00:44.26]ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
[00:47.07]ਲਭੇ ਕੋਈ ਘਰ ਦੀ ਸ਼ਰਾਬ ਵਰਗੀ
[00:50.19]ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
[00:53.00]ਲਭੇ ਕੋਈ ਘਰ ਦੀ ਸ਼ਰਾਬ ਵਰਗੀ
[01:18.97]ਅੱਖਾਂ ਚਾਰ ਕੀਤੇ ਬਿਨਾ ਤੋੜ ਲਗਦੀ
[01:21.93]ਜ਼ਿੰਦਗੀ ਛਾ ਵੱਡੀ ਕੋਈ ਥੋੜ ਲਗਦੀ
[01:27.55]ਅੱਖਾਂ ਚਾਰ ਕੀਤੇ ਬਿਨਾ ਤੋੜ ਲਗਦੀ
[01:29.83]ਜ਼ਿੰਦਗੀ ਛਾ ਵੱਡੀ ਕੋਈ ਥੋੜ ਲਗਦੀ
[01:33.40]ਪਿਆਰ ਜਿਹਾ ਕੋਈ ਨਾ ਹਕੀਮ ਜਗ ਤੇ
[01:36.20]ਕੂ ਮਰਜ਼ ਨਾ ਜਿਗਰ ਖਰਾਬ ਵਰਗੀ
[01:39.05]ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
[01:41.59]ਲਭੇ ਕੋਈ ਘਰ ਦੀ ਸ਼ਰਾਬ ਵਰਗੀ
[01:44.87]ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
[01:47.66]ਲਭੇ ਕੋਈ ਘਰ ਦੀ ਸ਼ਰਾਬ ਵਰਗੀ
[02:13.98]ਡੁਲ ਡੁਲ ਪੈਂਦਾ ਹੋਵੇ ਰੂਪ ਕੂੜੀ ਦਾ
[02:16.22]ਤਨ ਜਿਵੇ ਧੂੰਆ ਛਡੇ ਤੁਫ ਕੁੜੀ ਦਾ
[02:22.28]ਡੁਲ ਡੁਲ ਪੈਂਦਾ ਹੋਵੇ ਰੂਪ ਕੂੜੀ ਦਾ
[02:24.77]ਤਨ ਜਿਵੇ ਧੂੰਆ ਛਡੇ ਤੁਫ ਕੁੜੀ ਦਾ
[02:28.00]ਬਾਹਰੋ ਕਿਸੇ ਫਿਲਮੀ ਰਸਾਲੇ ਵਰਗੀ
[02:30.52]ਵਿਚੋ ਕਿਸੇ ਖੁਲੀ ਹੋਈ ਕਿਤਾਬ ਵਰਗੀ
[02:33.77]ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
[02:36.44]ਲਭੇ ਕੋਈ ਘਰ ਦੀ ਸ਼ਰਾਬ ਵਰਗੀ
[02:39.30]ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
[02:42.05]ਲਭੇ ਕੋਈ ਘਰ ਦੀ ਸ਼ਰਾਬ ਵਰਗੀ
[03:08.62]ਇਸਕ਼ੋ ਅਧੂਰੀ ਜ਼ਿੰਦਗਨੀ ਕਾਦੀ ਏ
[03:11.70]ਕਾਲਿਯਾ ਦੀ ਗੁਜ਼ਰੀ ਜਵਾਨੀ ਕਾਦੀ ਏ
[03:17.44]ਇਸਕ਼ੋ ਅਧੂਰੀ ਜ਼ਿੰਦਗਨੀ ਕਦੀ ਈ
[03:19.90]ਕਾਲਿਯਾ ਦੀ ਗੁਜ਼ਰੀ ਜਵਾਨੀ ਕਦੀ ਏ
[03:23.06]ਚਾਰੇ ਪਾਸੇ ਨਿਗਾਹ ਸੰਗਤਾਰ ਰਖਦਾ
[03:25.75]ਕੀਤੇ ਮਿਲ ਨਾ ਗਵਾਚ ਜਾਵੇ ਖ਼ਵਾਬ ਵਰਗੀ
[03:28.67]ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
[03:31.62]ਲਭੇ ਕੋਈ ਘਰ ਦੀ ਸ਼ਰਾਬ ਵਰਗੀ
[03:34.51]ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
[03:37.38]ਲਭੇ ਕੋਈ ਘਰ ਦੀ ਸ਼ਰਾਬ ਵਰਗੀ
[03:40.31]ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
[03:43.36]ਲਭੇ ਕੋਈ ਘਰ ਦੀ ਸ਼ਰਾਬ ਵਰਗੀ
[03:46.22]ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
[03:49.31]ਲਭੇ ਕੋਈ ਘਰ ਦੀ ਸ਼ਰਾਬ ਵਰਗੀ