🎵
[00:11.47]ਸੀ ਮੈਂ ਕੋਠੇ ਉੱਤੇ ਚੜ੍ਹਿਆ ਕਬੂਤਰ ਉਡਾਉਣ ਲਈ
[00:17.02]ਉਹ ਵੀ ਚੜ੍ਹੀ ਸੀ ਚੁਬਾਰੇ ਚਾਹ ਜੰਜ ਨੂੰ ਫੜਾਉਣ ਲਈ
[00:22.66]ਸੀ ਮੈਂ ਕੋਠੇ ਉੱਤੇ ਚੜ੍ਹਿਆ ਕਬੂਤਰ ਉਡਾਉਣ ਲਈ
[00:28.59]ਉਹ ਵੀ ਚੜ੍ਹੀ ਸੀ ਚੁਬਾਰੇ ਚਾਹ ਜੰਜ ਨੂੰ ਫੜਾਉਣ ਲਈ
[00:33.97]ਹੋ, ਮੈਂ ਤਾਂ ਉੱਡਦੀ ਕਬੂਤਰੀ ਨੂੰ ਵਾਜਾਂ ਮਾਰਦਾ ਸੀ
[00:37.35]ਉੱਡਦੀ ਕਬੂਤਰੀ ਨੂੰ ਵਾਜਾਂ ਮਾਰਦਾ ਸੀ
[00:39.83]ਓਹਨੂੰ ਇੰਜ ਲੱਗਾ ਵਾਜ ਸ਼ਾਇਦ ਓਹਦੇ ਲਈ ਕਰੀ
[00:42.84]ਓਏ, same time, same ਜਗ੍ਹਾ...
[00:45.91]Same time, same ਜਗ੍ਹਾ ਅਗਲੇ ਉਹ ਦਿਨ
[00:48.88]ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ
[00:51.34]ਓਏ, same time, same ਜਗ੍ਹਾ ਅਗਲੇ ਉਹ ਦਿਨ
[00:54.60]ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ
[00:57.13]ਓਏ, same time, same ਜਗ੍ਹਾ ਅਗਲੇ ਉਹ ਦਿਨ
[01:00.28]ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ, ਓਏ
[01:03.12]ਓਏ-ਓਏ, ਹਾਂ-ਹਾਂ
[01:07.46]ਓਏ-ਓਏ, ਹਾਂ-ਹਾਂ
[01:12.35]🎵
[01:22.75]ਬੜੇ ਚਾਹਵਾਂ ਨਾਲ ਸੂਟ ਪਾ ਕੇ ਆਈ ਲਾਲ ਸੀ
[01:25.66]ਉੱਤੋਂ ਸਿਖਰ ਦੁਪਹਿਰਾ, ਓਹਦਾ ਬੁਰਾ ਹਾਲ ਸੀ
[01:31.43]ਬੜੇ ਚਾਹਵਾਂ ਨਾਲ ਸੂਟ ਪਾ ਕੇ ਆਈ ਲਾਲ ਸੀ
[01:34.35]ਉੱਤੋਂ ਸਿਖਰ ਦੁਪਹਿਰਾ, ਓਹਦਾ ਬੁਰਾ ਹਾਲ ਸੀ
[01:39.64]ਮੈਂ ਵੀ ਪਰਨਾ ਖਿਲਾਰ ਕੇ ਸੀ ਛਾਂਵਾਂ ਕੀਤੀਆਂ
[01:43.03]ਪਰਨਾ ਖਿਲਾਰ ਕੇ ਸੀ ਛਾਂਵਾਂ ਕੀਤੀਆਂ
[01:45.44]ਮਾਂ ਦੀ ਧੀ ਰੀਝਾਂ ਲਾ-ਲਾ ਮੈਨੂੰ ਤੱਕਦੀ ਰਹੀ
[01:48.40]ਓ, same time, same ਜਗ੍ਹਾ...
[01:51.71]Same time, same ਜਗ੍ਹਾ ਅਗਲੇ ਉਹ ਦਿਨ
[01:54.71]ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ
[01:57.02]ਓਏ, same time, same ਜਗ੍ਹਾ ਅਗਲੇ ਉਹ ਦਿਨ
[02:00.33]ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ
[02:02.79]ਓਏ, same time, same ਜਗ੍ਹਾ ਅਗਲੇ ਉਹ ਦਿਨ
[02:06.09]ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ, ਓਏ
[02:08.87]ਓਏ-ਓਏ, ਹਾਂ-ਹਾਂ
[02:13.16]ਓਏ-ਓਏ, ਹਾਂ-ਹਾਂ
[02:17.79]🎵
[02:28.30]ਤੀਜੇ ਦਿਨ, ਓਹਦੇ ਹੱਥ 'ਚ ਗੁਲਾਬੀ card ਸੀ
[02:31.34]ਜਿਹ 'ਤੇ ਪਿੰਡ ਦਾ ਪਤਾ ਤੇ ਓਹਦਾ ਨਾਂ ਵੀ ਨਾਲ ਸੀ
[02:37.14]ਤੀਜੇ ਦਿਨ, ਓਹਦੇ ਹੱਥ 'ਚ ਗੁਲਾਬੀ card ਸੀ
[02:39.86]ਜਿਹ 'ਤੇ ਪਿੰਡ ਦਾ ਪਤਾ ਤੇ ਓਹਦਾ ਨਾਂ ਵੀ ਨਾਲ ਸੀ
[02:45.69]ਓਹਨੇ ਚਿੱਠੀ ਦਾ ਜਹਾਜ ਸੀ ਬਣਾ ਕੇ ਭੇਜਿਆ
[02:48.79]ਚਿੱਠੀ ਦਾ ਜਹਾਜ ਸੀ ਬਣਾ ਕੇ ਸੁੱਟਿਆ
[02:51.21]ਚਿੱਠੀ ਆਣ ਕੇ ਗੁਆਂਢੀਆਂ ਦੀ ਨਿੰਮ 'ਚ ਅੜੀ
[02:54.29]ਓਏ, same time, same ਜਗ੍ਹਾ...
[02:57.36]Same time, same ਜਗ੍ਹਾ ਅਗਲੇ ਉਹ ਦਿਨ
[03:00.15]ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ
[03:02.79]ਓਏ, same time, same ਜਗ੍ਹਾ ਅਗਲੇ ਉਹ ਦਿਨ
[03:06.09]ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ
[03:08.63]ਓਏ, same time, same ਜਗ੍ਹਾ ਅਗਲੇ ਉਹ ਦਿਨ
[03:11.70]ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ, ਓਏ
[03:14.56]ਓਏ-ਓਏ, ਹਾਂ-ਹਾਂ
[03:18.99]ਓਏ-ਓਏ, ਹਾਂ-ਹਾਂ
[03:24.07]🎵
[03:33.98]ਚੌਥੇ ਦਿਨ, ਉਹ ਛੱਤ 'ਤੇ ਨਾ ਆਈ, ਮਿੱਤਰੋਂ
[03:37.09]ਮੱਚੀ Abbi ਦੇ ਸਰੀਰ 'ਚ ਦੁਹਾਈ, ਮਿੱਤਰੋਂ
[03:42.65]ਚੌਥੇ ਦਿਨ, ਉਹ ਛੱਤ 'ਤੇ ਨਾ ਆਈ, ਮਿੱਤਰੋਂ
[03:45.60]ਮੱਚੀ Abbi ਦੇ ਸਰੀਰ 'ਚ ਦੁਹਾਈ, ਮਿੱਤਰੋਂ
[03:51.22]ਫ਼ਤਹਿਗੜ੍ਹ ਵਾਲ਼ਾ ਚਾਰੇ ਪਾਸੇ ਲੱਭਦਾ ਰਿਹਾ
[03:54.70]-ਗੜ੍ਹ ਵਾਲ਼ਾ ਚਾਰੇ ਪਾਸੇ ਭਾਲਦਾ ਰਿਹਾ
[03:56.91]ਜਦੋਂ ਨਿਗਾਹ ਜਿਹੀ ਘੁੰਮਾਈ, ਮੇਰੀ ਬੇਬੇ ਆ ਖੜ੍ਹੀ
[03:59.92]ਓਏ, same time, same ਜਗ੍ਹਾ...
[04:03.11]Same time, same ਜਗ੍ਹਾ ਅਗਲੇ ਉਹ ਦਿਨ...
[04:08.94]Same time, same ਜਗ੍ਹਾ ਅਗਲੇ ਉਹ ਦਿਨ
[04:11.66]ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ
[04:14.20]ਓਏ, same time, same ਜਗ੍ਹਾ ਅਗਲੇ ਉਹ ਦਿਨ
[04:17.53]ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ, ਓਏ
[04:20.23]ਓਏ-ਓਏ, ਹਾਂ-ਹਾਂ
[04:24.65]ਓਏ-ਓਏ, ਹਾਂ-ਹਾਂ
[04:29.62]🎵