🎵
[00:13.60]Ayo, The Kidd
[00:20.89]ਸਾਲ਼ਾ ਦਿਮਾਗ਼ ਖ਼ਰਾਬ ਹੋਇਆ ਪਿਆ
[00:26.05]ਓ, ਕੁਝ ਕੁ ਤਾਂ ਮੇਰੇ ਆਂ ਸ਼ਰੀਕ, ਮਿੱਠੀਏ
[00:30.38]ਕੁਝ ਮੇਰੇ ਮੂੰਹੋਂ ਬੋਲੇ ਹੋਏ ਯਾਰ ਨੇ
[00:34.09]੧੦-੧੨ page'an ਦੇ ਆਂ admin ਨੀ
[00:37.66]ਦੋ-ਤਿੰਨ Surrey ਦੇ ਪੱਤਰਕਾਰ ਨੇ (ਹੈਗੇ ਆਂ ਇੱਕ-ਦੋ...)
[00:41.34]ਮੇਰੇ ਉੱਤੇ ੨੪ ਘੰਟੇ ਅੱਖ ਰੱਖਦੇ
[00:45.14]ਨੀਤ ਰਹਿੰਦੀ ਸਾਲ਼ਿਆਂ ਦੀ ਖੋਟੀ ਚੱਲਦੀ (whoo!)
[00:48.74]ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ
[00:52.44]ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ
[00:56.18]ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ
[00:59.94]ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ
[01:04.42]ਸਾਨੂੰ ਬਦਨਾਮ ਕਰਨ ਆਲ਼ੇ
[01:07.47]ਸਾਲ਼ੇ ਇਹ ਗੱਲ ਭੁੱਲ ਜਾਂਦੇ ਆਂ
[01:09.72]ਕਿ ਬਦਨਾਮੀ ਨਾਲ਼ ਅਸੀਂ ਸਿਰਫ਼ ਬਦਨਾਮ ਹੋ ਸਕਦੇ ਆਂ
[01:14.52]ਨਾਕਾਮ ਨਹੀਂ ਹੋ ਸਕਦੇ, ah
[01:17.95]ਮੈਂ ਪਿੱਠਾਂ ਉੱਤੇ ਬੋਲਣ ਲਈ ਬੰਦੇ ਰੱਖੇ ਨੇ
[01:21.77]ਜੋ negative ਰਹਿੰਦੇ ਮਸ਼ਹੂਰੀ ਕਰਦੇ (ਬੋਲਦੇ ਰਹਿੰਦੇ ਆਂ)
[01:25.87]ਭਾਵੇਂ ਮੈਂ ਓਹਨਾਂ ਨੂੰ ਤਨਖ਼ਾਹ ਦਿੰਦਾ ਨਾ
[01:29.49]ਤਾਂ ਵੀ ਨੇ duty ਸਾਲ਼ੇ ਪੂਰੀ ਕਰਦੇ
[01:33.18]Sidhu ਤੇਰਾ ਦਬੇ ਨਾ ਹਾਲਾਤਾਂ ਕੋਲ਼ੋਂ ਨੀ (no)
[01:36.92]ਕਲਮ ਆ ਰਹਿੰਦੀ ਓਹਦੀ ਝੋਟੀ ਚੱਲਦੀ
[01:40.52]ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ
[01:44.28]ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ
[01:47.98]ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ
[01:51.60]ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ
[01:55.20]ਸਾਡੇ ਨਾਲ਼ ਖਹਿ ਕੇ ਕਈ ਵੈਰੀ ਚੱਲ ਗਏ (ਤੈਨੂੰ ਪਤਾ ਈ ਆ)
[01:58.76]ਤੇ ਸਾਡੇ ਨਾਲ਼ ਬਹਿ ਕੇ ਕਈ ਨਾਰਾਂ ਚੱਲੀਆਂ (ayy)
[02:02.53]ਸਾਡੇ ਬਾਰੇ ਬੋਲ ਕਈ ਗੀਤ ਚੱਲ ਗਏ
[02:06.16]ਕਈ ਸਾਡੇ ਬਾਰੇ ਲਿਖ ਅਖ਼ਬਾਰਾਂ ਚੱਲੀਆਂ
[02:10.02]Businessman ਨਈਂ, ਮੈਂ business ਆਂ (yeah)
[02:13.65]ਥੁੜ੍ਹੀ ਨਹੀਓਂ, ਐਥੇ ਮੇਰੀ ਬਹੁਤੀ ਚੱਲਦੀ
[02:17.35]ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ
[02:21.08]ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ (yeah)
[02:24.87]ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ
[02:28.56]ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ (don't fuck with me)
[02:33.78]ਸਾਡੀਆਂ ਲੱਤਾਂ ਖਿੱਚਣ ਆਲ਼ੇ
[02:37.47]ਇਹ ਕਿਉਂ ਨਹੀਂ ਯਾਦ ਰੱਖਦੇ?
[02:40.52]ਕਿ ਸਾਡੀ ਉਂਗਲ਼ ਓਸ ਰੱਬ ਨੇ ਫ਼ੜੀ ਹੋਈ ਐ
[02:45.61]ਥੋਡੀਆਂ ਲੱਤਾਂ ਖਿੱਚਣ ਨਾਲ਼ ਕੁਝ ਨਈਂ ਹੋਣਾ
[02:49.65]ਜਣਾ-ਖਣਾ ਐਥੇ ਸਾਡੀ attention ਚਾਹੁੰਦਾ
[02:52.84]ਸਾਲ਼ੀ ਦੁਨੀਆਦਾਰੀ ਦੇ ਰੰਗ ਦੇਖ ਕੇ ਹਾਸਾ ਆਉਂਦਾ
[02:57.68]ਸਾਲ਼ਾ ਚੱਲ ਕੀ ਰਿਹੈ? Haha! Yeah
[03:02.75]🎵