🎵
[00:32.13]ਨਿੱਤ-ਨਿੱਤ ਤੇਰੇ ਉੱਤੇ ਨੀਂਦਰਾਂ ਉੜਾਈਆਂ
[00:35.85]ਅੰਬਰਾ ਤੋਂ ਪੁੱਛ ਤਾਰੇ ਦੇਣਗੇ ਗਵਾਹੀਆਂ
[00:38.54]ਨਿੱਤ-ਨਿੱਤ ਤੇਰੇ ਉਤੋਂ ਦੌਲਤਾਂ ਲੁੱਟਾਈਆਂ
[00:41.41]ਜੋ ਵੀ ਕੁੱਝ ਕਿਹਾ ਤੂਨੇ ਕੱਦਰਾਂ ਪਾਈਆਂ
[00:44.06]ਦਿਲ ਦੁੱਖਾ ਕੇ ਮੇਰਾ ਤੂੰ ਤੇ ਸੋਗਿਆ ਐਵੇਂ ਯਾਰਾ
[00:49.38]ਰੁਸਕੇ ਬੈਗਿਆ ਇਸ਼ਕ ਮੇਰੇ ਤੋਂ
[00:52.26]ਮੰਨਦਾ ਨਹੀਂ ਮੇਰੇ ਯਾਰਾ
[00:54.49]ਤੇਰਾ ਗਿਆ ਕੁੱਛ ਨੀ, ਮੇਰਾ ਰਿਹਾ ਕੁੱਛ ਨੀ
[00:59.77]ਗੱਲਾਂ ਕਰਾਂ ਸੱਚ ਨੀ
[01:05.05]ਹੋ, ਤੇਰਾ ਗਿਆ ਕੁੱਛ ਨੀ, ਮੇਰਾ ਰਿਹਾ ਕੁੱਛ ਨੀ
[01:10.78]ਗੱਲਾਂ ਕਰਾਂ ਸੱਚ ਨੀ
[01:16.19]🎵
[01:38.44]ਨਿਭਣੀ ਨਹੀ ਤੇਰੇ ਤੋਂ ਮੈਨੂੰ ਐ ਪਤਾ ਸੀ
[01:41.22]ਰੱਖਿਆ ਯਕੀਨ ਬੱਸ ਮੇਰੀ ਇਹ ਖਤਾ ਸੀ
[01:44.63]🎵
[01:49.32]ਤੈਨੂੰ ਤਾਂ ਫਰਕ ਪਿਆ ਕਦੇ ਵੀ ਰੱਤਾ ਨਹੀਂ
[01:51.99]ਮੈਂ ਹੀ ਸੀਗੀ ਝੱਲੀ ਜਿਹਨੂੰ ਚੱਲਿਆ ਪਤਾ ਨਹੀਂ
[01:54.97]ਫਿਰ ਵੀ ਤੇਰੀ ਖੈਰਾਂ ਮੰਗਾਂ ਸੱਚੀ ਕਹਿੰਦੀ ਆਂ ਯਾਰਾ
[02:00.14]ਖੁਸ਼ ਹੈ ਜੇ ਤੂੰ ਮੈਂ ਵੀ ਇੱਕ ਦਿਨ ਹੋ ਜਾਣਾ ਐ ਯਾਰਾ
[02:05.56]ਤੇਰਾ ਗਿਆ ਕੁੱਛ ਨੀ, ਮੇਰਾ ਰਿਹਾ ਕੁੱਛ ਨੀ
[02:10.66]ਗੱਲਾਂ ਕਰਾਂ ਸੱਚ ਨੀ
[02:15.64]ਹੋ, ਤੇਰਾ ਗਿਆ ਕੁੱਛ ਨੀ, ਮੇਰਾ ਰਿਹਾ ਕੁੱਛ ਨੀ
[02:21.61]ਗੱਲਾਂ ਕਰਾਂ ਸੱਚ ਨੀ
[02:26.28]🎵
[02:49.96]ਚੰਗਾ ਮੰਦਾ ਬੋਲਣ 'ਚ ਔਖਾ ਦੱਸ ਕੀ ਐ?
[02:52.12]ਕੌਣ ਸੀ ਗਲਤ ਤੇ ਕੌਣ ਹੀ ਸਹੀ ਐ?
[02:55.18](ਕੌਣ ਸੀ ਗਲਤ ਤੇ ਕੌਣ ਹੀ ਸਹੀ ਐ?)
[03:00.14]ਤੇਰੇ ਮੇਰੇ ਵਿਚ ਵੇਖੋ ਅੱਗੇ ਜ਼ਿੰਦਗੀ ਐ
[03:03.28]ਮੰਨਦਾ ਐ ਦਿਲ ਕਦੀ ਮੰਨਦਾ ਨਹੀ ਐ
[03:05.81]ਮੰਨਦਾ ਐ ਦਿਲ ਕਦੀ ਮੰਨਦਾ ਨਹੀ ਐ
[03:08.35]ਸੱਚੀ ਕਹਿੰਦੀ ਆਂ ਯਾਰਾ
[03:11.32]ਖੁਸ਼ ਹੈ ਜੇ ਤੂੰ ਮੈਂ ਵੀ ਇੱਕ ਦਿਨ ਹੋ ਜਾਣਾ ਐ ਯਾਰਾ
[03:16.22]ਤੇਰਾ ਗਿਆ ਕੁੱਛ ਨੀ, ਮੇਰਾ ਰਿਹਾ ਕੁੱਛ ਨੀ
[03:21.56]ਗੱਲਾਂ ਕਰਾਂ ਸੱਚ ਨੀ
[03:26.97]ਹੋ, ਤੇਰਾ ਗਿਆ ਕੁੱਛ ਨੀ, ਮੇਰਾ ਰਿਹਾ ਕੁੱਛ ਨੀ
[03:32.36]ਗੱਲਾਂ ਕਰਾਂ ਸੱਚ ਨੀ
[03:37.91]ਹੋ, ਤੇਰਾ ਗਿਆ ਕੁੱਛ ਨੀ, ਮੇਰਾ ਰਿਹਾ ਕੁੱਛ ਨੀ
[03:43.37]ਗੱਲਾਂ ਕਰਾਂ ਸੱਚ ਨੀ
[04:01.52]🎵