🎵
[00:12.89]Dallas ਦਾ ਜਾਪੇ ਤੂੰ fruit, ਸੋਹਣੀਏ
[00:18.32]ਲੱਗੇ ਕਿਸੇ ਪਰੀ ਦਾ ਸਰੂਪ, ਸੋਹਣੀਏ
[00:23.74]ਹੋ, Dallas ਦਾ ਜਾਪੇ ਤੂੰ fruit, ਸੋਹਣੀਏ
[00:26.58]ਨੀ ਲੱਗੇ ਕਿਸੇ ਪਰੀ ਦਾ ਸਰੂਪ, ਸੋਹਣੀਏ
[00:29.45]ਦੇਖਾਗੇ ਹੁਸਨ ਕੀ-ਕੀ ਕਾਰੇ ਕਰੂਗਾ
[00:31.93]ਪਹਿਲੇ ਤੋੜ ਦੀ ਸ਼ਰਾਬ ਵਾਂਗੂ ਨਿਤਰੀ ਦਾ
[00:35.03]ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
[00:37.88]ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?
[00:40.65]ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
[00:43.45]ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?
[00:57.07]ਨਾ ਅੱਖ ਮੁੰਡਿਆਂ ਦੀ ਝੱਲੇ ਤੇਰਾ ਰੂਪ ਨੀ
[00:59.82]ਉਤੋਂ ਨਰਮ ਜਿਹਾ ਰੱਖਦੀ ਸਲੂਕ ਨੀ
[01:02.91]ਮੁੰਡਿਆਂ ਦੀ ਝੱਲੇ ਤੇਰਾ ਰੂਪ ਨੀ
[01:05.41]ਉਤੋਂ ਨਰਮ ਜਿਹਾ ਰੱਖਦੀ ਸਲੂਕ ਨੀ
[01:08.55]ਸੂਟਾਂ ਵਾਲੀ ਕੁੜੀਏ, ਤੂੰ end ਕਰਤੀ ਨੀ
[01:11.26]ਤੇਰੇ modern ਮਲਾਜ਼ਿਆਂ ਨੇ ਖਾ ਲਿਆ
[01:14.12]ਨਖਰਾ ਤਾਂ ਬਿੱਲੋ ਤੇਰਾ ਪਹਿਲੀ peak 'ਤੇ
[01:16.62]ਨੀ ਮੁੰਡੇ ਪੱਟੇ ਜੇ, palazzo ਕਾਹਦਾ ਪਾ ਲਿਆ
[01:19.73]ਨਖਰਾ ਤਾਂ ਬਿੱਲੋ ਤੇਰਾ ਪਹਿਲੀ peak ਤੇ
[01:22.01]ਨੀ ਮੁੰਡੇ ਪੱਟੇ ਜੇ, palazzo ਕਾਹਦਾ ਪਾ ਲਿਆ, ਹੋਏ
[01:27.77]ਕੱਲ ਫ਼ਾਰਸ਼ਾਂ, ਤੇ ਪਰਸੋਂ ਦੇ jumpsuit ਤੋਂ
[01:30.82]Jean'an ਵਾਲਾ ਮਹਿਕਮਾ ਪਿਆ ਏ ਡਰਿਆ
[01:36.43]Trend ਕਰੇ end ਤੇਰਾ, course ਰਕਾਨੇ
[01:39.03]ਮੈਨੂੰ ਲਗੀ ਦਾ designing ਦਾ ਕਰਿਆ
[01:42.08]ਇਸ਼ਾਰਿਆਂ ਨਾ' ਲਾਉਨੀ ਐ ਪਰਿੰਦੇ ਉਡਨੇ
[01:44.45]ਬੋਲੇ ਨਖਰਾ ਨਜਾਇਜ ਤੇਰਾ ਨਿਖਰੀ ਦਾ
[01:47.59]ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
[01:50.44]ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?
[01:53.19]ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
[01:56.07]ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?
[02:07.88](ਓ, ਖਿੱਚ ਕੇ ਰੱਖ ਲਿੱਤਰਾਂ ਵਾਲਿਆ)
[02:21.08]ਐਨੀ ਸੋਹਣੀ ਬਣਕੇ ਤੂੰ ਕਿਉਂ ਆਉਨੀ ਐ?
[02:23.60]ਨੀ ਫ਼ਬਦਾ colour ਜਿਹੜਾ ਵੀ ਤੂੰ ਪਾਉਨੀ ਐ
[02:29.44]ਡੱਕਦੀ ਦਿਲਾਂ ਨੂੰ ਨੀ ਤੂੰ ਠੱਗ ਬਣਕੇ
[02:32.28]ਘੁੰਮਿਆ ਨਾ ਕਰ ਐਨੀ ਅੱਗ ਬਣਕੇ
[02:35.06]ਹੁੰਦਾ Shivjot ਨੂੰ craze look ਦਾ
[02:37.97]ਐਵੇਂ ਤਾਂ ਨਹੀਂ ਰਾਹਾਂ ਵਿੱਚ ਵਿਚਰੀ ਦਾ
[02:40.71]ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
[02:43.44]ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?
[02:46.12]ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
[02:49.07]ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?
[02:52.91]🎵