← Kembali
🎵

Purani Dilli

Album: Purani Dilli Durasi: 3:36
[00:06.36]ਕੁੜੀਏ ਨੀ, ਸਾਡਾ ਇਸ਼ਕ ਪੁਰਾਣੀ ਦਿੱਲੀ ਵਰਗਾ
[00:22.38]ਮਾਵਾਂ ਤੇ ਭੈਣਾਂ ਰਾਲ ਖੁਸ਼ੀਆਂ ਮਨਾਉਂਦੀਆਂ ਦੇਖੋ
[00:30.34]🎵
[00:33.04]ਬੰਨੜੇ ਦੇ ਮਨ ਪੱਗ ਗੀਤ ਮਿੱਠੇ ਗਾਉਂਦੀਆਂ ਦੇਖੋ
[00:40.66]🎵
[00:42.68]ਬੰਨੀ ਨੱਚ-ਨੱਚ ਹੱਸੇ, ਗੱਲ ਦਿਲ ਵਾਲੀ ਦੱਸੇ
[00:47.92]ਨਵੀਂ ਦੁਨੀਆਂ ਚਲੀ ਵੇਖੋ ਅਸਾਉਣ ਨੂੰ
[00:53.35]ਇੱਕ ਦੂਜੇ ਵਿੱਚ ਫੱਸੇ, ਪੇਂਚ ਰੂਹਾਂ ਦੇ ਨਿਕੱਸੇ
[00:58.66]ਸਾਂਝੀ ਉਮਰਾਂ ਇਹਨਾਂ ਨੇ ਅੱਜ ਕਰ ਛੱਡੀਆਂ
[01:06.52]🎵
[01:10.01]ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ
[01:20.65]ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ
[01:31.75]ਲਾਓ ਨੀ ਲਾਓ ਇਹਨੂੰ ਸ਼ਗਨਾ ਦੀ ਮਹੰਦੀ
[01:37.13]ਲਾਓ ਨੀ ਲਾਓ ਇਹਨੂੰ ਸ਼ਗਨਾ ਦੀ ਮਹੰਦੀ
[01:42.38]ਮਹੰਦੀ ਕਰੇ ਹੱਥ ਲਾਲ ਮੇਰੇ
[01:47.34]ਬੰਨੜੇ ਦੇ, ਮੇਰੇ ਬੰਨੜੇ ਦੇ
[01:52.69]ਬੰਨੜੇ ਦੇ, ਮੇਰੇ ਬੰਨੜੇ ਦੇ
[02:00.77]🎵
[02:32.62]ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ
[02:43.34]ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ
[02:54.48]ਲਾਓ ਨੀ ਲਾਓ ਇਹਨੂੰ ਸ਼ਗਨਾ ਦੀ ਮਹੰਦੀ
[02:59.85]ਲਾਓ ਨੀ ਲਾਓ ਇਹਨੂੰ ਸ਼ਗਨਾ ਦੀ ਮਹੰਦੀ
[03:05.03]ਮਹੰਦੀ ਕਰੇ ਹੱਥ ਲਾਲ ਮੇਰੇ
[03:09.93]ਬੰਨੜੇ ਦੇ, ਮੇਰੇ ਬੰਨੜੇ ਦੇ
[03:14.98]ਬੰਨੜੇ ਦੇ, ਮੇਰੇ ਬੰਨੜੇ ਦੇ
[03:17.95]ਬੰਨੜੇ ਦੇ, ਮੇਰੇ ਬੰਨੜੇ ਦੇ
[03:25.65]ਬੰਨੜੇ ਦੇ, ਮੇਰੇ ਬੰਨੜੇ ਦੇ
[03:36.51]🎵