🎵
[00:00.08](ਨੱਚਦਾ ਕਵਾਂ ਮੈਂ
[00:01.97]ਗੱਜਦਾ ਕਵਾਂ ਮੈਂ
[00:04.27]ਉਡਦਾ ਕਵਾਂ ਮੈਂ
[00:05.67]ਪਾਇਆ ਸੱਚ ਨੂੰ)
[00:07.66](ਮੇਰੇ ਖੰਭਣੇ ਲੱਗ ਗਏ
[00:10.42]ਸੱਜਣ ਮੈਨੂੰ ਦਿੱਸੇ
[00:12.21]ਹਸ ਕੇ ਕਵੇ ਤੂੰ ਮੈਨੂੰ
[00:14.65]ਵਿਖਿਆ-ਵਿਖਿਆ)
[00:15.44](ਰੁਕ!)
[00:16.58]ਦੁਨੀਆ-ਦੁਨੀਆ ਵੇਖੋ
[00:18.55]ਮੇਰੀ ਅੱਖੋਂ ਸਾਰੇ ਵੇਖੋ
[00:20.59]ਚੱਲਿਆ ਮੁਰਦਾਂ ਦਾ ਸਿਲਸਿਲਾ
[00:24.02]ਆਪ ਹੀ ਆਪ ਨੂੰ ਲੱਭੇ
[00:27.08]ਇੱਥੇ-ਉੱਥੇ ਅੱਗੇ-ਪਿੱਛੇ
[00:29.23]ਆਪ ਹੀ ਆਪ ਨੂੰ ਕਿੱਥੇ ਲੱਭੇ ਨਾ
[00:32.38]ਕਰਤਾ ਕੌਣ
[00:33.85]ਧੋਣ ਥੱਲੇ ਕਰਕੇ ਰੋਣ
[00:36.73]ਜਦੋਂ ਅੱਖਾਂ ਦੇ ਮੁਹਰੇ ਉਹ ਆ ਕੇ ਖੜਦਾ
[00:40.77]ਢੋਂਦੇ ਫਿਰਦੇ ਬੋਝ
[00:43.17]ਨਵੀਂ ਸੋਚਾਂ ਦੇ ਰੋਜ਼
[00:44.85]ਅੱਜ ਭਰਮ-ਭੁਲੇਖਾ ਸਾਰਾ ਟੁੱਟਿਆ
[00:48.46]ਖੁਸ਼ੀ ਹਾ ਮੈਨੂੰ
[00:49.66]ਨੱਚਦਾ ਕਵਾਂ ਮੈਂ
[00:51.75]ਗੱਜਦਾ ਕਵਾਂ ਮੈਂ
[00:53.96]ਉਡਦਾ ਕਵਾਂ ਮੈਂ
[00:55.12]ਪਾਇਆ ਸੱਚ ਨੂੰ
[00:56.59](ਸੱਚ ਨੂੰ)
[00:57.53]ਮੇਰੇ ਖੰਭਣੇ ਲੱਗ ਗਏ
[00:59.95]ਸੱਜਣ ਮੈਨੂੰ ਦਿੱਸੇ
[01:02.04]ਹਸ ਕੇ ਕਵੇ ਤੂੰ ਮੈਨੂੰ
[01:04.18]ਵਿਖਿਆ-ਵਿਖਿਆ
[01:05.63]ਰੁਕ!
[01:08.82]ਰੁਕ ਕੇ ਰੁਕ ਕੇ ਵੇਖੋ
[01:12.14]ਵੱਡੇ ਕਰ ਦੀਦੇ ਵੇਖੋ
[01:14.51]ਸੱਚ ਤੋਂ ਸਿਵਾ ਐਥੇ ਕੁਝ ਨਾ
[01:17.68]ਚੀਜਾਂ ਵੇਖੋ ਨੇ ਹੋ ਰਹੀਆਂ
[01:20.17]ਚੀਜਾਂ ਹੋਂਦੀ ਰਹਿਣ ਗਈਆਂ
[01:22.12]ਚੀਜਾਂ ਆਣ ਦੇ ਜਾਣ ਦੇ ਕਾਕਾ ਵੇਖੀ ਜਾ
[01:26.23]ਕਰਤਾ ਕੌਣ?
[01:27.72]ਧੋਣ ਥੱਲੇ ਕਰਕੇ ਰੋਣ
[01:30.51]ਜਦੋਂ ਅੱਖਾਂ ਦੇ ਮੁਹਰੇ ਉਹ ਆ ਕੇ ਖੜਦਾ
[01:33.99](ਖੜਦਾ)
[01:34.61]ਢੋਂਦੇ ਫਿਰਦੇ ਬੋਝ
[01:36.63]ਨਵੀਂ ਸੋਚਾਂ ਦੇ ਰੋਜ਼
[01:39.17]ਅੱਜ ਭਰਮ-ਭੁਲੇਖਾ ਸਾਰਾ ਟੁੱਟਿਆ
[01:42.65]ਤੁ ਕਰਤਾ ਹੋਰ ਕੌਣ?
[01:45.02]ਅੱਜ ਧਰ ਕੇ ਮੌਣ
[01:47.02]ਵੇਖਾਂ ਅੰਦਰ ਕੌਣ
[01:49.08]ਮੈਨੂੰ ਵਿਖਿਆ
[01:50.89]ਫ਼ਿਰ ਬੋਲਾਂ ਜ਼ੋਰ-ਜ਼ੋਰ
[01:53.10]ਨੱਚਾਂ ਹੋਰ-ਹੋਰ
[01:55.33]ਵੇ ਮੈਂ ਜੁੜਿਆ ਖੁਦ ਦੇ ਨਾਲ, ਜੁੜਿਆ
[01:58.86]ਖੁਸ਼ੀ ਹਾ ਮੈਨੂੰ
[01:59.86]ਨੱਚਦਾ ਕਵਾਂ ਮੈਂ
[02:02.09]ਗੱਜਦਾ ਕਵਾਂ ਮੈਂ
[02:04.22]ਉਡਦਾ ਕਵਾਂ ਮੈਂ
[02:05.58]ਪਾਇਆ ਸੱਚ ਨੂੰ
[02:06.88](ਸੱਚ ਨੂੰ)
[02:07.76]ਮੇਰੇ ਖੰਭਣੇ ਲੱਗ ਗਏ
[02:10.33]ਸੱਜਣ ਮੈਨੂੰ ਦਿੱਸੇ
[02:12.43]ਹਸ ਕੇ ਕਵੇ ਤੂੰ ਮੈਨੂੰ
[02:14.54]ਵਿਖਿਆ-ਵਿਖਿਆ
[02:15.77]ਰੁਕ!
[02:16.55](ਨੱਚਦਾ ਕਵਾਂ ਮੈਂ
[02:18.50]ਗੱਜਦਾ ਕਵਾਂ ਮੈਂ
[02:20.88]ਉਡਦਾ ਕਵਾਂ ਮੈਂ
[02:22.14]ਪਾਇਆ ਸੱਚ ਨੂੰ)
[02:24.36](ਨੱਚਦਾ ਕਵਾਂ ਮੈਂ
[02:26.80]ਗੱਜਦਾ ਕਵਾਂ ਮੈਂ
[02:29.07]ਉਡਦਾ ਕਵਾਂ ਮੈਂ
[02:30.58]ਪਾਇਆ ਸੱਚ ਨੂੰ)
[02:31.51]🎵