🎵
[00:05.60]ਜੁੱਤੀ ਪਟਿਆਲ਼ੇ ਦੀ ਆ, ਲਾਹੌਰ ਦੀਆਂ ਵਾਲ਼ੀਆਂ (Kaur B)
[00:11.10]ਅੱਖਾਂ ਵਿੱਚ powder gun ਦਾ, loaded ਦੋਨਾਲ਼ੀਆਂ (JSL)
[00:16.33]ਗੁੱਤ ਦਾ ਪਰਾਂਦਾ ਛੱਕੀ ਫ਼ੜਕਨ ਨਾ ਦੇਵੇ ਚਿੜੀਆ
[00:21.61]ਬੁੱਲ੍ਹੀਆਂ ਦਾ ਸੁਲਫ਼ੀ ਹਾਸਾ, ਲੋਰਾਂ ਜਿਉਂ ਭੰਗ ਦੀਆਂ ਚੜ੍ਹੀਆਂ
[00:26.97]ਨਜ਼ਰਾਂ ਤੋਂ ਡਰਦੀ ਰੱਖਾਂ ਕਰਕੇ ਬੰਦ ਬਾਰੀਆਂ
[00:32.39]ਅੱਖਾਂ ਵਿੱਚ powder gun ਦਾ, loaded ਦੋਨਾਲ਼ੀਆਂ
[00:37.77]ਜੁੱਤੀ ਪਟਿਆਲ਼ੇ ਦੀ ਆ
[00:42.78]🎵
[00:53.79]ਮੋਰਾਂ ਜਿਹੀ ਤੋਰ 'ਤੇ ਲਗਦਾ ਸੱਟਾ ਕਰੋੜਾਂ ਦਾ
[00:58.94]ਡੰਗਿਆ ਨਾ ਬਚਦਾ ਗੱਭਰੂ ਇਸ਼ਕੇ ਦੀਆਂ ਲੋਰਾਂ ਦਾ
[01:04.31](ਇਸ਼ਕੇ ਦੀਆਂ ਲੋਰਾਂ ਦਾ)
[01:07.02]ਮੋਰਾਂ ਜਿਹੀ ਤੋਰ 'ਤੇ ਲਗਦਾ ਸੱਟਾ ਕਰੋੜਾਂ ਦਾ
[01:12.30]ਡੰਗਿਆ ਨਾ ਬਚਦਾ ਗੱਭਰੂ ਇਸ਼ਕੇ ਦੀਆਂ ਲੋਰਾਂ ਦਾ
[01:17.62]ਹਿਲ ਜਾਏ ਨਵਾਂਗਾਉਂ ਵੇ ਸਾਰਾ...
[01:20.22]ਹਿਲ ਜਾਏ ਨਵਾਂਗਾਉਂ ਵੇ ਸਾਰਾ ਕੁੰਡਲਾਂ ਵੇਖ ਕਾਲ਼ੀਆਂ
[01:25.61]ਅੱਖਾਂ ਵਿੱਚ powder gun ਦਾ, loaded ਦੋਨਾਲ਼ੀਆਂ
[01:30.93]ਜੁੱਤੀ ਪਟਿਆਲ਼ੇ ਦੀ ਆ
[01:35.93]🎵
[01:46.95]ਦੋ dimple ਵਾਲ਼ੀਆਂ ਗੱਲ੍ਹਾਂ ਬਣਕੇ ਕਸ਼ਮੀਰੋਂ ਆਈਆਂ
[01:52.21]ਜੱਟੀ ਨਿਰੀ ਕੋਹਿਨੂਰ ਜਿਹੀ, ਮਾਰੇ England try'an
[01:57.63](ਮਾਰੇ England try'an)
[02:00.32]ਦੋ dimple ਵਾਲ਼ੀਆਂ ਗੱਲ੍ਹਾਂ ਬਣਕੇ ਕਸ਼ਮੀਰੋਂ ਆਈਆਂ
[02:05.56]ਜੱਟੀ ਨਿਰੀ ਕੋਹਿਨੂਰ ਜਿਹੀ, ਮਾਰੇ England try'an
[02:10.83]Vancouver ਵਾਲ਼ਿਆਂ ਨੇ ਮਸਾਂ
[02:13.47]ਹੋ, Vancouver ਵਾਲ਼ਿਆਂ ਨੇ ਮਸਾਂ ਹੋਸ਼ਾਂ ਸੰਭਾਲ਼ੀਆਂ
[02:18.90]ਅੱਖਾਂ ਵਿੱਚ powder gun ਦਾ, loaded ਦੋਨਾਲ਼ੀਆਂ
[02:24.30]ਜੁੱਤੀ ਪਟਿਆਲ਼ੇ ਦੀ... (JSL, baby, baby)
[02:28.65]ਬਿੱਲੋ, ਸਾਨੂੰ ਉਮਰਾਂ ਦੀ ਕੈਦ ਮੰਜ਼ੂਰ ਆ
[02:31.29]ਭਾਵੇਂ ਤੇਰੇ ਹੁਸਨਾ ਦੀ ਪਹੁੰਚ ਬੜੀ ਦੂਰ ਆ
[02:33.99]ਅੱਖਾਂ ਨਾਲ਼ ਵਿੰਨ੍ਹਦੇ ਕਲੇਜਾ, ਪਰਵਾਹ ਨਹੀਂ
[02:36.66]ਸਾਹਾਂ ਨੂੰ ਚਲਾਉਂਦਾ ਤੇਰੇ ਮੁੱਖੜੇ ਦਾ ਨੂਰ ਆ
[02:40.64]ਹਾਏ, ਨੀ ਮੈਂ ਕਿੰਨਾ ਕੁੱਝ ਸਹਿ ਰਿਹਾ (ਸਹਿ ਰਿਹਾ)
[02:43.34]ਹੋਕੇ ਨੇੜੇ-ਨੇੜੇ ਦੂਰ ਰਹਿ ਰਿਹਾ (ਰਹਿ ਰਿਹਾ)
[02:45.95]ਅੱਖਾਂ ਤੇਰੀ loaded ਦੋਨਾਲ਼ੀਆਂ
[02:48.15]ਜੇ ਲੈਨੀ ਜਾਣ, ਬਿੱਲੋ ਝੱਟ "ਹਾਂ" ਕਹਿ ਦਿਆਂ
[02:53.38]ਜੇ ਲੈਨੀ ਜਾਣ, ਬਿੱਲੋ ਝੱਟ "ਹਾਂ" ਕਹਿ ਦਿਆਂ
[02:56.35]ਭੁਗਤਣ High Court ਤਰੀਕਾਂ ਹੁਸਨਾ ਦੀ ਪੇਸ਼ੀ ਦੇ
[03:01.61]ਖਾਰੇ ਦਿਆ ਢੀਠ ਬਰਾੜਾ, ਫ਼ਸ ਜਾਈਂ ਨਾ ਵੇਖੀ ਵੇ
[03:07.07](ਫ਼ਸ ਜਾਈਂ ਨਾ ਵੇਖੀ ਵੇ)
[03:09.63]ਭੁਗਤਣ High Court ਤਰੀਕਾਂ ਹੁਸਨਾ ਦੀ ਪੇਸ਼ੀ ਦੇ
[03:14.92]ਖਾਰੇ ਦਿਆ ਢੀਠ ਬਰਾੜਾ, ਫ਼ਸ ਜਾਈਂ ਨਾ ਵੇਖੀ ਵੇ
[03:20.25]ਪਲਕਾਂ ਦੀ firing ਅੱਗੇ...
[03:22.96]ਪਲਕਾਂ ਦੀ firing ਅੱਗੇ fail ਸੰਤਾਲ਼ੀਆਂ
[03:28.48]ਅੱਖਾਂ ਵਿੱਚ powder gun ਦਾ, loaded ਦੋਨਾਲ਼ੀਆਂ
[03:33.69]ਜੁੱਤੀ ਪਟਿਆਲ਼ੇ ਦੀ ਆ, ਲਾਹੌਰ ਦੀਆਂ ਵਾਲ਼ੀਆਂ
[03:39.09]ਅੱਖਾਂ ਵਿੱਚ powder gun ਦਾ, loaded ਦੋਨਾਲ਼ੀਆਂ
[03:44.22]ਜੇ ਲੈਨੀ ਜਾਣ, ਬਿੱਲੋ ਝੱਟ "ਹਾਂ" ਕਹਿ ਦਿਆਂ
[03:46.82]Loaded ਦੋਨਾਲ਼ੀਆਂ
[03:49.48]ਜੇ ਲੈਨੀ ਜਾਣ, ਬਿੱਲੋ ਝੱਟ "ਹਾਂ" ਕਹਿ ਦਿਆਂ
[03:52.28]Loaded ਦੋਨਾਲ਼ੀਆਂ
[03:55.00]ਜੁੱਤੀ ਪਟਿਆਲ਼ੇ ਦੀ ਆ
[04:00.51]🎵