🎵
[00:11.40]ਸਖੀਆਂ ਨੇ ਮੈਨੂੰ ਮਿਹਣੇ ਮਾਰਦੀ ਆਂ
[00:14.53]ਉਡੀਆਂ ਨੇ ਚੰਨਾ ਗੱਲਾਂ ਪਿਆਰ ਦੀਆਂ
[00:17.27]ਸ਼ਾਮ ਨੂੰ ਤੂੰ ਕਿੱਥੇ ਕੀਹਦੇ ਨਾਲ ਹੁੰਦਾ ਆ?
[00:20.56]ਵੇਖੀਆਂ ਮੈਂ photo'an ਵੇਕਾਰ ਦੀਆਂ
[00:23.16]ਮੈਨੂੰ ਡਰ ਜਿਹਾ ਲਗਦਾ ਏ, ਦਿਲ ਟੁੱਟ ਨਾ ਜਾਏ ਵਿਚਾਰਾ
[00:28.91]ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
[00:34.64]ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
[00:40.24]🎵
[00:52.62]ਜਦੋਂ ਕੱਲੀ ਬਹਿਨੀ ਆ ਖਿਆਲ ਇਹ ਸਤਾਉਂਦੇ ਨੇ
[00:55.37]"ਬਾਹਰ ਜਾ ਕੇ ਸੁਣਦਾ ਐ, phone ਕੀਹਦੇ ਆਉਂਦੇ ਨੇ?"
[00:58.11](Phone ਕੀਹਦੇ ਆਉਂਦੇ ਨੇ?")
[01:01.15]ਜਦੋਂ ਕੱਲੀ ਬਹਿਨੀ ਆ ਖਿਆਲ ਇਹ ਸਤਾਉਂਦੇ ਨੇ
[01:03.88]"ਬਾਹਰ ਜਾ ਕੇ ਸੁਣਦਾ ਐ, phone ਕੀਹਦੇ ਆਉਂਦੇ ਨੇ?"
[01:06.83]ਕਰੀਂ ਨਾ please ਐਸੀ ਗੱਲ ਕਿਸੇ ਨਾਲ
[01:09.89]ਅੱਜ ਕਿਸੇ ਨਾਲ ਨੇ, ਜੋ ਕੱਲ੍ਹ ਕਿਸੇ ਨਾਲ
[01:12.75]ਤੇਰੇ ਨਾਲ ਹੋਣਾ ਐ ਗੁਜ਼ਾਰਾ ਜੱਟੀ ਦਾ
[01:15.36]ਮੇਰਾ ਨਹੀਓਂ ਹੋਰ ਕੋਈ ਹੱਲ ਕਿਸੇ ਨਾਲ
[01:18.11]ਤੂੰ ਜੀਹਦੇ ਤੋਂ ਰੋਕੇ, ਮੈਂ ਕੰਮ ਨਾ ਕਰਾਂ ਦੁਬਾਰਾ
[01:23.98]ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
[01:29.77]ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
[01:35.24]🎵
[01:47.29]ਇਹ ਨਾ ਸੋਚੀ ਤੈਨੂੰ ਮੁਟਿਆਰਾਂ ਤੋਂ ਨਹੀਂ ਰੋਕਦੀ
[01:50.01]ਠੀਕ ਐ ਨਾ ਬਸ ਤੇਰੇ ਯਾਰਾਂ ਤੋਂ ਨਹੀਂ ਰੋਕਦੀ
[01:53.00](ਯਾਰਾਂ ਤੋਂ ਨਹੀਂ ਰੋਕਦੀ)
[01:57.52]ਇਹ ਨਾ ਸੋਚੀ ਤੈਨੂੰ ਮੁਟਿਆਰਾਂ ਤੋਂ ਨਹੀਂ ਰੋਕਦੀ
[02:00.30]ਠੀਕ ਐ ਨਾ ਬਸ ਤੇਰੇ ਯਾਰਾਂ ਤੋਂ ਨਹੀਂ ਰੋਕਦੀ
[02:01.76]ਕਦੇ ਮੈਨੂੰ film'an ਦਿਖਾ ਦਿਆ ਕਰ
[02:04.72]ਕਦੇ-ਕਦੇ ਮੈਨੂੰ ਵੀ ਘੁੰਮਾ ਲਿਆ ਕਰ
[02:07.63]ਸਾਰੇ ਸਾਲ ਵਿਚੋਂ ਜੇ ਮੈਂ ਰੁਸਾਂ ਇਕ ਵਾਰ
[02:10.55]ਐਨਾ ਕੁ ਤਾਂ ਬਣਦਾ, ਮਨਾ ਲਿਆ ਕਰ
[02:12.90]ਇੱਕ ਪਾਸੇ ਤੂੰ Babbu, ਇੱਕ ਪਾਸੇ ਐ ਜੱਗ ਸਾਰਾ
[02:18.61]ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
[02:24.54]ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
[02:30.30]ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
[02:36.04]ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
[02:49.02]🎵