🎵
[00:01.90]ਮੈਂ ਜੱਦ ਦੁਨੀਆ ਤੋਂ ਜਾਵਾਂ (ਦੁਨੀਆ ਤੋਂ ਜਾਵਾਂ)
[00:07.72]ਮੁੜ ਫੇਰ ਦੁਬਾਰਾਂ ਆਵਾਂ
[00:12.53]ਮੈਂ ਜੋ ਵੀ ਜੂਣ ਹੰਢਾਵਾਂ
[00:19.68]ਮੇਰਾ ਦੇਸ਼ ਹੋਵੇ ਪੰਜਾਬ
[00:27.27]ਮੇਰਾ ਦੇਸ਼ ਹੋਵੇ ਪੰਜਾਬ
[00:34.79]🎵
[00:56.55]ਕਈ ਸੂਰਮਿਆਂ, ਸਰਦਾਰਾਂ ਦੀ
[00:59.39]ਕਈ ਸੂਫ਼ੀ ਸੰਤ ਫ਼ਕੀਰਾਂ ਦੀ
[01:02.33]ਇਹ ਆਸ਼ਿਕ ਲੋਕਾਂ ਦੀ
[01:05.07]ਕਈ ਰਾਂਝੇ 'ਤੇ ਕਈ ਹੀਰਾਂ ਦੀ
[01:08.06](ਕਈ ਰਾਂਝੇ 'ਤੇ ਕਈ ਹੀਰਾਂ ਦੀ)
[01:14.85]ਮੈਂ ਜੱਦ ਦੁਨੀਆ ਤੋਂ ਜਾਵਾਂ
[01:17.93]ਮੁੜ ਫੇਰ ਦੁਬਾਰਾਂ ਆਵਾਂ
[01:20.65]ਮੈਂ ਜੋ ਵੀ ਜੂਣ ਹੰਢਾਵਾਂ
[01:26.54]ਮੇਰਾ ਦੇਸ਼ ਹੋਵੇ ਪੰਜਾਬ
[01:29.00]ਮੇਰਾ ਦੇਸ਼ ਹੋਵੇ ਪੰਜਾਬ
[01:31.86]ਮੇਰਾ ਦੇਸ਼ ਹੋਵੇ ਪੰਜਾਬ
[01:37.89]🎵
[01:57.87]ਬੀਤੀਆਂ ਗੱਲਾਂ, ਸਮੇਂ ਪੁਰਾਣੇ
[02:00.61]ਜੋ ਛੋਲੇ ਵਾਲੇ ਦਾਣੇ-ਖਾਣੇ
[02:03.88]ਬਾਪੂ ਨੇ ਮੁੱਠੀ ਭਰ ਚੱਭ ਲੈਣੇ, ਹੋ-ਹੋ...
[02:09.46]ਇੱਕੋ ਜਹੀਆਂ ਖੁਰਾਕਾਂ ਖਾ ਕੇ
[02:11.91]ਬੰਜਰ ਜ਼ਮੀਨਾਂ 'ਤੇ ਹੱਲ ਵਾਹ ਕੇ
[02:15.23]ਮਿੱਟੀ ਵਿੱਚੋਂ ਹੀਰੇ ਲੱਭ ਲੈਣੇ
[02:19.91]ਸੱਭ ਬਦਲ ਗਈਆਂ ਉਹ ਰਾਹਵਾਂ, ਹੋ-ਹੋ...
[02:25.37]ਭਾਵੇਂ ਅੱਜ ਹੋਰ ਹਵਾਵਾਂ, ਹੋ-ਹੋ...
[02:31.30]ਸੱਭ ਬਦਲ ਗਈਆਂ ਉਹ ਰਾਹਵਾਂ
[02:33.99]ਭਾਵੇਂ ਅੱਜ ਹੋਰ ਹਵਾਵਾਂ
[02:36.79]ਪਰ ਫਿਰ ਵੀ ਮੈਂ ਇਹ ਚਾਹਵਾਂ
[02:42.33]ਮੇਰਾ ਦੇਸ਼ ਹੋਵੇ ਪੰਜਾਬ
[02:44.93]ਮੇਰਾ ਦੇਸ਼ ਹੋਵੇ ਪੰਜਾਬ
[02:47.78]ਮੇਰਾ ਦੇਸ਼ ਹੋਵੇ ਪੰਜਾਬ
[02:53.57]🎵
[03:13.75]ਬੀਣਾ ਜਦੋਂ ਪਿਹਾ ਕੇ ਲਿਆਉਣਾ
[03:16.84]Cycle ਦੇ ਕੇਰੀਅਲ ਨਾ ਹੋਣਾ
[03:19.50]ਬੋਰੀ ਡੰਡਿਆਂ ਵਿੱਚ ਫਸਾ ਲੈਣੀ, ਹੋ-ਹੋ
[03:25.49]ਜੱਦ ਬੋਰੀ ਦਾ ਮੂੰਹ ਖੁੱਲ ਜਾਣਾ
[03:27.92]ਡੁੱਲਿਆ ਆਟਾ ਚੁੱਕ ਕੇ ਪਾਣਾ
[03:30.78]ਮਾਂ ਲੜਦੀ ਤਾਂ ਝੱਟ ਮਨਾ ਲੈਣੀ
[03:36.25]ਇੱਥੇ ਗਾਲਾਂ ਵਿੱਚ ਦੁਆਵਾਂ, ਹੋ-ਹੋ...
[03:41.52]ਨਾ ਰੁੱਸਣ ਪੁੱਤਾਂ ਨਾਲ ਮਾਵਾਂ, ਹੋ-ਹੋ...
[03:47.41]ਇੱਥੇ ਗਾਲਾਂ ਵਿੱਚ ਦੁਆਵਾਂ
[03:50.22]ਨਾ ਰੁੱਸਣ ਪੁੱਤਾਂ ਨਾਲ ਮਾਵਾਂ
[03:53.19]ਇੱਸੇ ਲਈ ਮੈਂ ਇਹ ਚਾਹਵਾਂ
[03:58.77]ਮੇਰਾ ਦੇਸ਼ ਹੋਵੇ ਪੰਜਾਬ
[04:01.55]ਮੇਰਾ ਦੇਸ਼ ਹੋਵੇ ਪੰਜਾਬ
[04:04.34]ਮੇਰਾ ਦੇਸ਼ ਹੋਵੇ ਪੰਜਾਬ
[04:08.45]🎵
[04:21.81]ਭਾਵੇਂ ਦੁਨੀਆ ਘੁੰਮ ਲਈ ਐ, ਸੋਹਣਿਆ
[04:26.96]ਭਾਵੇਂ ਦੁਨੀਆ ਘੁੰਮ ਲਈ ਐ
[04:31.71]ਛੱਡੀਏ ਜਹਾਨ ਜਦੋਂ, ਹਾਏ
[04:37.38]ਛੱਡੀਏ ਜਹਾਨ ਜਦੋਂ
[04:41.46]ਮਿੱਟੀ ਵਤਨਾਂ ਦੀ ਚੁੰਮ ਲਈਏ, ਸੋਹਣਿਆ
[04:46.88]ਮਿੱਟੀ ਵਤਨਾਂ ਦੀ ਚੁੰਮ ਲਈਏ
[04:52.27]🎵
[05:04.04]ਬੋਹੜਾਂ ਦੀ ਛਾਂ ਪੀਂਘਾਂ ਪਾਵਣ
[05:07.18]ਰੱਲ ਮਿਲ ਜੱਦ ਮੁਟਿਆਰਾਂ ਗਾਵਣ
[05:09.82]ਮੌਸਮ ਵੀ ਰਾਂਝਾ ਬਣ ਗਾਉਂਦਾ ਐ, ਹੋ-ਹੋ
[05:15.76]ਜੱਦ ਕੋਈ ਇਸ਼ਕ ਕਿਤਾਬ ਫੋਲਦਾ
[05:18.16]ਜੱਦ ਹੱਕਾਂ ਲਈ ਖੂਨ ਖੋਲਦਾ
[05:21.11]Fateh ਵਤਨ ਦਾ ਨਾਂ ਫਿਰ ਆਉਂਦਾ
[05:26.25]ਸੱਭ ਕਿੱਸੇ ਅਤੇ ਕਥਾਵਾਂ, ਹੋ-ਹੋ...
[05:31.75]ਮੇਰੇ ਦੇਸ਼ ਦੀਆਂ ਰਚਨਾਵਾਂ, ਹੋ-ਹੋ...
[05:37.43]ਸੱਭ ਕਿੱਸੇ ਅਤੇ ਕਥਾਵਾਂ
[05:40.38]ਮੇਰੇ ਦੇਸ਼ ਦੀਆਂ ਰਚਨਾਵਾਂ
[05:43.14]ਫਿਰ ਕਿਉਂ ਨਾ ਮੈਂ ਇਹ ਚਾਹਵਾਂ?
[05:48.99]ਮੇਰਾ ਦੇਸ਼ ਹੋਵੇ ਪੰਜਾਬ
[05:51.42]ਮੇਰਾ ਦੇਸ਼ ਹੋਵੇ ਪੰਜਾਬ
[05:54.44]ਮੇਰਾ ਦੇਸ਼ ਹੋਵੇ ਪੰਜਾਬ
[06:01.44]🎵
[06:19.08]ਮੇਰਾ ਦੇਸ਼ ਹੋਵੇ ਪੰਜਾਬ
[06:25.65]🎵